ਸਜਦਾ

ਸਜਦੇ ਜਾਂ ਅਰਬੀ ਵਿੱਚ ਸਜਦਾ ਦਾ ਬਹੁਵਚਨ ਸਜੂਦ (Arabic: سُجود, ਅਰਬੀ ਉਚਾਰਨ: ) ਇੱਕ ਇਸਲਾਮੀ ਇਸਤਲਾਹ ਹੈ। ਇਸ ਵਿੱਚ ਸਿਰ ਨੂੰ ਜ਼ਮੀਨ ਤੇ ਟੇਕਦੇ ਹਨ ਅਤੇ ਕੁਝ ਲੋਕਾਂ ਦੇ ਮੁਤਾਬਿਕ ਸੱਤ ਕੁਝ ਦੇ ਮੁਤਾਬਿਕ ਅੱਠ ਅੰਗ ਜ਼ਮੀਨ ਤੇ ਰੱਖਣੇ ਪੈਂਦੇ ਹਨ। ਇਸਲਾਮ ਵਿੱਚ ਸਜਦਾ ਸਿਰਫ਼ ਅੱਲ੍ਹਾ ਨੂੰ ਕੀਤਾ ਜਾਂਦਾ ਹੈ। ਮੁਸਲਮਾਨਾਂ ਦੀ ਨਮਾਜ਼ ਵਿੱਚ ਇੱਕ ਰੁਕਅਤ ਵਿੱਚ ਦੋ ਦਫ਼ਾ ਸਜਦਾ ਕਰਨਾ ਪੈਂਦਾ ਹੈ। ਨਮਾਜ਼ ਦੇ ਇਲਾਵਾ ਵੀ ਸਜਦਾ ਕੀਤਾ ਜਾ ਸਕਦਾ ਹੈ ਮਗਰ ਸਿਰਫ਼ ਅੱਲ੍ਹਾ ਨੂੰ। ਕੁਰਆਨ ਮਜੀਦ ਦੀਆਂ ਕੁਝ ਆਇਤਾਂ ਤੇ ਸਜਦਾ ਵਾਜਬ ਹੈ ਅਤੇ ਕੁਝ ਤੇ ਸਜਦਾ ਮਸਤਹਬ ਹੈ। ਇਸ ਦੇ ਇਲਾਵਾ ਅੱਲ੍ਹਾ ਦੇ ਸ਼ੁਕਰ ਦੇ ਲਈ ਵੀ ਸਜਦਾ ਸ਼ੁਕਰ ਕੀਤਾ ਜਾਂਦਾ ਹੈ। ਸਿਰਫ਼ ਨਮਾਜ਼-ਏ-ਜ਼ਨਾਜ਼ਾ ਐਸੀ ਨਮਾਜ਼ ਹੈ ਜਿਸ ਵਿੱਚ ਸਜਦਾ ਨਹੀਂ ਹੁੰਦਾ। ਕੁਰਆਨ ਮੈਂ ਇੱਕ ਸੂਰਤ ਅਲਸਜਦਾ ਦੇ ਨਾਮ ਨਾਲ ਮੌਜੂਦ ਹੈ।

ਸਜਦਾ
ਇਸਲਾਮੀ ਇਸਤਲਾਹ, ਸਜੂਦ (ਜ਼ਮੀਨ ਨੂੰ ਮੱਥਾ ਟੇਕਣਾ) ਪੰਜੇ ਵਕਤ ਦੀਆਂ ਨਮਾਜ਼ਾਂ ਦਾ ਜ਼ਰੂਰੀ ਪਹਿਲੂ ਹੈ।

Tags:

ਕੁਰਆਨਮਦਦ:ਅਰਬੀ ਲਈ IPA

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਖਾਲੜਾਰੁੱਖਪੁਆਧੀ ਉਪਭਾਸ਼ਾਅੰਜੂ (ਅਭਿਨੇਤਰੀ)ਸਕੂਲ ਮੈਗਜ਼ੀਨਜਨਮ ਕੰਟਰੋਲਰਾਘਵ ਚੱਡਾਮਲੱਠੀਜਰਗ ਦਾ ਮੇਲਾਸੋਹਿੰਦਰ ਸਿੰਘ ਵਣਜਾਰਾ ਬੇਦੀਸੰਯੁਕਤ ਰਾਜ ਅਮਰੀਕਾਬੱਬੂ ਮਾਨਉਚੇਰੀ ਸਿੱਖਿਆਵਾਤਾਵਰਨ ਵਿਗਿਆਨਖੰਡਾਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ27 ਮਾਰਚਖੋ-ਖੋਸੁਕਰਾਤਹੀਰ ਰਾਂਝਾਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਰੰਗ-ਮੰਚਫ਼ਾਰਸੀ ਭਾਸ਼ਾ1992ਗੁਰੂ ਕੇ ਬਾਗ਼ ਦਾ ਮੋਰਚਾਅੰਤਰਰਾਸ਼ਟਰੀ ਮਹਿਲਾ ਦਿਵਸਛੱਲ-ਲੰਬਾਈਨਜ਼ਮਲਾਲ ਕਿਲਾਸ਼੍ਰੋਮਣੀ ਅਕਾਲੀ ਦਲਕੋਸ਼ਕਾਰੀਗੁਰੂ ਹਰਿਕ੍ਰਿਸ਼ਨਫ਼ਿਨਲੈਂਡਲੋਕ ਕਾਵਿਮੰਡੀ ਡੱਬਵਾਲੀਅਜੀਤ ਕੌਰਅਕਾਲੀ ਫੂਲਾ ਸਿੰਘਕ੍ਰਿਕਟਟਕਸਾਲੀ ਭਾਸ਼ਾਪੰਜਾਬੀ ਸੱਭਿਆਚਾਰਜੱਸਾ ਸਿੰਘ ਆਹਲੂਵਾਲੀਆਮਹਾਤਮਾ ਗਾਂਧੀਕਾਰੋਬਾਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਨਵਾਬ ਕਪੂਰ ਸਿੰਘਈਸ਼ਵਰ ਚੰਦਰ ਨੰਦਾਪੱਤਰਕਾਰੀਭਾਰਤ ਵਿੱਚ ਬੁਨਿਆਦੀ ਅਧਿਕਾਰਰੁਖਸਾਨਾ ਜ਼ੁਬੇਰੀਸਰੋਜਨੀ ਨਾਇਡੂਊਸ਼ਾਦੇਵੀ ਭੌਂਸਲੇਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਦਿੱਲੀ ਸਲਤਨਤਮਹਾਨ ਕੋਸ਼ਖ਼ਲੀਲ ਜਿਬਰਾਨਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਇਤਿਹਾਸਯੂਰੀ ਗਗਾਰਿਨਅਨਰੀਅਲ ਇੰਜਣਗੁਰੂ ਗੋਬਿੰਦ ਸਿੰਘ1945ਪਾਡਗੋਰਿਤਸਾਭਾਰਤ ਦੀਆਂ ਭਾਸ਼ਾਵਾਂਗ਼ਜ਼ਲਏਸ਼ੀਆਦੇਸ਼ਾਂ ਦੀ ਸੂਚੀ2025ਪੰਜਾਬੀ ਨਾਵਲਮਾਪੇਭਾਰਤ ਦਾ ਝੰਡਾ🡆 More