ਹਬੀਬ ਵਲੀ ਮੁਹੰਮਦ

ਫਰਮਾ:Биографија

ਹਬੀਬ ਵਲੀ ਮੁਹੰਮਦ
حبیب ولی محمد
ਜਨਮ1924
ਰੰਗੂਨ, Burma
ਮੌਤ4 ਸਤੰਬਰ 2014(2014-09-04) (ਉਮਰ 93)
Los Angeles, California, USA
ਵੰਨਗੀ(ਆਂ)ਗ਼ਜ਼ਲl
ਕਿੱਤਾਗ਼ਜ਼ਲ ਗਾਇਕ, ਕਾਰੋਬਾਰੀ
ਸਾਜ਼Harmonium
ਸਾਲ ਸਰਗਰਮ1934–2014
ਹਬੀਬ ਵਲੀ ਮੁਹੰਮਦ (Habib Wali Mohammad)(ਉਰਦੂ: حبیب ولی محمد). (ਜਨਵਰੀ 16, 1924 - 2014 ਸਤੰਬਰ 3) ਇੱਕ ਗ਼ਜ਼ਲ ਗਾਇਕ ਸੀ। 'ਹਬੀਬ ਵਲੀ ਮੁਹੰਮਦ ਆਖਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜਫਰ ਦੀ ਗ਼ਜ਼ਲ !!! ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇ, ਗਾਉਣ ਲਈ ਜਾਣਿਆ ਗਿਆ ਸੀ. .ਆਜ ਜਾਨੇ ਕੀ ਜਿਦ ਨਾ ਕਰੋ, ਨੂੰ ਫਿਆਜ ਹਾਸ਼ਮੀ ਨੇ ਲਿਖਿਆ, ਹਬੀਬ ਵਲੀ ਨੇ ਗਾਇਆ ਸੀ .ਹਬੀਬ ਵਲੀ ਮੁਹੰਮਦ ਦਾ ਜਨਮ 1924 ਰੰਗੂਨ ਵਿੱਚ ਇੱਕ ਕੰਜ਼ਰਵੇਟਿਵ ਮੈਮਨ ਪਰਿਵਾਰ ਵਿੱਚ ਹੋਇਆ ਸੀ, ਬਾਅਦ ਓਹ ਮੁੰਬਈ ਚਲੇ ਗਏ। ਕਾਰੋਬਾਰੀ ਸਿਲਸਿਲੇ ਵਿੱਚ ਉਨ੍ਹਾਂ ਦਾ ਪਰਵਾਰ 1947 ਵਿੱਚ ਭਾਰਤ ਛੱਡਕੇ ਪਾਕਿਸਤਾਨ ਚਲਾ ਗਿਆ ਸੀ। ਹਬੀਬ ਵੀ ਪਰਵਾਰ ਅਤੇ ਕੰਮ-ਕਾਜ ਦੀ ਖਾਤਰ 10 ਸਾਲ ਬਾਅਦ ਪਾਕਿਸਤਾਨ ਵਿੱਚ ਹੀ ਜਮ ਗਏ ਉਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਪੁਰਾਣੇ ਕਾਰੋਬਾਰੀ ਖਾਨਦਾਨਾਂ ਵਿੱਚ ਗਿਣਿਆ ਜਾਂਦਾ ਹੈ। ਸ਼ਾਲੀਮਾਰ ਸਿਲਕ ਮਿਲ ਦੀ ਮਿਲਕਿਅਤ ਉਨ੍ਹਾਂ ਦੇ ਕੋਲ ਹੈ। ਹਬੀਬ ਬਾਅਦ ਵਿੱਚ ਅਮਰੀਕਾ ਦੇ ਕੈਲਿਫੋਰਨਿਆ ਰਾਜ ਵਿੱਚ ਸੈਟਲ ਹੋ ਗਏ। 3 ਸਿਤੰਬਰ 2014 ਨੂੰ ਲਾਸ ਏੰਜਿਲਸ ਵਿੱਚ ਉਨ੍ਹਾਂ ਦਾ ਨਿਧਨ ਹੋ ਗਿਆ। 

Tags:

🔥 Trending searches on Wiki ਪੰਜਾਬੀ:

ਪੁਆਧੀ ਉਪਭਾਸ਼ਾਪੰਜਾਬੀ ਜੰਗਨਾਮੇਭੰਗਾਣੀ ਦੀ ਜੰਗਸਾਕਾ ਨਨਕਾਣਾ ਸਾਹਿਬਆਰਟਿਕਕੌਨਸਟੈਨਟੀਨੋਪਲ ਦੀ ਹਾਰਰੋਗਵਾਹਿਗੁਰੂਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)1940 ਦਾ ਦਹਾਕਾਬਾਬਾ ਦੀਪ ਸਿੰਘਪੰਜਾਬ (ਭਾਰਤ) ਦੀ ਜਨਸੰਖਿਆਨੂਰ-ਸੁਲਤਾਨਪੰਜਾਬ ਰਾਜ ਚੋਣ ਕਮਿਸ਼ਨਆਈ ਹੈਵ ਏ ਡਰੀਮਓਪਨਹਾਈਮਰ (ਫ਼ਿਲਮ)ਸੁਜਾਨ ਸਿੰਘਬੋਨੋਬੋਪੰਜਾਬੀ ਵਿਕੀਪੀਡੀਆਯੂਕਰੇਨੀ ਭਾਸ਼ਾਸੰਯੁਕਤ ਰਾਸ਼ਟਰਇੰਡੋਨੇਸ਼ੀਆਪੰਜਾਬ ਦਾ ਇਤਿਹਾਸਵਾਕੰਸ਼ਯੂਰਪਭਾਰਤ ਦੀ ਵੰਡਯੂਟਿਊਬਸੁਪਰਨੋਵਾ2006ਪੰਜਾਬ ਦੇ ਤਿਓਹਾਰਚੜ੍ਹਦੀ ਕਲਾਕਰਸੋਹਣ ਸਿੰਘ ਸੀਤਲਕੈਨੇਡਾ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਪੁਰਾਣਾ ਹਵਾਨਾਭਾਰਤੀ ਜਨਤਾ ਪਾਰਟੀਗੁਰਮੁਖੀ ਲਿਪੀ2016 ਪਠਾਨਕੋਟ ਹਮਲਾਬੁੱਧ ਧਰਮਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਅਰਦਾਸ20 ਜੁਲਾਈਨੀਦਰਲੈਂਡਪਵਿੱਤਰ ਪਾਪੀ (ਨਾਵਲ)28 ਮਾਰਚਪੰਜਾਬੀ ਸੱਭਿਆਚਾਰਰਿਆਧਮਿਲਖਾ ਸਿੰਘਗ੍ਰਹਿਮਾਨਵੀ ਗਗਰੂ14 ਅਗਸਤ18ਵੀਂ ਸਦੀਸਾਹਿਤਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਸਰ ਆਰਥਰ ਕਾਨਨ ਡੌਇਲਚੌਪਈ ਸਾਹਿਬਏਸ਼ੀਆਸੰਰਚਨਾਵਾਦਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਾਤਾ ਸਾਹਿਬ ਕੌਰਪੀਜ਼ਾਪੰਜਾਬ ਦੀਆਂ ਪੇਂਡੂ ਖੇਡਾਂਪੰਜਾਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਡਾ. ਹਰਸ਼ਿੰਦਰ ਕੌਰਪੰਜਾਬ, ਭਾਰਤਭਗਵੰਤ ਮਾਨਮੈਕਸੀਕੋ ਸ਼ਹਿਰਜਗਜੀਤ ਸਿੰਘ ਡੱਲੇਵਾਲਢਾਡੀਦੂਜੀ ਸੰਸਾਰ ਜੰਗਮੁੱਖ ਸਫ਼ਾ🡆 More