ਗਣਰਾਜ

ਗਣਰਾਜ (ਰਿਪਬਲਿਕ, ਲਾਤੀਨੀ: Res Publica-ਜਨਤਾ ਦਾ ਰਾਜ) ਇੱਕ ਅਜਿਹਾ ਦੇਸ਼ ਹੁੰਦਾ ਹੈ ਜਿੱਥੋਂ ਦੇ ਸ਼ਾਸਨਤੰਤਰ ਵਿੱਚ ਦੇਸ਼ ਦੇ ਸਰਬਉਚ ਪਦ ਉੱਤੇ ਸੰਵਿਧਾਨਕ ਤੌਰ 'ਤੇ ਆਮ ਜਨਤਾ ਵਿੱਚੋਂ ਕੋਈ ਵੀ ਵਿਅਕਤੀ ਬਿਰਾਜਮਾਨ ਹੋ ਸਕਦਾ ਹੈ ਅਤੇ ਜਿਥੇ ਸ਼ਾਸਨ ਦੇ ਪਦ ਚੋਣ ਜਾਂ ਨਾਮਜਦਗੀਆਂ ਰਾਹੀਂ ਪੁਰ ਕੀਤੇ ਜਾਂਦੇ ਹਨ ਵਿਰਾਸਤ ਵਿੱਚ ਨਹੀਂ ਮਿਲਦੇ। ਆਮ ਪ੍ਰਚਲਿਤ ਸਰਲ ਪਰਿਭਾਸ਼ਾ ਅਨੁਸਾਰ ਇਸ ਤਰ੍ਹਾਂ ਦੇ ਸ਼ਾਸਨਤੰਤਰ ਨੂੰ ਗਣਤੰਤਰ ਕਿਹਾ ਜਾਂਦਾ ਹੈ ਜਿਥੇ ਦੇਸ਼ ਦਾ ਮੁੱਖੀ ਬਾਦਸ਼ਾਹ ਨਹੀਂ ਹੁੰਦਾ। ਲੋਕਤੰਤਰ ਜਾਂ ਪਰਜਾਤੰਤਰ ਇਸ ਤੋਂ ਵੱਖ ਹੁੰਦਾ ਹੈ। ਲੋਕਤੰਤਰ (ਅੰਗਰੇਜ਼ੀ: Democracy) ਉਹ ਸ਼ਾਸਨਤੰਤਰ ਹੁੰਦਾ ਹੈ ਜਿੱਥੇ ਵਾਸਤਵ ਵਿੱਚ ਆਮ ਜਨਤਾ ਜਾਂ ਉਸ ਦੇ ਬਹੁਮਤ ਦੀ ਇੱਛਾ ਨਾਲ ਸ਼ਾਸਨ ਚੱਲਦਾ ਹੈ। ਅੱਜ ਸੰਸਾਰ ਦੇ ਬਹੁਤੇ ਦੇਸ਼ ਗਣਰਾਜ ਹਨ, ਅਤੇ ਇਸ ਦੇ ਨਾਲ-ਨਾਲ ਲੋਕਤਾਂਤਰਿਕ ਵੀ।

ਹਵਾਲੇ

Tags:

ਬਾਦਸ਼ਾਹਲਾਤੀਨੀ

🔥 Trending searches on Wiki ਪੰਜਾਬੀ:

ਮਹਾਂਸਾਗਰਟੀਬੀਬਾਬਾ ਬਕਾਲਾਅਲੰਕਾਰਉੱਚਾਰ-ਖੰਡਅਨੰਦ ਕਾਰਜਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੀਲੂਖ਼ਬਰਾਂਜਨੇਊ ਰੋਗਪੰਜਾਬੀ ਨਾਟਕਵਹਿਮ ਭਰਮਫ਼ਾਰਸੀ ਭਾਸ਼ਾਲੋਹੜੀਪੇਰੂਵੰਦੇ ਮਾਤਰਮਉਰਦੂਛੰਦਗੁਰਮੁਖੀ ਲਿਪੀਵਿਆਕਰਨਵਿਸ਼ਵ ਪੁਸਤਕ ਦਿਵਸਵਿਕੀਪੀਡੀਆਮੁਹੰਮਦ ਗ਼ੌਰੀਤਾਜ ਮਹਿਲਬਿਮਲ ਕੌਰ ਖਾਲਸਾਪੰਜਾਬੀ ਲੋਕ ਬੋਲੀਆਂਨਿਰਵੈਰ ਪੰਨੂਸਮਾਜ ਸ਼ਾਸਤਰਚਿੰਤਾਚਾਲੀ ਮੁਕਤੇਵਾਲੀਬਾਲਲਹੌਰਦੁੱਲਾ ਭੱਟੀਵੇਦਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਪੰਜਾਬੀ ਤਿਓਹਾਰਮੇਖਚਿੱਟਾ ਲਹੂਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਮਹਿੰਦਰ ਸਿੰਘ ਰੰਧਾਵਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਭਾਜ ਸੰਖਿਆਪੰਜਾਬੀ ਕਿੱਸਾ ਕਾਵਿ (1850-1950)ਕਾਗ਼ਜ਼ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਹੇਮਕੁੰਟ ਸਾਹਿਬਸਾਕਾ ਨਨਕਾਣਾ ਸਾਹਿਬਤਖ਼ਤ ਸ੍ਰੀ ਦਮਦਮਾ ਸਾਹਿਬਵਿਕੀਮੀਡੀਆ ਸੰਸਥਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਅਖਾਣਮਾਈ ਭਾਗੋਲਿਪੀਦਲਿਤਲੋਕ ਸਭਾ ਹਲਕਿਆਂ ਦੀ ਸੂਚੀਦਸਤਾਰਗੁਰਦਾਸ ਮਾਨਵਰਿਆਮ ਸਿੰਘ ਸੰਧੂਜਲੰਧਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਈਸਟ ਇੰਡੀਆ ਕੰਪਨੀਪੂਰਨਮਾਸ਼ੀਅਕੇਂਦਰੀ ਪ੍ਰਾਣੀਗੁਰਦੁਆਰਾ ਅੜੀਸਰ ਸਾਹਿਬਪੰਜਾਬ ਦੇ ਲੋਕ ਧੰਦੇਕੇ (ਅੰਗਰੇਜ਼ੀ ਅੱਖਰ)ਸੁਲਤਾਨ ਬਾਹੂਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਹਿਮਾਲਿਆਹੁਸੈਨੀਵਾਲਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਲਾਤੀਨੀ ਭਾਸ਼ਾਯੂਟਿਊਬਇਸਲਾਮ🡆 More