ਹਰਭਜਨ ਬਾਜਵਾ ਪੰਜਾਬੀ ਫੋਟੋਗਰਾਫਰ ਅਤੇ ਲੇਖਕ ਹੈ। ਹਰਭਜਨ ਬਾਜਵਾ ਸੋਭਾ ਸਿੰਘ ਆਰਟਿਸਟ ਕੋਲੋਂ ਚਿੱਤਰਕਾਰੀ ਸਿੱਖਦਾ ਸੀ। ਉਸੇ ਦੀ ਪ੍ਰੇਰਨਾ ਨਾਲ ਬਾਜਵਾ ਨੇ ਬਟਾਲਾ ਵਿਖੇ ਆਪਣਾ ਸਟੂਡੀਓ ਸਥਾਪਤ ਕਰ ਲਿਆ। ਇਸ ਦੌਰਾਨ ਉਸਨੇ ਉੱਘੇ ਅਖਬਾਰਾਂ ਤੇ ਮੈਗਜ਼ੀਨਾਂ ਲਈ ਕੰਮ ਕੀਤਾ।
This article uses material from the Wikipedia ਪੰਜਾਬੀ article ਹਰਭਜਨ ਬਾਜਵਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.