ਹਲਡੋਰ ਲੈਕਸਨਸ

ਹਲਡੋਰ ਕਿਲਜਨ ਲੈਕਸਨਸ (ਆਈਸਲੈਂਡੀ:  ( ਸੁਣੋ)ਆਈਸਲੈਂਡੀ:  ( ਸੁਣੋ); ਜਨਮ ਸਮੇਂ ਹਲਡੋਰ ਗਡਜਨਸਨ; 23 ਅਪ੍ਰੈਲ 1902 – 8 ਫਰਵਰੀ 1998) ਇੱਕ ਵੀਹਵੀਂ ਸਦੀ ਆਈਲੈਂਡਿਕ ਲੇਖਕ ਸੀ। ਲਕਸ਼ਨਸ ਨੇ ਕਵਿਤਾਵਾਂ, ਅਖ਼ਬਾਰੀ ਲੇਖ, ਨਾਟਕ, ਯਾਤਰਾ ਲੇਖ, ਨਿੱਕੀਆਂ ਕਹਾਣੀਆਂ, ਅਤੇ ਨਾਵਲ ਲਿਖੇ। ਪ੍ਰਮੁੱਖ ਪ੍ਰਭਾਵਾਂ ਵਿੱਚ ਅਗਸਤ ਸਟਰਿੰਡਬਰਗ, ਸਿਗਮੰਡ ਫਰਾਇਡ, ਨੂਟ ਹਮਸੂਨ, ਸਿਨਕਲੇਅਰ ਲੇਵਿਸ, ਅਪਟਨ ਸਿਨਕਲੇਅਰ, ਬਰਤੋਲਤ ਬ੍ਰੈਖਤ ਅਤੇ ਅਰਨੇਸਟ ਹੈਮਿੰਗਵੇ ਸ਼ਾਮਲ ਸਨ।  1955 ਵਿੱਚ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ; ਉਹ ਇਕੱਲਾ ਹੀ ਆਈਲੈਂਡਿਕ ਨੋਬਲ ਐਵਾਰਡ ਜੇਤੂ ਹੈ।

ਹਲਡੋਰ ਲੈਕਸਨਸ
ਹਲਡੋਰ ਲੈਕਸਨਸ
ਜਨਮ(1902-04-23)23 ਅਪ੍ਰੈਲ 1902
ਰਿਕਜੀਵਿਕ, ਆਈਲੈਂਡ
ਮੌਤ8 ਫਰਵਰੀ 1998(1998-02-08) (ਉਮਰ 95)
ਰਿਕਜੀਵਿਕ, ਆਈਲੈਂਡ
ਰਾਸ਼ਟਰੀਅਤਾਆਈਲੈਂਡਿਕ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਪੁਰਸਕਾਰ
1955
ਜੀਵਨ ਸਾਥੀ
Ingibjörg Einarsdóttir
(ਵਿ. 1930⁠–⁠1940)

Auður Sveinsdóttir
(ਵਿ. 1945⁠–⁠1998)
ਹਲਡੋਰ ਲੈਕਸਨਸ
ਹਲਡੋਰ ਲੈਕਸਨਸ ਦਾ ਚਿੱਤਰ, ਕ੍ਰਿਤੀ: ਏਨਾਰ ਹਾਕੋਨਾਰਸਨ, 1984

ਸ਼ੁਰੂ ਦੇ ਸਾਲ

ਲੈਕਸਨਸ ਦਾ ਜਨਮ ਰਿਕਜੀਵਿਕ ਵਿੱਚ 1902 ਵਿੱਚ ਹੋਇਆ ਸੀ। ਜਦੋਂ ਉਹ ਤਿੰਨ ਸਾਲ ਦਾ ਸੀ ਤਾਂ ਉਸ ਦੇ ਮਾਪੇ ਨੇੜਲੇ ਮੋਸਲਸਬਾਈ ਜ਼ਿਲ੍ਹੇ ਦੇ ਲਕਸਨੇਸ ਫਾਰਮ ਆ ਗਏ ਸਨ। ਉਸ ਨੇ ਛੋਟੀ ਉਮਰ ਵਿੱਚ ਕਿਤਾਬਾਂ ਪੜ੍ਹਨੀਆਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। 1915 ਅਤੇ 1916 ਵਿੱਚ ਉਹ ਰਿਕਜੀਵੀਕ ਵਿੱਚ ਤਕਨੀਕੀ ਸਕੂਲ ਵਿੱਚ ਦਾਖ਼ਲ ਹੋਇਆ ਅਤੇ 1916 ਤਕ ਉਸ ਨੇ ਆਪਣਾ ਇੱਕ ਲੇਖ ਅਖ਼ਬਾਰ ਮੋਰਗਨਬਾੱਲੀਗ ਵਿੱਚ ਛਪਵਾਇਆ।  ਜਿਸ ਸਮੇਂ ਤੱਕ ਉਸ ਦਾ ਪਹਿਲਾ ਨਾਵਲ ਪ੍ਰਕਾਸ਼ਿਤ ਕੀਤਾ ਗਿਆ ਸੀ (Barn náttúrunnar 1919), ਲੈਕਸਨਸ ਨੇ ਪਹਿਲਾਂ ਹੀ ਯੂਰਪੀਅਨ ਮਹਾਂਦੀਪ ਦੀਆਂ ਆਪਣੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਸੀ।

1920ਵਿਆਂ ਵਿੱਚ 

1922 ਵਿਚ, ਲੈਕਸਨਸ ਲੱਕਮਬਰਗ ਦੇ ਕਲਵੇਵਜ਼ ਸ਼ਹਿਰ ਵਿੱਚ ਅਬੈਏ ਸੇਂਟ-ਮੌਰੀਸ-ਏਟ-ਸੇਂਟ-ਮੌਰ ਵਿੱਚ ਦਾਖਲ ਹੋ ਗਿਆ। ਮੱਠਵਾਸੀ ਨੁਰਸੀਆ ਦੇ ਸੰਤ ਬੈਨੇਡਿਕਟ ਦੇ ਨਿਯਮਾਂ ਦੀ ਪਾਲਣਾ ਕਰਦੇ ਸਨ। 1923 ਦੇ ਸ਼ੁਰੂ ਵਿੱਚ ਲੈਕਸਨਸ ਨੇ ਕੈਥੋਲਿਕ ਚਰਚ ਵਿੱਚ ਬਪਤਿਸਮਾ ਲਿਆ ਅਤੇ ਪੁਸ਼ਟੀ ਹਾਸਲ ਕੀਤੀ। ਇਸ ਤੋਂ ਬਾਅਦ, ਉਸ ਨੇ ਉਸ ਹੋਮਸਟੈਡ ਦੇ ਨਾਮ ਤੇ ਉਪਨਾਮ ਅਪਣਾਇਆ ਜਿਥੇ ਉਹ ਵੱਡਾ ਹੋਇਆ ਸੀ ਅਤੇ ਉਸ ਦਾ ਨਾਮ ਕਿਲਜਾਨ (ਆਇਰਿਸ਼ ਸ਼ਹੀਦ ਸੇਂਟ ਕਿਲੀਅਨ ਦਾ ਆਈਸਲੈਂਡੀ ਨਾਮ) ਜੋੜ ਲਿਆ।  

ਐਬੇ ਲੈਕਸਨਸ ਵਿੱਚ ਰਹਿੰਦਿਆਂ ਸਵੈ-ਅਧਿਐਨ ਦਾ ਅਭਿਆਸ ਕੀਤਾ, ਕਿਤਾਬਾਂ ਪੜ੍ਹੀਆਂ ਅਤੇ ਫਰਾਂਸੀਸੀ, ਲਾਤੀਨੀ, ਧਰਮ ਸ਼ਾਸਤਰ ਅਤੇ ਦਰਸ਼ਨ ਦਾ ਅਧਿਐਨ ਕੀਤਾ। ਉਸਦੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ, ਉਹ ਇੱਕ ਸਮੂਹ ਦਾ ਮੈਂਬਰ ਬਣ ਗਿਆ ਜਿਹੜਾ ਨੋਰਡਿਕ ਦੇਸ਼ਾਂ ਦੀ ਕੈਥੋਲਿਕ ਧਰਮ ਨੂੰ ਵਾਪਸੀ ਕਰਨ ਲਈ ਪ੍ਰਾਰਥਨਾ ਕਰਦਾ ਸੀ। ਲੈਕਸਨਸ ਨੇ ਆਪਣੇ ਤਜ਼ਰਬਿਆਂ ਨੂੰ Undir Helgahnúk (ਅਨਡਿਰ ਹੇਲਗਹਨਯੂਕ) (1924) ਅਤੇ ਹੋਰ ਵੀ ਮਹੱਤਵਪੂਰਨ, Vefarinn mikli frá Kasmír (ਕਸ਼ਮੀਰ ਤੋਂ ਮਹਾਨ ਬੁਨਕਰ) ਕਿਤਾਬਾਂ ਵਿੱਚ ਲਿਖਿਆ। ਇਹ ਨਾਵਲ, 1927 ਵਿੱਚ ਪ੍ਰਕਾਸ਼ਿਤ ਹੋਇਆ ਸੀ, ਜਿਸ ਦੀ ਤਾਰੀਫ਼ ਕਰਦੇ ਹੋਏ ਆਈਲੈਂਡ ਦੇ ਇੱਕ ਮਸ਼ਹੂਰ ਆਲੋਚਕ ਕ੍ਰਿਸਟਜਾਨ ਅਲਬਰਟਸਸਨ ਨੇ ਕਿਹਾ: "ਆਖ਼ਰਕਾਰ, ਆਖ਼ਰਕਾਰ ਇੱਕ ਸ਼ਾਨਦਾਰ ਨਾਵਲ ਜਿਹੜਾ ਸਮਕਾਲੀ ਆਈਲੈਂਡ ਦੀ ਕਵਿਤਾ ਅਤੇ ਗਲਪ ਦੀ ਸਮਤਲ ਭੂਮੀ ਦੇ ਉੱਪਰ ਇੱਕ ਚੱਟਾਨ ਵਾਂਗ ਉੱਚਾ ਖੜਾ ਹੈ! ਆਈਲੈਂਡ ਨੂੰ ਇੱਕ ਨਵੀਂ ਸਾਹਿਤਕ ਹਸਤੀ ਮਿਲ ਗਈ ਹੈ- ਇਸ ਤੱਥ ਬਾਰੇ ਖੁਸ਼ੀ ਦੇ ਜਸ਼ਨ ਮਨਾਉਣਾ ਸਾਡਾ ਫਰਜ਼ ਹੈ! "

ਪੁਸਤਕ ਸੂਚੀ 

ਲੈਕਸਨਸ ਦੀਆਂ ਲਿਖਤਾਂ

ਨਾਵਲ 

  • 1919: Barn náttúrunnar (ਕੁਦਰਤ ਦਾ ਬੱਚਾ)
  • 1924: Undir Helgahnúk (ਪਵਿੱਤਰ ਪਰਬਤ ਦੇ ਹੇਠ )
  • 1927: Vefarinn mikli frá Kasmír (ਕਸ਼ਮੀਰ ਤੋਂ ਮਹਾਨ ਬੁਨਕਰ)
  • 1931: Þú vínviður hreini (ਓ ਤੂੰ ਪਵਿੱਤਰ ਵੇਲ) – Part I, Salka Valka
  • 1932: Fuglinn í fjörunni (ਪੰਛੀ ਸਮੁੰਦਰ ਤੱਟ ਤੇ) – Part II, Salka Valka
  • 1933: Úngfrúin góða og Húsið (ਘਰ ਦੀ ਇੱਜਤ), Fótatak manna: sjö þættirਦੇ ਹਿੱਸੇ ਵਜੋਂ
  • 1934: Sjálfstætt fólk — Part I, Landnámsmaður Íslands (ਆਈਲੈਂਡਿਕ ਪਾਇਨੀਅਰ (ਆਜ਼ਾਦ ਲੋਕ
  • 1935: Sjálfstætt fólk – Part II, Erfiðir tímar (ਕਰੜੇ ਦਿਨ), ਆਜ਼ਾਦ ਲੋਕ
  • 1937: Ljós heimsins (ਵਿਸ਼ਵ ਦੀ ਰੋਸ਼ਨੀ ) – ਭਾਗ I, Heimsljós (ਵਿਸ਼ਵ ਦੀ ਰੋਸ਼ਨੀ)
  • 1938: Höll sumarlandsins (The Palace of the Summerland) – ਭਾਗ II, Heimsljós (ਵਿਸ਼ਵ ਦੀ ਰੋਸ਼ਨੀ)
  • 1939: Hús skáldsins (ਕਵੀ ਦਾ ਘਰ) – ਭਾਗ III, Heimsljós (ਵਿਸ਼ਵ ਦੀ ਰੋਸ਼ਨੀ)
  • 1940: Fegurð himinsins (ਗਗਨਾਂ ਦੀ ਸੁੰਦਰਤਾ) – ਭਾਗ IV, Heimsljós (ਵਿਸ਼ਵ ਦੀ ਰੋਸ਼ਨੀ)
  • 1943: Íslandsklukkan (ਆਈਲੈਂਡ ਦੀ ਘੰਟੀ) – ਭਾਗ I, Íslandsklukkan (ਆਈਲੈਂਡ ਦੀ ਘੰਟੀ)
  • 1944: Hið ljósa man (ਹੁਸੀਨ ਕੰਨਿਆ) – ਭਾਗ II, Íslandsklukkan (ਆਈਲੈਂਡ ਦੀ ਘੰਟੀ)
  • 1946: Eldur í Kaupinhafn (ਕੋਪਨਹੈਗਨ ਵਿੱਚ ਅੱਗ - ਭਾਗ III, Íslandsklukkan (ਆਈਲੈਂਡ ਦੀ ਘੰਟੀ)
  • 1948: Atómstöðin (ਐਟਮ ਸਟੇਸ਼ਨ)
  • 1952: Gerpla (ਮੁਬਾਰਕ ਯੋਧੇ (1958) / ਮਨਮੱਤੇ ਨਾਇਕ (2016))
  • 1957: Brekkukotsannáll (ਮੱਛੀ ਗਾ ਸਕਦੀ ਹੈ)
  • 1960: Paradísarheimt (ਮੁੜ ਪਾਇਆ ਸਵਰਗ)
  • 1968: Kristnihald undir Jökli (ਗਲੇਸ਼ੀਅਰ ਦੇ ਹੇਠ)
  • 1970: Innansveitarkronika (A Parish Chronicle)
  • 1972: Guðsgjafaþula (ਰੱਬ ਦਾ ਤੋਹਫ਼ਿਆਂ ਦਾ ਬਿਆਨ)

ਹਵਾਲੇ

Tags:

ਹਲਡੋਰ ਲੈਕਸਨਸ ਸ਼ੁਰੂ ਦੇ ਸਾਲਹਲਡੋਰ ਲੈਕਸਨਸ 1920ਵਿਆਂ ਵਿੱਚ ਹਲਡੋਰ ਲੈਕਸਨਸ ਪੁਸਤਕ ਸੂਚੀ ਹਲਡੋਰ ਲੈਕਸਨਸ ਹਵਾਲੇਹਲਡੋਰ ਲੈਕਸਨਸIs-Halldor kiljan laxness.ogaਅਗਸਤ ਸਟਰਿੰਡਬਰਗਅਪਟਨ ਸਿੰਕਲੇਅਰਅਰਨੈਸਟ ਹੈਮਿੰਗਵੇਕਵਿਤਾਤਸਵੀਰ:Is-Halldor kiljan laxness.ogaਨਾਟਕਨਾਵਲਨਿੱਕੀ ਕਹਾਣੀਬਰਤੋਲਤ ਬ੍ਰੈਖਤਮਦਦ:ਆਈਸਲੈਂਡੀ ਲਈ IPAਸਾਹਿਤ ਲਈ ਨੋਬਲ ਪੁਰਸਕਾਰਸਿਗਮੰਡ ਫਰਾਇਡਸਿਨਕਲੇਅਰ ਲੁਈਸ

🔥 Trending searches on Wiki ਪੰਜਾਬੀ:

ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪਿਆਰਸਮਤਾਬੋਲੇ ਸੋ ਨਿਹਾਲਈਦੀ ਅਮੀਨਬਾਬਾ ਬੁੱਢਾ ਜੀਸਮਰੂਪਤਾ (ਰੇਖਾਗਣਿਤ)ਚੋਣਸਾਨੀਆ ਮਲਹੋਤਰਾਸ਼ਾਹ ਮੁਹੰਮਦਮੇਰਾ ਪਿੰਡ (ਕਿਤਾਬ)ਸਰਗੁਣ ਮਹਿਤਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਗਤ ਨਾਮਦੇਵਪੰਜਾਬੀ ਲੋਕ ਬੋਲੀਆਂਵੱਡਾ ਘੱਲੂਘਾਰਾਬਿਰਤਾਂਤਥਾਮਸ ਐਡੀਸਨਵਿਧੀ ਵਿਗਿਆਨਨਾਮਬੰਦਾ ਸਿੰਘ ਬਹਾਦਰ20 ਜੁਲਾਈਭਰਿੰਡਡੈਡੀ (ਕਵਿਤਾ)14 ਅਗਸਤਤਖ਼ਤ ਸ੍ਰੀ ਹਜ਼ੂਰ ਸਾਹਿਬਇਟਲੀਗੋਤ ਕੁਨਾਲਾਭਾਈ ਤਾਰੂ ਸਿੰਘਕਰਤਾਰ ਸਿੰਘ ਸਰਾਭਾਕੌਰਸੇਰਾਨਬਾਮ ਟੁਕੀਚੇਤਨ ਭਗਤਕੰਡੋਮਬਾਬਾ ਫ਼ਰੀਦਵਿਕੀਟੋਰਾਂਟੋ ਰੈਪਟਰਸਬੁਝਾਰਤਾਂ1989ਕੰਪਿਊਟਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪਾਸ਼18 ਸਤੰਬਰਸੋਨੀ ਲਵਾਉ ਤਾਂਸੀ1579ਵਹਿਮ ਭਰਮਮਿਰਜ਼ਾ ਸਾਹਿਬਾਂਪੁੰਨ ਦਾ ਵਿਆਹ26 ਅਪ੍ਰੈਲਪੰਜਾਬੀ ਕਿੱਸਾਕਾਰਟਰੌਏ9 ਨਵੰਬਰਅਜੀਤ ਕੌਰਲਾਲਾ ਲਾਜਪਤ ਰਾਏਯੂਰਪੀ ਸੰਘਰੋਬਿਨ ਵਿਲੀਅਮਸਮੁਲਤਾਨੀਲੂਣ ਸੱਤਿਆਗ੍ਰਹਿਗਠੀਆਪੰਜਾਬ, ਭਾਰਤ ਦੇ ਜ਼ਿਲ੍ਹੇਦਿਨੇਸ਼ ਸ਼ਰਮਾਦਿੱਲੀ ਸਲਤਨਤਹੈਦਰਾਬਾਦ ਜ਼ਿਲ੍ਹਾ, ਸਿੰਧਭਗਤ ਰਵਿਦਾਸਆਊਟਸਮਾਰਟਪੰਜ ਪਿਆਰੇਗੁਰਮੁਖੀ ਲਿਪੀਭਾਈ ਮਰਦਾਨਾਰਸ਼ਮੀ ਚੱਕਰਵਰਤੀਦਸਤਾਰਕਿਰਿਆ🡆 More