ਸੰਕਲਪ

ਸੰਕਲਪ ਭਾਸ਼ਾ ਦਰਸ਼ਨ ਦਾ ਸ਼ਬਦ ਹੈ ਜੋ ਸੰਗਿਆਨ ਵਿਗਿਆਨ, ਤੱਤਮੀਮਾਂਸਾ ਅਤੇ ਮਨ ਦੇ ਦਰਸ਼ਨ ਨਾਲ ਸੰਬੰਧਿਤ ਹੈ। ਇਸਨੂੰ ਅਰਥ ਦੀ ਸੰਗਿਆਨਕ ਇਕਾਈ; ਅਮੂਰਤ ਵਿਚਾਰ ਜਾਂ ਮਾਨਸਿਕ ਪ੍ਰਤੀਕ ਵਜੋਂ ਸਮਝਿਆ ਜਾਂਦਾ ਹੈ। ਸੰਕਲਪ ਦੇ ਅਨੁਸਾਰ ਯਥਾਰਥ ਦੀਆਂ ਵਸਤਾਂ ਅਤੇ ਵਰਤਾਰਿਆਂ ਦਾ ਸੰਵੇਦਨਾਤਮਕ ਸਾਧਾਰਨੀਕ੍ਰਿਤ ਬਿੰਬ, ਜੋ ਵਸਤਾਂ ਅਤੇ ਵਰਤਾਰਿਆਂ ਦੀਆਂ ਗਿਆਨ ਇੰਦਰੀਆਂ ਉੱਤੇ ਪ੍ਰਤੱਖ ਕਿਰਿਆ ਦੇ ਬਿਨਾਂ ਚੇਤਨਾ ਵਿੱਚ ਬਣਿਆ ਰਹਿੰਦਾ ਹੈ ਅਤੇ ਪੁਨਰਸਿਰਜਿਤ ਹੁੰਦਾ ਹੈ। ਹਾਲਾਂਕਿ ਸੰਕਲਪ ਮਾਈਕਰੋ ਸੰਵੇਦਨਾਤਮਕ ਪ੍ਰਤੀਬਿੰਬ ਦਾ ਇੱਕ ਰੂਪ ਹੈ ਫਿਰ ਵੀ ਮਨੁੱਖ ਵਿੱਚ ਸਮਾਜਕ ਤੌਰ ਤੇ ਨਿਰਮਿਤ ਮੁੱਲਾਂ ਨਾਲ ਉਸਦਾ ਅਭਿੰਨ ਸੰਬੰਧ ਰਹਿੰਦਾ ਹੈ। ਸੰਕਲਪ ਭਾਸ਼ਾ ਦੇ ਮਾਧਿਅਮ ਨਾਲ ਪ੍ਰਕਾਸ਼ਤ ਹੁੰਦਾ ਹੈ, ਉਸਦਾ ਸਮਾਜਕ ਮਹੱਤਵ ਹੁੰਦਾ ਹੈ ਅਤੇ ਉਸਦਾ ਹਮੇਸ਼ਾ ਬੋਧ ਕੀਤਾ ਜਾਂਦਾ ਹੈ। ਸੰਕਲਪ ਚੇਤਨਾ ਦਾ ਜ਼ਰੂਰੀ ਤੱਤ ਹੈ, ਕਿਉਂਕਿ ਉਹ ਸੰਕਲਪਾਂ ਦੇ ਵਸਤੂ - ਅਰਥ ਅਤੇ ਅਰਥ ਨੂੰ ਵਸਤਾਂ ਦੇ ਬਿੰਬਾਂ ਦੇ ਨਾਲ ਜੋੜਦੀ ਹੈ ਅਤੇ ਸਾਡੀ ਚੇਤਨਾ ਨੂੰ ਵਸਤਾਂ ਦੇ ਸੰਵੇਦਨਾਤਮਕ ਬਿੰਬਾਂ ਨੂੰ ਆਜਾਦ ਤੌਰ ਤੇ ਪਰਿਚਾਲਿਤ ਕਰਨ ਦੀ ਸੰਭਾਵਨਾ ਪ੍ਰਦਾਨ ਕਰਦੀ ਹੈ।

Diagram
ਜਦੋਂ ਮਨ "ਰੁੱਖ" ਵਰਗੇ ਸੰਕਲਪ ਦਾ ਸਾਧਾਰਨੀਕਰਨ ਕਰਦਾ ਹੈ ਇਹ ਅਨੇਕਾਂ ਰੁੱਖਾਂ ਦੀਆਂ ਸਾਂਝੀਆਂ ਗੱਲਾਂ ਨੂੰ ਅੱਡ ਕਰੀ ਜਾਂਦਾ ਹੈ; ਇਸ ਸਰਲੀਕਰਨ ਤੋਂ ਉਚੇਰੇ ਪਧਰ ਦੀ ਸੰਕਲਪੀ ਚੇਤਨਾ ਸੰਭਵ ਹੁੰਦੀ ਹੈ।

Tags:

ਚੇਤਨਾਦਰਸ਼ਨਯਥਾਰਥ

🔥 Trending searches on Wiki ਪੰਜਾਬੀ:

ਪਰਿਵਾਰਪ੍ਰਹਿਲਾਦਸੋਹਣੀ ਮਹੀਂਵਾਲਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਨਿਰਮਲ ਰਿਸ਼ੀ (ਅਭਿਨੇਤਰੀ)ਮੰਗਲ ਪਾਂਡੇਗੁਰੂਦੁਆਰਾ ਸ਼ੀਸ਼ ਗੰਜ ਸਾਹਿਬਜਾਵਾ (ਪ੍ਰੋਗਰਾਮਿੰਗ ਭਾਸ਼ਾ)ਸੂਰਜ ਮੰਡਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬੇਬੇ ਨਾਨਕੀਖੋਜਡਾ. ਹਰਸ਼ਿੰਦਰ ਕੌਰਇਸ਼ਤਿਹਾਰਬਾਜ਼ੀਭਾਰਤ ਦੀ ਵੰਡਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਕੱਪੜੇ ਧੋਣ ਵਾਲੀ ਮਸ਼ੀਨਖੀਰਾਸੋਨਾਡੇਂਗੂ ਬੁਖਾਰਖੇਤੀਬਾੜੀਮਾਝੀਬੋਲੇ ਸੋ ਨਿਹਾਲਸਕੂਲ ਲਾਇਬ੍ਰੇਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗੁਰੂ ਤੇਗ ਬਹਾਦਰ ਜੀਐਨ (ਅੰਗਰੇਜ਼ੀ ਅੱਖਰ)ਗੁਰਮੁਖੀ ਲਿਪੀਪ੍ਰਿੰਸੀਪਲ ਤੇਜਾ ਸਿੰਘਪਿੰਨੀਪੂਰਨ ਭਗਤਈ (ਸਿਰਿਲਿਕ)ਨਾਂਵਸਿੱਖ ਧਰਮਪੰਜਾਬੀਅਤਪਾਣੀਪਤ ਦੀ ਦੂਜੀ ਲੜਾਈਪੰਜਾਬੀ ਯੂਨੀਵਰਸਿਟੀਪੰਜਾਬ ਦੇ ਲੋਕ-ਨਾਚਦੋਸਤ ਮੁਹੰਮਦ ਖ਼ਾਨਹਵਾ ਪ੍ਰਦੂਸ਼ਣਚੰਡੀ ਦੀ ਵਾਰਪਾਠ ਪੁਸਤਕਪੰਜਾਬੀ ਸੂਫ਼ੀ ਕਵੀਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਮੁਹਾਵਰੇ ਅਤੇ ਅਖਾਣਲੈਸਬੀਅਨਕਿਸਾਨ ਅੰਦੋਲਨਮੁਦਰਾਜਸਵੰਤ ਸਿੰਘ ਖਾਲੜਾਭਾਰਤ ਦਾ ਚੋਣ ਕਮਿਸ਼ਨਭਾਈ ਗੁਰਦਾਸ ਦੀਆਂ ਵਾਰਾਂਪਟਿਆਲਾਗਰਾਮ ਦਿਉਤੇਜੈਤੋ ਦਾ ਮੋਰਚਾਇੰਡੀਆ ਗੇਟਨਾਟ-ਸ਼ਾਸਤਰਕਰਮਜੀਤ ਅਨਮੋਲਭਾਖੜਾ ਡੈਮਤਜੱਮੁਲ ਕਲੀਮਜਪੁਜੀ ਸਾਹਿਬਹਿੰਦੁਸਤਾਨ ਟਾਈਮਸਨਰਿੰਦਰ ਸਿੰਘ ਕਪੂਰਸਵੈ-ਜੀਵਨੀਬਲਵੰਤ ਗਾਰਗੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਬੰਗਲਾਦੇਸ਼ਅੰਮ੍ਰਿਤਪਾਲ ਸਿੰਘ ਖ਼ਾਲਸਾ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਗੁਰੂ ਹਰਿਕ੍ਰਿਸ਼ਨਸੇਰ🡆 More