ਇਮਾਮ ਹੁਸੈਨ (ਅਲ ਹੁਸੈਨ ਬਿਨ ਅਲੀ ਬਿਨ ਅਬੀ ਤਾਲਿਬ (Arabic: الحسين بن علي بن أبي طالب, ਯਾਨੀ ਅਬੀ ਤਾਲਿਬ ਦੇ ਬੇਟੇ ਅਲੀ ਦੇ ਬੇਟੇ ਅਲ ਹੁਸੈਨ, 8 ਜਨਵਰੀ 626 - 10 ਅਕਤੂਬਰ 680) ਅਲੀ ਦੇ ਦੂਜੇ ਬੇਟੇ ਸਨ ਅਤੇ ਇਸ ਕਾਰਨ ਪਿਆਮਬਰ ਮੁਹੰਮਦ ਦੇ ਦੋਹਤਾ। ਆਪਦਾ ਜਨਮ ਮੱਕਾ ਵਿੱਚ ਹੋਇਆ। ਆਪਦੀ ਮਾਤਾ ਦਾ ਨਾਮ ਫ਼ਾਤਿਮਾ ਜਾਹਰਾ ਸੀ।
ਹੁਸੈਨ ਇਬਨ ਅਲੀ ਮੂਲ ਵਾਕੰਸ਼: حسين بن علي 2nd Imam of Ismaili Shia 3rd Imam of Sevener, Twelver, and Zaydi Shia | |
---|---|
ਜਨਮ | ਅੰ. (3/4 Sha'aban 04 AH) | 8 ਜਨਵਰੀ 626CE
ਮੌਤ | ਅੰ. 10 ਅਕਤੂਬਰ 680 (10 Muharram 61 AH) ਕਰਬਲਾ, Umayyad Empire | (ਉਮਰ 54)
ਮੌਤ ਦਾ ਕਾਰਨ | ਕਰਬਲਾ ਦੀ ਲੜਾਈ ਵਿੱਚ ਕਤਲ |
ਕਬਰ | ਇਮਾਮ ਹੁਸੈਨ ਮਕਬਰਾ, ਇਰਾਕ 32°36′59″N 44°1′56.29″E / 32.61639°N 44.0323028°E |
ਖਿਤਾਬ | List
|
ਮਿਆਦ | 670 – 680 CE |
ਪੂਰਵਜ | ਹੁਸੈਨ ਇਬਨ ਅਲੀ |
ਵਾਰਿਸ | Ali ibn Husayn Zayn al-Abidin |
ਜੀਵਨ ਸਾਥੀ | Shahr Banu Umme Rubāb Umme Laylā Umm Ishāq. |
ਬੱਚੇ | List
|
ਮਾਤਾ-ਪਿਤਾ | ਅਲੀ ਫ਼ਾਤਿਮਾ |
ਇਮਾਮ ਹੁਸੈਨ ਨੂੰ ਇਸਲਾਮ ਵਿੱਚ ਇੱਕ ਸ਼ਹੀਦ ਦਾ ਦਰਜਾ ਪ੍ਰਾਪਤ ਹੈ। ਸ਼ੀਆ ਮਾਨਤਾ ਦੇ ਅਨੁਸਾਰ ਉਹ ਯਾਜੀਦ ਪਹਿਲਾ ਦੀ ਕੁਕਰਮੀ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਲਈ 680 ਵਿੱਚ ਕੂਫ਼ਾ ਦੇ ਨਜ਼ਦੀਕ ਕਰਬਲਾ ਦੀ ਲੜਾਈ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਅਸ਼ੁਰਾ (ਦਸਵਾਂ ਦਿਨ) ਕਹਿੰਦੇ ਹਨ ਅਤੇ ਇਸਦੀ ਯਾਦ ਵਿੱਚ ਮੁਹੱਰਮ (ਉਸ ਮਹੀਨੇ ਦਾ ਨਾਮ) ਮਨਾਇਆ ਜਾਂਦਾ ਹੈ।
This article uses material from the Wikipedia ਪੰਜਾਬੀ article ਹੁਸੈਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.