ਹਾਵਰਡ ਜਿਨ (ਅੰਗਰੇਜ਼ੀ: Howard Zinn; 24 ਅਗਸਤ 1922 - 27 ਜਨਵਰੀ 2010) ਇੱਕ ਅਮਰੀਕੀ ਇਤਿਹਾਸਕਾਰ, ਲੇਖਕ, ਨਾਟਕਕਾਰ ਅਤੇ ਸਮਾਜਿਕ ਕਾਰਕੁਨ ਸੀ.
ਓਹ 24 ਸਾਲ ਬੋਸਟਨ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਸੀ ਉਸਨੇ ਸੰਯੁਕਤ ਰਾਜ ਅਮਰੀਕਾ ਦੇ ਸਿਵਲ ਹੱਕਾਂ, ਜੰਗ-ਵਿਰੋਧੀ ਅੰਦੋਲਨ, ਅਤੇ ਕਿਰਤ ਦੇ ਇਤਿਹਾਸ ਦੇ ਬਾਰੇ ਵਿਆਪਕ ਲਿਖਿਆ ਸੀ.ਓਹ ਏ ਪੀਪੁਲਸ ਹਿਸਟਰੀ ਆਫ ਦ ਯੂਨਾਇਟੇਡ ਸਟੇਟਸ (ਸੰਯੁਕਤ ਰਾਜ ਦਾ ਲੋਕ ਇਤਹਾਸ) ਦੇ ਲੇਖਕ ਸਨ।
This article uses material from the Wikipedia ਪੰਜਾਬੀ article ਹਾਵਰਡ ਜਿਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.