ਹਿਰਦੇ ਪਾਲ ਸਿੰਘ

ਹਿਰਦੇ ਪਾਲ ਸਿੰਘ ਬਾਲ ਸੰਦੇਸ਼ ਦਾ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਹੈ। ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁੱਤਰ ਅਤੇ ਨਵਤੇਜ ਸਿੰਘ ਦਾ ਭਰਾ ਹੈ। ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਲ 2016 ਲਈ ਬਾਲ ਸਾਹਿਤ ਲੇਖਕ ਕੌਮੀ ਪੁਰਸਕਾਰ ਨਾਲ ਹਿਰਦੇਪਾਲ ਸਿੰਘ ਨੂੰ ਚੁਣਿਆ ਗਿਆ ਹੈ। ਇਹ ਪੁਰਸਕਾਰ 14 ਨਵੰਬਰ 2016 ਨੂੰ ਬਾਲ ਦਿਵਸ ਦੇ ਮੌਕੇ ਤੇ ਪ੍ਰਦਾਨ ਕੀਤਾ ਜਾਵੇਗਾ।

ਜ਼ਿੰਦਗੀ

ਹਿਰਦੇ ਪਾਲ ਸਿੰਘ ਦਾ ਜਨਮ 6 ਫਰਵਰੀ, 1934 ਨੂੰ ਨੌਸ਼ਹਿਰਾ (ਹੁਣ ਪਾਕਿਸਤਾਨ) ਵਿਖੇ ਪਿਤਾ ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਮਾਤਾ ਜਗਜੀਤ ਕੌਰ ਦੇ ਘਰ ਹੋਇਆ। ਉਸ ਨੇ 1955 ਵਿੱਚ ਦਿੱਲੀ ਸਕੂਲ ਆਫ ਆਰਟਸ ਤੋਂ ਚਿੱਤਕਾਰੀ ਦੀ ਪੜ੍ਹਾਈ ਕੀਤੀ। ਫਿਰ 1958 ਵਿੱਚ ਰੁਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿਖੇ ਨਿਕੋਲਾਈ ਗ੍ਰਿਗੋਰੈਸਕ ਇੰਸਟੀਚਿਊਟ ਆਫ ਪਲਾਸਟਿਕ ਤੋਂ ਗ੍ਰਾਫਿਕ ਆਰਟਸ ਦੀ ਵਿਧਾ ਵਿੱਚ ਕਲਾ ਦੀ ਵਿਦਿਆ ਅਤੇ 1960 ਵਿੱਚ ਸੰਯੁਕਤ ਰਾਸ਼ਟਰ ਵਿਦਿਅਕ ਵਿਗਿਆਨਕ ਤੇ ਸਭਿਆਚਾਰਕ ਇੰਸਟੀਚਿਊਟ ਦੀ ਸਰਪ੍ਰਸਤੀ ਤਹਿਤ 'ਸੰਸਾਰ ਦੀਆਂ ਸਿਰਜਾਣਤਮਕ ਲੋਕ ਕਲਾਵਾਂ ਦਾ ਤੁਲਨਾਤਮਕ ਅਧਿਐਨ’ ਵਿਸ਼ੇ ਤੇ ਫੈਲੋਸ਼ਿਪ ਹਾਸਲ ਕੀਤੀ।

ਹਵਾਲੇ

Tags:

ਗੁਰਬਖਸ਼ ਸਿੰਘ ਪ੍ਰੀਤਲੜੀਬਾਲ ਦਿਵਸਬਾਲ ਸੰਦੇਸ਼ਭਾਰਤੀ ਸਾਹਿਤਸਾਹਿਤ

🔥 Trending searches on Wiki ਪੰਜਾਬੀ:

ਭਾਰਤੀ ਫੌਜਧਾਤਪਾਣੀਪਤ ਦੀ ਪਹਿਲੀ ਲੜਾਈਪੰਜ ਬਾਣੀਆਂਅਰਦਾਸਦਾਣਾ ਪਾਣੀਰਾਧਾ ਸੁਆਮੀ ਸਤਿਸੰਗ ਬਿਆਸਕੌਰਵ2022 ਪੰਜਾਬ ਵਿਧਾਨ ਸਭਾ ਚੋਣਾਂਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਾਯੂਮੰਡਲਸਾਹਿਬਜ਼ਾਦਾ ਅਜੀਤ ਸਿੰਘਬਚਪਨਸ੍ਰੀ ਚੰਦਸਤਲੁਜ ਦਰਿਆਸਮਾਰਟਫ਼ੋਨਪਟਿਆਲਾਸੁਰਿੰਦਰ ਕੌਰਗਰਭਪਾਤਲਸੂੜਾਗੂਰੂ ਨਾਨਕ ਦੀ ਪਹਿਲੀ ਉਦਾਸੀਮੂਲ ਮੰਤਰਰਾਮਪੁਰਾ ਫੂਲਅਨੰਦ ਕਾਰਜਸੰਗਰੂਰ ਜ਼ਿਲ੍ਹਾਭਾਰਤ ਦਾ ਇਤਿਹਾਸਕੈਨੇਡਾਜੀਵਨੀਜੀ ਆਇਆਂ ਨੂੰ (ਫ਼ਿਲਮ)ਚਲੂਣੇਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬੰਦਾ ਸਿੰਘ ਬਹਾਦਰਨਿਕੋਟੀਨਏ. ਪੀ. ਜੇ. ਅਬਦੁਲ ਕਲਾਮਸੱਸੀ ਪੁੰਨੂੰਵੀਭਗਤੀ ਲਹਿਰਧਾਰਾ 370ਪੰਜਾਬੀ ਰੀਤੀ ਰਿਵਾਜਜੀਵਨਨਾਦਰ ਸ਼ਾਹਭਾਰਤਲਿੰਗ ਸਮਾਨਤਾਪੰਚਕਰਮਪੰਜਾਬੀ ਸੂਫ਼ੀ ਕਵੀਪੱਤਰਕਾਰੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਗੁਰਮਤਿ ਕਾਵਿ ਧਾਰਾਗੂਗਲਰਾਸ਼ਟਰੀ ਪੰਚਾਇਤੀ ਰਾਜ ਦਿਵਸਰੋਸ਼ਨੀ ਮੇਲਾਆਪਰੇਟਿੰਗ ਸਿਸਟਮਪਾਲੀ ਭੁਪਿੰਦਰ ਸਿੰਘਰਾਜਾ ਸਾਹਿਬ ਸਿੰਘਨੇਕ ਚੰਦ ਸੈਣੀਮੋਟਾਪਾਲੰਮੀ ਛਾਲਯੋਗਾਸਣਪਾਣੀਪਤ ਦੀ ਤੀਜੀ ਲੜਾਈਬਾਈਬਲਵਰਚੁਅਲ ਪ੍ਰਾਈਵੇਟ ਨੈਟਵਰਕਚੰਡੀ ਦੀ ਵਾਰਸਰੀਰ ਦੀਆਂ ਇੰਦਰੀਆਂਸਾਕਾ ਨੀਲਾ ਤਾਰਾਸੋਨਮ ਬਾਜਵਾਆਦਿ ਗ੍ਰੰਥਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸਾਹਿਤ ਅਤੇ ਮਨੋਵਿਗਿਆਨਵਾਰਸਾਕਾ ਗੁਰਦੁਆਰਾ ਪਾਉਂਟਾ ਸਾਹਿਬ2020-2021 ਭਾਰਤੀ ਕਿਸਾਨ ਅੰਦੋਲਨਵਿਕੀਜਰਨੈਲ ਸਿੰਘ ਭਿੰਡਰਾਂਵਾਲੇਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪੰਜ ਕਕਾਰ🡆 More