ਹਰਜੰਤ ਗਿੱਲ

ਹਰਜੰਤ ਗਿੱਲ ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟਾਉਸਨ ਯੂਨੀਵਰਸਿਟੀ ਵਿੱਚ ਐਂਥਰੋਪਾਲੋਜੀ ਦਾ ਸਹਾਇਕ ਪ੍ਰੋਫੈਸਰ ਹੈ। ਉਸਦੀਆਂ ਦਸਤਾਵੇਜੀ ਫਿਲਮਾਂ ਧਰਮ, ਮਨੁੱਖੀ ਲੈਂਗਿਕਤਾ ਅਤੇ ਝੁਕਾਓ ਤੇ ਭਾਰਤੀ ਪਰਵਾਸ ਨਾਲ ਸੰਬੰਧਤ ਵਿਸ਼ਿਆਂ ਦੀ ਖੋਜ ਪੜਤਾਲ ਕਰਦੀਆਂ ਹਨ। ਉਸਦੀ ਪਰਡਕਸ਼ਨ ਕੰਪਨੀ ਦਾ ਨਾਮ Tilotama Productions ਹੈ।

ਨਿੱਜੀ ਜ਼ਿੰਦਗੀ

ਗਿੱਲ ਦਾ ਜਨਮ ਚੰਡੀਗੜ੍ਹ, ਭਾਰਤ ਵਿੱਚ ਹੋਇਆ ਸੀ ਅਤੇ ਉਹ ਮਸਾਂ 14 ਸਾਲ ਦਾ ਸੀ, ਜਦ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲਾ ਗਿਆ। ਉਹ ਸੈਨ ਫ੍ਰੈਨਸਿਸਕੋ ਬੇ ਏਰੀਆ ਵਿੱਚ ਵੱਡਾ ਹੋਇਆ ਅਤੇ ਸਨ ਫ੍ਰੈਨਸਿਸਕੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਗਿੱਲ ਨੇ ਅਮਰੀਕੀ ਯੂਨੀਵਰਸਿਟੀ ਤੋਂ ਮਾਨਵ-ਵਿਗਿਆਨ ਦੇ ਵਿਸ਼ੇ ਵਿੱਚ ਪੀ.ਐਚ.ਡੀ. ਕੀਤੀ। ਉਹ ਹੁਣ ਵਾਸ਼ਿੰਗਟਨ ਡੀ.ਸੀ ਵਿੱਚ ਰਹਿੰਦਾ ਹੈ ਜਿਥੇ ਉਹ ਮੈਰੀਲੈਂਡ ਵਿੱਚ ਟੋਸਨ ਯੂਨੀਵਰਸਿਟੀ ਵਿਖੇ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਅਧਿਐਨ ਦੀ ਪੜ੍ਹਾਈ ਕਰਾਉਂਦਾ ਹੈ।

ਫ਼ਿਲਮਾਂ

ਹਵਾਲੇ

Tags:

🔥 Trending searches on Wiki ਪੰਜਾਬੀ:

ਜਗਾ ਰਾਮ ਤੀਰਥਹਾਂਗਕਾਂਗਯੁੱਗਕੋਲਕਾਤਾਘੱਟੋ-ਘੱਟ ਉਜਰਤਆਈਐੱਨਐੱਸ ਚਮਕ (ਕੇ95)ਪੰਜਾਬ ਦੀ ਰਾਜਨੀਤੀ1905ਮਰੂਨ 5ਬ੍ਰਿਸਟਲ ਯੂਨੀਵਰਸਿਟੀਕਲਾਸੋਮਾਲੀ ਖ਼ਾਨਾਜੰਗੀਕਬੀਰਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ23 ਦਸੰਬਰ1556ਸ਼ਿਵ ਕੁਮਾਰ ਬਟਾਲਵੀਸੋਹਣ ਸਿੰਘ ਸੀਤਲ26 ਅਗਸਤਭਾਰਤ–ਚੀਨ ਸੰਬੰਧਰਿਆਧਵਿਰਾਸਤ-ਏ-ਖ਼ਾਲਸਾਦਸਮ ਗ੍ਰੰਥਸਿੱਖਅਨੁਵਾਦਬੰਦਾ ਸਿੰਘ ਬਹਾਦਰਭਾਈ ਵੀਰ ਸਿੰਘਪਾਣੀਪਤ ਦੀ ਪਹਿਲੀ ਲੜਾਈ10 ਅਗਸਤਪਾਉਂਟਾ ਸਾਹਿਬਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਅਕਾਲ ਤਖ਼ਤਝਾਰਖੰਡਲੋਕਰਾਜਮੈਰੀ ਕੋਮਸੋਮਨਾਥ ਲਾਹਿਰੀਅੰਮ੍ਰਿਤਸਰਅੰਕਿਤਾ ਮਕਵਾਨਾਕਹਾਵਤਾਂਹਾਈਡਰੋਜਨਖੇਤੀਬਾੜੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਾਟਕ (ਥੀਏਟਰ)ਰਾਧਾ ਸੁਆਮੀਅਯਾਨਾਕੇਰੇਰਾਜਹੀਣਤਾਬਾੜੀਆਂ ਕਲਾਂਕੁਕਨੂਸ (ਮਿਥਹਾਸ)ਪੰਜਾਬੀ ਵਿਕੀਪੀਡੀਆਰਜ਼ੀਆ ਸੁਲਤਾਨ9 ਅਗਸਤਅਰਦਾਸਸ਼ਿਵ੧੯੧੮ਪੰਜਾਬ ਦੇ ਮੇੇਲੇਐੱਸਪੇਰਾਂਤੋ ਵਿਕੀਪੀਡਿਆਬੁਨਿਆਦੀ ਢਾਂਚਾਅਲਕਾਤਰਾਜ਼ ਟਾਪੂਫੇਜ਼ (ਟੋਪੀ)ਸ਼ਾਰਦਾ ਸ਼੍ਰੀਨਿਵਾਸਨਦਾਰਸ਼ਨਕ ਯਥਾਰਥਵਾਦਫੀਫਾ ਵਿਸ਼ਵ ਕੱਪ 2006ਅਨੰਦ ਕਾਰਜਅਵਤਾਰ ( ਫ਼ਿਲਮ-2009)ਗੂਗਲਕਾਰਟੂਨਿਸਟਵਿਕੀਡਾਟਾਸੰਭਲ ਲੋਕ ਸਭਾ ਹਲਕਾਅੰਮ੍ਰਿਤ ਸੰਚਾਰਭਾਈ ਗੁਰਦਾਸ ਦੀਆਂ ਵਾਰਾਂਸੰਯੁਕਤ ਰਾਸ਼ਟਰਸੂਰਜ ਮੰਡਲਭਾਰਤ ਦਾ ਸੰਵਿਧਾਨਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਸੱਭਿਆਚਾਰਪੁਆਧੀ ਉਪਭਾਸ਼ਾਅਮਰ ਸਿੰਘ ਚਮਕੀਲਾ🡆 More