ਹਰਬਰਟ ਕਲਾਰਕ ਹੂਵਰ (10 ਅਗਸਤ 1874 – 20 ਅਕਤੂਬਰ 1964) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1929 ਤੋ 1933 ਤੱਕ ਸੰਯੁਕਤ ਰਾਜ ਦੇ 31ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਸਨ, ਉਹਨਾਂ ਨੇ ਗ੍ਰੇਟ ਡਿਪ੍ਰੈਸ਼ਨ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਉਹਨਾਂ ਨੇ ਸੰਯੁਕਤ ਰਾਜ ਦੇ ਹੋਰ ਕਈ ਵੱਡੇ ਅਹੁਦਿਆਂ ਤੇ ਵੀ ਕੰਮ ਕੀਤਾ।
ਹਰਬਰਟ ਹੂਵਰ | |
---|---|
31ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1929 – 4 ਮਾਰਚ 1933 | |
ਉਪ ਰਾਸ਼ਟਰਪਤੀ | ਚਾਰਲਸ ਕਰਟਿਸ |
ਤੋਂ ਪਹਿਲਾਂ | ਕੈਲਵਿਨ ਕੂਲੀਜ |
ਤੋਂ ਬਾਅਦ | ਫ਼ਰੈਂਕਲਿਨ ਡੀ ਰੂਜ਼ਵੈਲਟ |
ਨਿੱਜੀ ਜਾਣਕਾਰੀ | |
ਜਨਮ | ਹਰਬਰਟ ਕਲਾਰਕ ਹੂਵਰ ਅਗਸਤ 10, 1874 ਲੋਵਾ, ਆਇਓਵਾ, ਸੰਯੁਕਤ ਰਾਜ |
ਮੌਤ | ਅਕਤੂਬਰ 20, 1964 ਨਿਊਯਾਰਕ ਸ਼ਹਿਰ, ਸੰਯੁਕਤ ਰਾਜ | (ਉਮਰ 90)
ਜੀਵਨ ਸਾਥੀ | ਲੂ ਹੈਨਰੀ (ਵਿ. 1899; ਮੌਤ 1944) |
ਬੱਚੇ | 2 |
ਅਲਮਾ ਮਾਤਰ | ਸਟੈਨਫੋਰਡ ਯੂਨੀਵਰਸਿਟੀ (ਬੀ.ਐਸ) |
ਦਸਤਖ਼ਤ | |
This article uses material from the Wikipedia ਪੰਜਾਬੀ article ਹਰਬਰਟ ਹੂਵਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.