ਹੇਮੂ

ਸਮਰਾਟ ਹੇਮ ਚੰਦਰ ਵਿਕਰਮਾਦਿੱਤ (1501 – 5 ਨਵੰਬਰ 1556) 16ਵੀਂ ਸਦੀ ਦੇ ਦੌਰਾਨ ਉੱਤਰੀ ਭਾਰਤ ਦਾ ਇੱਕ ਹਿੰਦੂ ਰਾਜਾ ਸੀ। ਹੇਮੂ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਪਹਿਲਾਂ ਓਹ ਸੈਨਾਪਤੀ ਸੀ ਫਿਰ ਓਹ ਤਰੱਕੀ ਕਰਕੇ ਆਦਿਲ ਸ਼ਾਹ ਸੂਰੀ ਦਾ ਪ੍ਰਧਾਨਮੰਤਰੀ ਬਣਿਆ।

ਹੇਮ ਚੰਦਰ ਵਿਕਰਮਾਦਿੱਤ
ਹਿੰਦੁਸਤਾਨ ਦਾ ਮਹਾਰਾਜਾ
ਹੇਮੂ
Miniature portrait of Hem Chandra Vikramaditya
ਤਾਜਪੋਸ਼ੀ7 ਅਕਤੂਬਰ 1556
ਜਨਮ1501
ਅਲਵਾਰ, ਰਾਜਸਥਾਨ
ਮੌਤ5 ਨਵੰਬਰ 1556
ਪਾਣੀਪਤ, ਹਰਿਆਣਾ
ਪਿਤਾਰਾਇ ਪੁਰਾਨ ਦਾਸ
ਧਰਮਹਿੰਦੂ

ਓਹ ਅਫਗਾਨ ਵਿਦਰੋਹਾਂ ਵਿਰੁੱਧ ਪੂਰੇ ਉੱਤਰੀ ਭਾਰਤ ਵਿੱਚ ਪੰਜਾਬ ਤੋਂ ਬੰਗਾਲ ਤਕ ਲੜਿਆ। ਉਸਨੇ ਹੁਮਾਯੂੰ ਅਤੇ ਅਕਬਰ ਨਾਲ ਵੀ ਦਿੱਲੀ ਅਤੇ ਆਗਰਾ ਵਿੱਚ ਯੁੱਧ ਕੀਤੇ। ਉਸਨੇ ਆਪਣੇ ਜੀਵਨ ਵਿੱਚ 22 ਲੜਾਈਆਂ ਵਿੱਚ ਜਿੱਤ ਪ੍ਰਾਪਤ ਕੀਤੀ। ਓਹ 7 ਅਕਤੂਬਰ 1556 ਨੂੰ ਦਿੱਲੀ ਦੇ ਸਿੰਘਾਸਣ ਤੇ ਬੈਠਿਆ ਅਤੇ ਵਿਕਰਮਾਦਿੱਤ ਦੀ ਉਪਾਧੀ ਧਾਰਣ ਕੀਤੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਲੱਸੀਫ਼ਾਰਸੀ ਲਿਪੀਭਾਸ਼ਾਪ੍ਰੀਖਿਆ (ਮੁਲਾਂਕਣ)ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਭਿਆਚਾਰਕ ਪਰਿਵਰਤਨਸ਼੍ਰੋਮਣੀ ਅਕਾਲੀ ਦਲਸੱਪਭਾਰਤ ਦਾ ਰਾਸ਼ਟਰਪਤੀਰੈੱਡ ਕਰਾਸਦਲੀਪ ਸਿੰਘਕੋਕੀਨਭਾਰਤ ਛੱਡੋ ਅੰਦੋਲਨਆਧੁਨਿਕ ਪੰਜਾਬੀ ਸਾਹਿਤਮਾਲੇਰਕੋਟਲਾਪੰਜਾਬ, ਪਾਕਿਸਤਾਨਪੰਜਾਬੀ ਖੋਜ ਦਾ ਇਤਿਹਾਸਗੁਰੂ ਨਾਨਕਨਿਤਨੇਮਭਾਰਤਤੀਆਂਭਾਰਤ ਦੀ ਵੰਡਸ਼ਿਵਾ ਜੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੁਆਧਪੂਰਨ ਸਿੰਘਅਨੰਦ ਸਾਹਿਬਕਵਿਤਾਮਾਈ ਭਾਗੋਅਮਰਜੀਤ ਕੌਰਬਾਈਟਕਹਾਵਤਾਂਭਾਰਤ ਵਿੱਚ ਬੁਨਿਆਦੀ ਅਧਿਕਾਰਮਾਤਾ ਸਾਹਿਬ ਕੌਰਕਾਵਿ ਸ਼ਾਸਤਰਲੋਕ ਸਭਾਮਿੱਤਰ ਪਿਆਰੇ ਨੂੰਫੁਲਕਾਰੀਹਰਸਰਨ ਸਿੰਘਸੇਵਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਿੱਕਰਸ੍ਰੀ ਚੰਦਪਾਣੀਪਤ ਦੀ ਤੀਜੀ ਲੜਾਈਪੰਜ ਤਖ਼ਤ ਸਾਹਿਬਾਨਕਿਰਿਆਸੇਂਟ ਜੇਮਜ਼ ਦਾ ਮਹਿਲਬਾਈਬਲ2023ਅੰਮ੍ਰਿਤਸਰਬੜੂ ਸਾਹਿਬਲੋਕ ਸਾਹਿਤਸ਼ਬਦਖ਼ਲੀਲ ਜਿਬਰਾਨਬਵਾਸੀਰਭਾਰਤ ਦਾ ਚੋਣ ਕਮਿਸ਼ਨਅਹਿਮਦ ਸ਼ਾਹ ਅਬਦਾਲੀਨੌਰੋਜ਼ਸੂਰਜ ਗ੍ਰਹਿਣਭਾਈ ਗੁਰਦਾਸਵਿਰਾਟ ਕੋਹਲੀਗਿੱਧਾਮਾਂ ਬੋਲੀਆਨੰਦਪੁਰ ਸਾਹਿਬਵਾਹਿਗੁਰੂਅਜਮੇਰ ਸਿੰਘ ਔਲਖਸੁਰਿੰਦਰ ਕੌਰਚੜ੍ਹਦੀ ਕਲਾਮਨੁੱਖੀ ਹੱਕਾਂ ਦਾ ਆਲਮੀ ਐਲਾਨਪੰਜਾਬ ਪੁਲਿਸ (ਭਾਰਤ)ਜਾਪੁ ਸਾਹਿਬਪੰਜਾਬੀ ਵਿਕੀਪੀਡੀਆ🡆 More