ਸੰਯੁਕਤ ਰਾਜ ਦਾ ਸੰਵਿਧਾਨ

ਸੰਯੁਕਤ ਰਾਜ ਦਾ ਸੰਵਿਧਾਨ ਸੰਯੁਕਤ ਰਾਜ ਦਾ ਸਰਵਉੱਚ ਕਾਨੂੰਨ ਹੈ। ' ਨਵੀ ਦੁਨੀਆ ' ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਬਣੇ ਸੰਵਿਧਾਨ ਨੇ ਨਾ ਸਿਰਫ਼ ਅਮਰੀਕੀ ਲੋਕਾਂ ਅਤੇ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਿਆ ਸਗੋਂ ਦੁਨੀਆ ਦੇ ਸਾਹਮਣੇ ਇੱਕ ਆਦਰਸ਼ ਵੀ ਸਥਾਪਿਤ ਕੀਤਾ। ਅਮਰੀਕੀ ਸੰਵਿਧਾਨ ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ ਹੈ, ਜਿਸ ਵਿੱਚ ਰਾਜ ਦੀ ਪ੍ਰਕਿਰਤੀ, ਨਾਗਰਿਕਾਂ ਦੇ ਅਧਿਕਾਰਾਂ ਅਤੇ ਸ਼ਕਤੀਆਂ ਨੂੰ ਵੱਖ ਕਰਨ ਦਾ ਸਿਧਾਂਤ ਅਤੇ ਨਿਆਂਇਕ ਸਮੀਖਿਆ ਵਰਗੇ ਪਹਿਲੂ ਸ਼ਾਮਲ ਕੀਤੇ ਗਏ ਹਨ।

ਸੰਯੁਕਤ ਰਾਜ ਦਾ ਸੰਵਿਧਾਨ
ਸੰਯੁਕਤ ਰਾਜ ਦਾ ਸੰਵਿਧਾਨ
ਸੰਵਿਧਾਨ ਦਾ ਪਹਿਲਾ ਪੰਨਾ
ਸੰਖੇਪ ਜਾਣਕਾਰੀ
ਅਧਿਕਾਰ ਖੇਤਰਸੰਯੁਕਤ ਰਾਜ ਅਮਰੀਕਾ
ਬਣਾਇਆਸਤੰਬਰ 17, 1787
ਪੇਸ਼ ਕੀਤਾਸਤੰਬਰ 28, 1787
ਪ੍ਰਮਾਣੀਕਰਨਜੂਨ 21, 1788
ਪ੍ਰਭਾਵੀ ਮਿਤੀਮਾਰਚ 4, 1789
(235 ਸਾਲ ਪਹਿਲਾਂ)
 (1789-03-04)
ਪ੍ਰਣਾਲੀਸੰਘੀ ਰਾਸ਼ਟਰਪਤੀ ਗਣਤੰਤਰ
ਸਰਕਾਰ ਢਾਂਚਾ
ਸ਼ਾਖਾਵਾਂ3
ਚੈਂਬਰਦੋ ਸਦਨੀ
ਕਾਰਜਪਾਲਿਕਾਰਾਸ਼ਟਰਪਤੀ
ਨਿਆਂਪਾਲਿਕਾਸੁਪਰੀਮ, ਸਰਕਿਟ, ਜ਼ਿਲ੍ਹਾ
ਸੰਘਵਾਦਹਾਂ
ਚੋਣ ਮੰਡਲਹਾਂ
ਐਨਟਰੈਂਚਮੈਂਟਸ2, 1 ਹਲੇ ਵੀ ਕ੍ਰਿਆਸ਼ੀਲ
ਇਤਿਹਾਸ
ਪਹਿਲੀ ਵਿਧਾਨਪਾਲਿਕਾਮਾਰਚ 4, 1789
ਪਹਿਲੀ ਕਾਰਜਕਾਰੀਅਪਰੈਲ 30, 1789
ਪਹਿਲੀ ਅਦਾਲਤਫਰਵਰੀ 2, 1790
ਸੋਧਾਂ27
ਆਖਰੀ ਸੋਧਮਈ 5, 1992
ਹਵਾਲਾThe Constitution of the United States of America, As Amended (PDF), 2007-07-25
ਟਿਕਾਣਾਵਾਸ਼ਿੰਗਟਨ, ਡੀ.ਸੀ. ਵਿੱਚ ਨੈਸ਼ਨਲ ਆਰਕਾਈਵਜ਼ ਬਿਲਡਿੰਗ, ਯੂ.ਐਸ.
ਦੁਆਰਾ ਕਮਿਸ਼ਨਫ਼ਿਲਾਡੈਲਫ਼ੀਆ, ਯੂ.ਐਸ.
ਲੇਖਕਫ਼ਿਲਾਡੈਲਫ਼ੀਆ ਕਨਵੈਨਸ਼ਨ
ਦਸਤਖਤ ਕਰਤਾ55 ਵਿੱਚੋਂ 39
ਮੀਡੀਆ ਕਿਸਮਪਾਰਚਮੈਂਟ
ਨੂੰ ਬਦਲਿਆਕਨਫੈਡਰੇਸ਼ਨ ਦੇ ਅਨੁਛੇਦ

ਸੰਯੁਕਤ ਰਾਜ ਦਾ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ। 1789 ਵਿੱਚ ਲਾਗੂ ਹੋਣ ਤੋਂ ਲੈ ਕੇ ਅੱਜ ਤੱਕ ਇਹ ਬਦਲਦੇ ਮਾਹੌਲ ਅਤੇ ਲੋੜਾਂ ਅਨੁਸਾਰ ਲਗਾਤਾਰ ਬਦਲਦਾ ਅਤੇ ਵਿਕਾਸ ਕਰ ਰਿਹਾ ਹੈ। ਚਾਰਲਸ ਏ. ਬੀਅਰਡ ਦੇ ਅਨੁਸਾਰ "ਸੰਯੁਕਤ ਰਾਜ ਦਾ ਸੰਵਿਧਾਨ ਇੱਕ ਛਪਿਆ ਹੋਇਆ ਦਸਤਾਵੇਜ਼ ਹੈ ਜਿਸਦੀ ਵਿਆਖਿਆ ਅਦਾਲਤੀ ਫੈਸਲਿਆਂ, ਪਿਛਲੀਆਂ ਘਟਨਾਵਾਂ ਅਤੇ ਅਭਿਆਸਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਜੋ ਸਮਝ ਅਤੇ ਇੱਛਾਵਾਂ ਦੁਆਰਾ ਪ੍ਰਕਾਸ਼ਤ ਹੁੰਦੀ ਹੈ।"

17 ਸਤੰਬਰ, 1787 ਨੂੰ, ਫਿਲਾਡੇਲਫੀਆ(ਪੈੱਨਸਿਲਵੇਨੀਆ) ਵਿੱਚ ਸੰਵਿਧਾਨਕ ਕਨਵੈਨਸ਼ਨ ਦੁਆਰਾ ਅਤੇ ਗਿਆਰਾਂ ਰਾਜਾਂ ਵਿੱਚ ਪ੍ਰਵਾਨਗੀ ਸੰਮੇਲਨ ਦੁਆਰਾ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਇਹ 4 ਮਾਰਚ 1789 ਨੂੰ ਲਾਗੂ ਹੋਇਆ ਸੀ।

ਸੰਵਿਧਾਨ ਨੂੰ ਅਪਣਾਉਣ ਤੋਂ ਬਾਅਦ ਵੀ ਇਸ ਵਿੱਚ ਸਤਾਈ(27) ਵਾਰ ਸੋਧ ਕੀਤੀ ਗਈ ਹੈ। ਆਖਰੀ ਵਾਰ ਇਹ 5 ਮਈ 1992 ਨੂੰ ਸੋਧਿਆ ਗਿਆ ਸੀ।ਪਹਿਲੀਆਂ ਦਸ ਸੋਧਾਂ (ਬਾਕੀ ਦੋ ਦੀ ਉਸ ਸਮੇਂ ਪੁਸ਼ਟੀ ਨਹੀਂ ਕੀਤੀ ਗਈ) ਕਾਂਗਰਸ ਦੁਆਰਾ 25 ਸਤੰਬਰ 1789 ਨੂੰ ਪ੍ਰਸਤਾਵਿਤ ਕੀਤੀ ਗਈ ਸੀ ਅਤੇ 15 ਦਸੰਬਰ 1791 ਨੂੰ ਸੰਯੁਕਤ ਰਾਜ ਦੇ ਲੋੜੀਂਦੇ ਤਿੰਨ-ਚੌਥਾਈ ਹਿੱਸੇ ਦੁਆਰਾ ਪੁਸ਼ਟੀ ਕੀਤੀ ਗਈ ਸੀ। ਇਨ੍ਹਾ ਪਹਿਲੀਆਂ ਦਸ ਸੋਧਾਂ ਨੂੰ ' ਬਿੱਲ ਆਫ਼ ਰਾਈਟਸ ' ਵਜੋਂ ਜਾਣਿਆ ਜਾਂਦਾ ਹੈ।

ਨੋਟ

ਹਵਾਲੇ

ਬਾਹਰੀ ਲਿੰਕ

Tags:

ਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

੧੯੨੦ਗੁਰੂ ਗਰੰਥ ਸਾਹਿਬ ਦੇ ਲੇਖਕਬੈਂਕ੧੯੨੧ਚੀਨਖੇਤੀਬਾੜੀਚੜਿੱਕ ਦਾ ਮੇਲਾਉਪਭਾਸ਼ਾਭਾਰਤ ਮਾਤਾਜਾਮੀਆ ਮਿਲੀਆ ਇਸਲਾਮੀਆ9 ਨਵੰਬਰਪੰਜਾਬ ਦਾ ਇਤਿਹਾਸਵਿਸ਼ਵ ਰੰਗਮੰਚ ਦਿਵਸਹਰਿੰਦਰ ਸਿੰਘ ਰੂਪਅਲੋਪ ਹੋ ਰਿਹਾ ਪੰਜਾਬੀ ਵਿਰਸਾਸਿੱਖ ਧਰਮ ਦਾ ਇਤਿਹਾਸਈਸਾ ਮਸੀਹ੧ ਦਸੰਬਰਭਾਨੂਮਤੀ ਦੇਵੀਆਟਾਪ੍ਰੋਫ਼ੈਸਰ ਮੋਹਨ ਸਿੰਘਡਾ. ਦੀਵਾਨ ਸਿੰਘਔਰਤਬਾਬਾ ਦੀਪ ਸਿੰਘਅਕਾਲ ਤਖ਼ਤਮੌਲਾਨਾ ਅਬਦੀਪੰਜਾਬੀ ਆਲੋਚਨਾਵਿਆਹ ਦੀਆਂ ਕਿਸਮਾਂਭਾਰਤਸਤਿਗੁਰੂ ਰਾਮ ਸਿੰਘਵੇਦਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਐੱਸ ਬਲਵੰਤਮਹਿੰਦਰ ਸਿੰਘ ਰੰਧਾਵਾਨਾਟੋਉਪਵਾਕਭੁਚਾਲਵੈੱਬ ਬਰਾਊਜ਼ਰਨਿੱਕੀ ਕਹਾਣੀਪੰਜਾਬੀ ਵਿਕੀਪੀਡੀਆਸਾਵਿਤਰੀਓਸੀਐੱਲਸੀਸੁਨੀਲ ਛੇਤਰੀਸਾਨੀਆ ਮਲਹੋਤਰਾਚੇਤਨ ਭਗਤਹੋਲਾ ਮਹੱਲਾਪ੍ਰਾਚੀਨ ਮਿਸਰਡਾ. ਸੁਰਜੀਤ ਸਿੰਘਈਸਟ ਇੰਡੀਆ ਕੰਪਨੀਲੋਕ ਰੂੜ੍ਹੀਆਂਭਾਰਤ ਦੀ ਸੰਵਿਧਾਨ ਸਭਾਦੰਦ ਚਿਕਿਤਸਾਪੁਆਧੀ ਉਪਭਾਸ਼ਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਰਣਜੀਤ ਸਿੰਘ2024ਧਰਤੀਮਨਜੀ-ਮੇਲਕਾ. ਜੰਗੀਰ ਸਿੰਘ ਜੋਗਾਇੰਟਰਨੈੱਟਗੁਰੂ ਕੇ ਬਾਗ਼ ਦਾ ਮੋਰਚਾਵਾਰਕੌਮਪ੍ਰਸਤੀਓਡੀਸ਼ਾਸਨੂਪ ਡੌਗਅਨੀਮੀਆਨਾਵਲਭਾਰਤ ਸਰਕਾਰ🡆 More