ਅਜੇ ਦੇਵਗਨ

ਅਜੇ ਦੇਵਗਨ (ਵਿਸ਼ਾਲ ਵੀਰੂ ਦੇਵਗਨ, ਜਨਮ 2 ਅਪਰੈਲ 1969) ਇੱਕ ਭਾਰਤੀ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਹਨ। ਓਹਨਾ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫੂਲ ਔਰ ਕਾਂਟੇ ਫਿਲਮ ਤੋਂ 1991 ਵਿੱਚ ਕੀਤੀ ਜਿਸ ਲਈ ਓਸ ਨੂੰ ਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ ਦਾ ਸਨਮਾਨ ਮਿਲਿਆ। 1998 ਵਿੱਚ ਓਹਨਾ ਨੂੰ ਮਹੇਸ਼ ਭੱਟ ਦੀ ਫਿਲਮ ਜ਼ਖਮ ਅਤੇ 2003 ਵਿੱਚ ਦੁਬਾਰਾ ਰਾਜਕੁਮਾਰ ਸੰਤੋਸ਼ੀ ਦੀ ਫਿਲਮ ਦ ਲੀਜੰਡ ਆਫ ਭਗਤ ਸਿੰਘ ਲਈ ਸਭ ਤੋਂ ਵਧੀਆ ਅਦਾਕਾਰੀ ਲਈ ਨੈਸ਼ਨਲ ਫਿਲਮ ਅਵਾਰਡ ਮਿਲਿਆ। ਓਹ ਹੁਣ ਤਕ ਲਗਭਗ 80 ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁਕੇ ਹਨ'।

ਅਜੇ ਦੇਵਗਨ
ਅਜੇ ਦੇਵਗਨ
ਜਨਮ
ਵਿਸ਼ਾਲ ਦੇਵਗਨ

(1969-04-02) 2 ਅਪ੍ਰੈਲ 1969 (ਉਮਰ 55)
ਹੋਰ ਨਾਮਅਜੇ ਦੇਵਗਨ
ਪੇਸ਼ਾਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ
ਸਰਗਰਮੀ ਦੇ ਸਾਲ1991 ਹੁਣ ਤਕ
ਜੀਵਨ ਸਾਥੀਕਾਜੋਲ (1999– ਹੁਣ ਤਕ)
ਬੱਚੇ2
ਮਾਤਾ-ਪਿਤਾਵੀਰੂ ਦੇਵਗਨ (ਪਿਤਾ)
ਵੀਨਾ ਦੇਵਗਨ (ਮਾਤਾ)

ਹਵਾਲੇ

Tags:

ਦ ਲੀਜੰਡ ਆਫ ਭਗਤ ਸਿੰਘਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰਮਹੇਸ਼ ਭੱਟ

🔥 Trending searches on Wiki ਪੰਜਾਬੀ:

18 ਅਪਰੈਲਡੀ.ਐੱਨ.ਏ.ਲੋਕ ਸਾਹਿਤਮੀਰੀ-ਪੀਰੀਹੁਸਤਿੰਦਰਮਹਿਮੂਦ ਗਜ਼ਨਵੀਸ਼੍ਰੋਮਣੀ ਅਕਾਲੀ ਦਲਰਾਜਨੀਤੀ ਵਿਗਿਆਨਸਤੀਸ਼ ਕੁਮਾਰ ਵਰਮਾਮਾਝਾਕੰਪਿਊਟਰਬਲਦੇਵ ਸਿੰਘ ਧਾਲੀਵਾਲਮਹਾਤਮਾ ਗਾਂਧੀਬਚਿੱਤਰ ਨਾਟਕਭਗਤ ਨਾਮਦੇਵਗੁੁਰਦੁਆਰਾ ਬੁੱਢਾ ਜੌਹੜਹਰਿਮੰਦਰ ਸਾਹਿਬਪੰਜਾਬ, ਭਾਰਤਝੁੰਮਰਜੈਤੋ ਦਾ ਮੋਰਚਾਲਾਲਾ ਲਾਜਪਤ ਰਾਏਪੰਛੀਸੰਗਰੂਰ (ਲੋਕ ਸਭਾ ਚੋਣ-ਹਲਕਾ)1 ਸਤੰਬਰਪੰਜਾਬੀ ਨਾਟਕ ਦਾ ਤੀਜਾ ਦੌਰਪਿਸ਼ਾਬ ਨਾਲੀ ਦੀ ਲਾਗਸਿਕੰਦਰ ਮਹਾਨਬਵਾਸੀਰਨਾਥ ਜੋਗੀਆਂ ਦਾ ਸਾਹਿਤ2020-2021 ਭਾਰਤੀ ਕਿਸਾਨ ਅੰਦੋਲਨਡਰੱਗ2024 ਭਾਰਤ ਦੀਆਂ ਆਮ ਚੋਣਾਂਨੈਟਵਰਕ ਸਵਿੱਚਨੀਲਾਦਲੀਪ ਕੌਰ ਟਿਵਾਣਾਸਿੱਖਚਿੱਟਾ ਲਹੂਬਲਾਗਸੇਂਟ ਜੇਮਜ਼ ਦਾ ਮਹਿਲਪਾਣੀਪਤ ਦੀ ਪਹਿਲੀ ਲੜਾਈਇੰਟਰਨੈੱਟਅੰਗਰੇਜ਼ੀ ਭਾਸ਼ਾ ਦਾ ਇਤਿਹਾਸਬੋਲੇ ਸੋ ਨਿਹਾਲਸਆਦਤ ਹਸਨ ਮੰਟੋਮੇਲਾ ਮਾਘੀਰਾਜ ਸਰਕਾਰਕਹਾਵਤਾਂਭਾਰਤ ਦਾ ਰਾਸ਼ਟਰਪਤੀਪੂਰਨ ਸਿੰਘਮਨੁੱਖੀ ਸਰੀਰਟਾਹਲੀਦਮਦਮੀ ਟਕਸਾਲਭਾਰਤੀ ਰਾਸ਼ਟਰੀ ਕਾਂਗਰਸਖਡੂਰ ਸਾਹਿਬਸਤਿੰਦਰ ਸਰਤਾਜਹੋਲਾ ਮਹੱਲਾਪਵਿੱਤਰ ਪਾਪੀ (ਨਾਵਲ)ਹੇਮਕੁੰਟ ਸਾਹਿਬਵੈੱਬਸਾਈਟਆਸਟਰੇਲੀਆਮਾਤਾ ਖੀਵੀਭਗਵਦ ਗੀਤਾਜੀਊਣਾ ਮੌੜਭਗਤ ਸਿੰਘਸੇਵਾਆਰ ਸੀ ਟੈਂਪਲਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ2024 ਵਿੱਚ ਮੌਤਾਂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਤਲੁਜ ਦਰਿਆਚਮਕੌਰ ਸਾਹਿਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪ22 ਅਪ੍ਰੈਲਉਰਦੂ🡆 More