ਹਮ ਦਿਲ ਦੇ ਚੁੱਕੇ ਸਨਮ

ਹਮ ਦਿਲ ਦੇ ਚੁੱਕੇ ਸਨਮ ਫਿਲਮ 1999 ਵਿੱਚ ਸੰਜੇ ਲੀਲਾ ਬਨਸਾਲੀ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਵਿੱਚ ਐਸ਼ਵਰਿਆ ਰਾਇ, ਸਲਮਾਨ ਖ਼ਾਨ ਅਤੇ ਅਜੇ ਦੇਵਗਨ ਨੇ ਅਭਿਨੇ ਕੀਤਾ। ਇਸ ਫ਼ਿਲਮ ਦੀ ਕਹਾਣੀਮੇਤ੍ਰਾਈ ਦੇਵੀ ਦੇ ਬੰਗਾਲੀ ਨਾਬਲ ਨਾ ਹਨਅਤੇ ਉਤੇ ਅਦਾਰਿਤ ਹੈ। ਜਿਸ ਵਿੱਚ ਤਿੰਨ ਵਿਅਕਤੀਆਂ ਦਾ ਪਿਆਰ ਪੇਸ਼ ਕੀਤਾ ਗਿਆ ਹੈ। ਇਸ ਬੰਗਾਲੀ ਨਾਬਲ ਉਪਰ ਜਰਮਨ ਦੇ ਨਾਬਲ ਈਮੇਨਸੀ ਦਾ ਪ੍ਰਭਾਵ ਵੀ ਪਿਆ, ਜਿਸ ਉਪਰ ਅਦਾਰਿਤ 1943 ਵਿੱਚ ਨਾਜ਼ੀ ਏਰਾ ਫ਼ਿਲਮਵੀ ਬਣਾਈ ਗਈ। ਇਸ ਫ਼ਿਲਮ ਨੂੰ ਗੁਜਰਾਤ ਰਾਜਸਥਾਨ ਦੇ ਬਾਰਡਰ ਤੇ ਫਿਲਮਾਇਆ ਗਿਆ ਹੈ। ਜਿਸ ਵਿੱਚ ਬੁਧਾਪੇਸਟ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਹੰਗਰੀ ਨੂੰ ਇਟਲੀ ਵਜੋਂ ਪੇਸ਼ ਕੀਤਾ ਗਿਆ ਹੈ।

ਹਮ ਦਿਲ ਦੇ ਚੁੱਕੇ ਸਨਮ
ਫਿਲਮ ਪੋਸਟਰ
ਨਿਰਦੇਸ਼ਕਸੰਜੇ ਲੀਲਾ ਬਨਸਾਲੀ
ਸਕਰੀਨਪਲੇਅਕਨਨ ਮਨੀ
ਕੇਨੇਥ ਫਿਲਿਪਸ
ਕਹਾਣੀਕਾਰਪ੍ਰਤਾਪ ਕਰਵਟ
ਸੰਜੇ ਲੀਲਾ ਬਨਸਾਲੀ
ਨਿਰਮਾਤਾਸ਼ੇਲਡਣ ਦ ਚੂਨਾ
ਸਿਤਾਰੇਸਲਮਾਨ ਖਾਨ
ਐਸ਼ਵਰਿਆ ਰਾਇ
ਅਜੇ ਦੇਵਗਨ
ਸਿਨੇਮਾਕਾਰਅਨਿਲ ਮਹਿਤਾ
ਸੰਪਾਦਕਜੋਹਨ
ਸੰਗੀਤਕਾਰIਸਮੇਲ ਦਰਬਾਰ
ਡਿਸਟ੍ਰੀਬਿਊਟਰਐਸ ਐਲ ਬੀ ਫ਼ਿਲਮਜ਼
ਰਿਲੀਜ਼ ਮਿਤੀ
18 ਜੂਨ 1999
ਮਿਆਦ
188 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ170 million (US$2.1 million)
ਬਾਕਸ ਆਫ਼ਿਸ325 million (US$4.1 million)

ਕਲਾਕਾਰਾਂ ਦੀ ਪਾਤਰ-ਵੰਡ

  • ਸਲਮਾਨ ਖ਼ਾਨ - ਸਮੀਰ ਰੋਜ਼ੇਲੀਨੀ
  • ਐਸ਼ਵਰਿਆ ਰਾਇ - ਨੰਦਨੀ ਦੁਰਬਾਰ
  • ਅਜੇ ਦੇਵਗਨ - ਵਣਰਾਜ
  • ਜੋਹਰਾ ਸੈਗਲ - ਦਾਦੀ
  • ਵਿਕਰਮ ਗੋਖਲੇ - ਪੰਡਿਤ ਦੁਰਬਾਰ
  • ਸਮੀਤਾ ਜੈਕਰ - ਅਮ੍ਰੀਤਾ
  • ਰੇਖਾ ਰਾਓ - ਕਾਮਨਾ
  • ਸ਼ੀਬਾ ਚੱਡਾ - ਅਨੁਪਮਾ
  • ਕੰਨੂੰ ਗਿੱਲ - ਵਣਰਾਜ ਦੀ ਮਾਂ
  • ਰਾਜੀਵ ਵਰਮਾ - ਵਿਕ੍ਰਮਜੀਤ
  • ਵਿਨੈ ਪਾਠਕ - ਤਰੁਣ
  • ਹੇਲਨ - ਸ਼੍ਰੀਮਤੀ ਰੋਜ਼ੋਲਿਨ

ਹਵਾਲੇ

Tags:

🔥 Trending searches on Wiki ਪੰਜਾਬੀ:

ਯੁੱਧ ਸਮੇਂ ਲਿੰਗਕ ਹਿੰਸਾਸ਼ਿਵ ਕੁਮਾਰ ਬਟਾਲਵੀਨਿਰਵੈਰ ਪੰਨੂ18ਵੀਂ ਸਦੀਇਸਲਾਮਯੂਰਪੀ ਸੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਖੀਰੀ ਲੋਕ ਸਭਾ ਹਲਕਾਸੁਜਾਨ ਸਿੰਘਕਵਿ ਦੇ ਲੱਛਣ ਤੇ ਸਰੂਪਕਰਨੈਲ ਸਿੰਘ ਈਸੜੂਪਹਿਲੀ ਸੰਸਾਰ ਜੰਗਫੁੱਟਬਾਲਹੁਸ਼ਿਆਰਪੁਰਮੈਰੀ ਕੋਮਲੋਰਕਾਆਗਰਾ ਫੋਰਟ ਰੇਲਵੇ ਸਟੇਸ਼ਨਪ੍ਰਿਅੰਕਾ ਚੋਪੜਾਪੰਜਾਬੀ ਲੋਕ ਗੀਤਦਿਵਾਲੀਪਾਣੀਪਤ ਦੀ ਪਹਿਲੀ ਲੜਾਈਅਨੁਵਾਦਬੋਨੋਬੋਪੰਜਾਬੀ ਲੋਕ ਖੇਡਾਂਵਿਕੀਡਾਟਾਲੋਕਧਾਰਾਦਲੀਪ ਸਿੰਘਅੰਮ੍ਰਿਤਸਰਨੂਰ-ਸੁਲਤਾਨਤਬਾਸ਼ੀਰ2015 ਹਿੰਦੂ ਕੁਸ਼ ਭੂਚਾਲਬਿਆਂਸੇ ਨੌਲੇਸ2013 ਮੁਜੱਫ਼ਰਨਗਰ ਦੰਗੇਪਾਣੀਕਿੱਸਾ ਕਾਵਿਮਾਈਕਲ ਜੈਕਸਨਕੋਲਕਾਤਾਗੁਰਦੁਆਰਾ ਬੰਗਲਾ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਕੈਲੰਡਰਅਜਾਇਬਘਰਾਂ ਦੀ ਕੌਮਾਂਤਰੀ ਸਭਾਤੰਗ ਰਾਜਵੰਸ਼ਪਾਉਂਟਾ ਸਾਹਿਬਬ੍ਰਿਸਟਲ ਯੂਨੀਵਰਸਿਟੀਸਵਰਪੰਜਾਬ ਵਿਧਾਨ ਸਭਾ ਚੋਣਾਂ 1992ਅਨੰਦ ਕਾਰਜਮਨੀਕਰਣ ਸਾਹਿਬ2015 ਨੇਪਾਲ ਭੁਚਾਲਡਰੱਗਲੋਕ ਸਭਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਡੇਵਿਡ ਕੈਮਰਨਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਫੇਜ਼ (ਟੋਪੀ)ਮਸੰਦ15ਵਾਂ ਵਿੱਤ ਕਮਿਸ਼ਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੋਕਰਾਜਨਿਊਯਾਰਕ ਸ਼ਹਿਰਸੋਵੀਅਤ ਸੰਘਵਿਆਕਰਨਿਕ ਸ਼੍ਰੇਣੀਚੌਪਈ ਸਾਹਿਬਪੰਜਾਬ (ਭਾਰਤ) ਦੀ ਜਨਸੰਖਿਆਦੀਵੀਨਾ ਕੋਮੇਦੀਆਮਿੱਤਰ ਪਿਆਰੇ ਨੂੰਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਸੂਰਜਪੰਜ ਪਿਆਰੇ੧੯੨੦18 ਅਕਤੂਬਰਬਾਹੋਵਾਲ ਪਿੰਡਕ੍ਰਿਕਟਵੀਅਤਨਾਮ🡆 More