ਸੁਦਰਸ਼ਨ ਪਟਨਾਇਕ (ਜਨਮ 15 ਅਪਰੈਲ 1977) ਓਡੀਸ਼ਾ ਰਾਜ ਤੋਂ ਰੇਤ ਦਾ ਕਲਾਕਾਰ ਹੈ। ਉਸਨੂੰ ਕਲਾ ਦੇ ਖੇਤਰ ਵਿੱਚ ਉੱਤਮ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼ਰੀ ਨਾਲ ਸਨਮਾਨਿਤ ਕੀਤਾ। ਉਹ ਰੇਤ ਤੋਂ ਕਲਾਕ੍ਰਿਤੀਆਂ ਬਣਾਉਂਦਾ ਹੈ।
ਸੁਦਰਸ਼ਨ ਪਟਨਾਇਕ | |
---|---|
ਜਨਮ | |
ਪੇਸ਼ਾ | ਰੇਤ ਦਾ ਕਲਾਕਾਰ |
ਪੁਰਸਕਾਰ | ਪਦਮ ਸ਼ਰੀ (2014) |
ਵੈੱਬਸਾਈਟ | www |
This article uses material from the Wikipedia ਪੰਜਾਬੀ article ਸੁਦਰਸ਼ਨ ਪਟਨਾਇਕ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.