ਹਥੌਲਾ ਕਰਾਉਣਾ

ਹੱਥ ਹੌਲਾ ਕਰਾਉਣ ਦੀ ਕਿਰਿਆ ਨੂੰ ਹਥੌਲਾ ਕਰਾਉਣਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਲੋਕਾਂ ਵਿਚ ਬਹੁਤੀ ਸੂਝ ਨਹੀਂ ਸੀ। ਉਸ ਸਮੇਂ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਹਥੌਲਾ ਕਰਾ ਕੇ ਕੀਤਾ ਜਾਂਦਾ ਸੀ। ਹਥੌਲਾ ਕਰਨ ਵਾਲੇ ਵਿਅਕਤੀ ਨੂੰ ਸਿਆਣਾ ਕਹਿੰਦੇ ਹਨ। ਹਥੌਲਾਂ ਆਮ ਤੌਰ ਤੇ ਨਿੰਮ ਦੀ ਟਾਹਣੀ ਨਾਲ ਕੀਤਾ ਜਾਂਦਾ ਸੀ। ਸਿਆਣਾ ਮੂੰਹ ਵਿੱਚ ਕੋਈ ਮੰਤਰ ਪੜ੍ਹਦਾ ਰਹਿੰਦਾ ਸੀ ਕੇ ਨਿੰਮ ਦੀ ਟਾਹਣੀ ਨੂੰ ਮਰੀਜ ਦੇ ਸਰੀਰ ਨਾਲ ਬੋਲੇ ਜਿਹੇ ਲਾਉਂਦਾ ਰਹਿੰਦਾ ਸੀ। ਹਥੌਲਾ ਕਰਨ ਤੋਂ ਪਿੱਛੋਂ ਮਰੀਜ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ ਕੇ ਸਿਆਣੇ ਨੂੰ ਸ਼ਰਧਾ ਅਨੁਸਾਰ ਰੁਪੇ ਭੇਟ ਕਰ ਦਿੱਤੇ ਜਾਂਦੇ ਸਨ।ਕਈ ਸਿਆਣ ਮੁਫ਼ਤ ਦੀ ਹਮਲਾ ਕਰਦੇ ਹੁੰਦੇ ਸਨ।

ਕਈ ਬੀਮਾਰੀਆਂ ਅਜੇਹੀਆਂ ਹਨ ਜਿਨ੍ਹਾਂ ਲਈ ਕੋਈ ਦਵਾਈ ਬਣੀ ਨਹੀਂ ਹੈ। ਉਹ ਬੀਮਾਰੀਆਂ ਕੁਝ ਦਿਨਾਂ ਬਾਅਦ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਪਰ ਅਨਪੜ੍ਹਤਾ ਤੇ ਜਾਗਰਤੀ ਨਾ ਹੋਣ ਕਰਕੇ ਪਹਿਲੇ ਸਮਿਆਂ ਵਿਚ ਮਰੀਜ਼ ਉਨ੍ਹਾਂ ਬੀਮਾਰੀਆਂ ਨੂੰ ਹਥੌਲਾ ਕਰਾਉਣ ਕਰਕੇ ਠੀਕ ਹੋਇਆ ਮੰਨ ਲੈਂਦੇ ਸਨ। ਪਰ ਹੁਣ ਡਾਕਟਰੀ ਵਿਗਿਆਨ ਹੋਣ ਕਰਕੇ ਲੋਕ ਸੂਝਵਾਨ ਹੋ ਗਏ ਹਨ। ਇਸ ਲਈ ਹੁਣ ਹਥੌਲਾ ਕਰਾ ਕੇ ਬੀਮਾਰੀਆਂ ਦਾ ਇਲਾਜ ਕਰਾਉਣਾ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਗਿਆ ਹੈ। ਹੁਣ ਬੀਮਾਰੀਆਂ ਦਾ ਇਲਾਜ ਡਾਕਟਰਾਂ ਤੋਂ ਕਰਵਾਇਆ ਜਾਂਦਾ ਹੈ।

ਹਵਾਲੇ

Tags:

ਵਿਅਕਤੀ

🔥 Trending searches on Wiki ਪੰਜਾਬੀ:

ਪੰਜਾਬੀ ਚਿੱਤਰਕਾਰੀਪੰਜਾਬ (ਭਾਰਤ) ਦੀ ਜਨਸੰਖਿਆਮਿਲਖਾ ਸਿੰਘਬਜ਼ੁਰਗਾਂ ਦੀ ਸੰਭਾਲਜੈਨੀ ਹਾਨਪੁਨਾਤਿਲ ਕੁੰਣਾਬਦੁੱਲਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਜੱਲ੍ਹਿਆਂਵਾਲਾ ਬਾਗ਼ਸੱਭਿਆਚਾਰ ਅਤੇ ਮੀਡੀਆਸਾਂਚੀਲਿਪੀਨਿਊਜ਼ੀਲੈਂਡਚੈਕੋਸਲਵਾਕੀਆਗਵਰੀਲੋ ਪ੍ਰਿੰਸਿਪਪੰਜਾਬੀ ਨਾਟਕਚੀਫ਼ ਖ਼ਾਲਸਾ ਦੀਵਾਨਹੋਲਾ ਮਹੱਲਾਵਿਕਾਸਵਾਦਗੱਤਕਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਯੂਰੀ ਲਿਊਬੀਮੋਵਸੰਯੁਕਤ ਰਾਜ ਡਾਲਰਸਭਿਆਚਾਰਕ ਆਰਥਿਕਤਾਨਿੱਕੀ ਕਹਾਣੀਗਲਾਪਾਗੋਸ ਦੀਪ ਸਮੂਹਫਾਰਮੇਸੀਪੰਜਾਬ ਰਾਜ ਚੋਣ ਕਮਿਸ਼ਨਪੰਜਾਬੀ ਵਿਕੀਪੀਡੀਆਅਧਿਆਪਕਵਿਗਿਆਨ ਦਾ ਇਤਿਹਾਸਜੀਵਨੀਅਟਾਬਾਦ ਝੀਲਲੰਡਨਇਨਸਾਈਕਲੋਪੀਡੀਆ ਬ੍ਰਿਟੈਨਿਕਾਕੈਨੇਡਾਮੈਰੀ ਕਿਊਰੀਨਾਵਲਪਾਬਲੋ ਨੇਰੂਦਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਯੂਕਰੇਨੀ ਭਾਸ਼ਾਹੁਸਤਿੰਦਰਹੱਡੀ18 ਸਤੰਬਰਫ਼ਰਿਸ਼ਤਾਔਕਾਮ ਦਾ ਉਸਤਰਾਪਾਸ਼ਟਿਊਬਵੈੱਲਆਗਰਾ ਲੋਕ ਸਭਾ ਹਲਕਾਦਸਤਾਰਯੂਟਿਊਬਅਲੀ ਤਾਲ (ਡਡੇਲਧੂਰਾ)ਗੌਤਮ ਬੁੱਧਉਜ਼ਬੇਕਿਸਤਾਨਜਸਵੰਤ ਸਿੰਘ ਕੰਵਲਪੁਰਾਣਾ ਹਵਾਨਾਕ੍ਰਿਸ ਈਵਾਂਸਐੱਫ਼. ਸੀ. ਡੈਨਮੋ ਮਾਸਕੋਪਾਉਂਟਾ ਸਾਹਿਬਅੰਤਰਰਾਸ਼ਟਰੀ ਮਹਿਲਾ ਦਿਵਸਅੰਮ੍ਰਿਤਸਰਪਟਿਆਲਾਪ੍ਰੇਮ ਪ੍ਰਕਾਸ਼ਅਦਿਤੀ ਰਾਓ ਹੈਦਰੀਖੇਤੀਬਾੜੀਮਾਈਕਲ ਜੈਕਸਨਆਗਰਾ ਫੋਰਟ ਰੇਲਵੇ ਸਟੇਸ਼ਨਕਰਤਾਰ ਸਿੰਘ ਸਰਾਭਾਬੁੱਲ੍ਹੇ ਸ਼ਾਹਮਨੁੱਖੀ ਸਰੀਰਸਤਿਗੁਰੂਪੁਇਰਤੋ ਰੀਕੋਜੌਰਜੈਟ ਹਾਇਅਰਆਇਡਾਹੋਛੋਟਾ ਘੱਲੂਘਾਰਾਨਾਈਜੀਰੀਆ੧੯੨੬🡆 More