ਸ਼ਰੀਫ਼ ਕੁੰਜਾਹੀ: ਪੰਜਾਬੀ ਕਵੀ

ਸ਼ਰੀਫ਼ ਕੁੰਜਾਹੀ (13 ਮਈ 1914 - 20 ਜਨਵਰੀ 2007) ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸਨ। ਉਹ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ 1973 ਤੋਂ 1980, ਨਵੇਂ ਸਥਾਪਤ ਪੰਜਾਬੀ ਵਿਭਾਗ ਵਿੱਚ ਸਾਹਿਤ ਅਤੇ ਭਾਸ਼ਾ ਦੇ ਪਹਿਲੇ ਅਧਿਆਪਕ ਸਨ।

ਸ਼ਰੀਫ਼ ਕੁੰਜਾਹੀ
ਸ਼ਰੀਫ਼ ਕੁੰਜਾਹੀ: ਪਹਿਲਾ ਜੀਵਨ, ਕਾਵਿ-ਸੰਗ੍ਰਹਿ, ਨਮੂਨਾ
ਜਨਮ(1914 -05-13)13 ਮਈ 1914
ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ)
ਮੌਤ20 ਜਨਵਰੀ 2007(2007-01-20) (ਉਮਰ 92)
(ਪੰਜਾਬ, ਪਾਕਿਸਤਾਨ
ਕਿੱਤਾਕਵੀ, ਵਾਰਤਕਕਾਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਐਮ ਏ (ਉਰਦੂ,ਫ਼ਾਰਸੀ)
ਕਾਲ20ਵੀਂ ਸਦੀ
ਸ਼ੈਲੀਨਜ਼ਮ
ਵਿਸ਼ਾਸਮਾਜਕ ਅਨਿਆਂ ਅਤੇ ਕਾਣੀ ਵੰਡ ਦੇ ਖਿਲਾਫ਼
ਸਾਹਿਤਕ ਲਹਿਰਪ੍ਰਗਤੀਵਾਦੀ
ਪ੍ਰਮੁੱਖ ਕੰਮਜਗਰਾਤੇ (ਇਹ ਕਾਵਿ-ਸੰਗ੍ਰਹਿ ਸ਼ਾਹਮੁਖੀ ਤੋਂ ਪਹਿਲਾਂ 1958 ਵਿੱਚ ਗੁਰਮੁਖੀ ਵਿੱਚ ਛਪਿਆ)
ਬੱਚੇਇੱਕ ਧੀ

ਪਹਿਲਾ ਜੀਵਨ

ਸ਼ਰੀਫ਼ ਦਾ ਜਨਮ 13 ਮਈ 1914 ਨੂੰ, ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ) ਵਿੱਚ ਹੋਇਆ। 1930 ਵਿੱਚ ਕੁੰਜਾਹ ਤੋਂ ਮੈਟ੍ਰਿਕ ਤੇ ਜਿਹਲਮ ਤੋਂ ਇੰਟਰ ਕੀਤਾ। ਏਸ ਵੇਲੇ ਦੌਰਾਨ ਉਨ੍ਹਾਂ ਨੇ ਸ਼ਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਤਰੱਕੀ-ਪਸੰਦ ਤਹਿਰੀਕ ਵਿੱਚ ਸ਼ਾਮਿਲ ਸਨ। ਇੰਡੀਅਨ ਨੈਸ਼ਨਲ ਕਾਂਗਰਸ ਨਾਲ਼ ਉਨ੍ਹਾਂ ਦੀਆਂ ਹਮਦਰਦੀਆਂ ਸਨ। 1943 ਵਿੱਚ ਉਨ੍ਹਾਂ ਨੇ ਮੁਣਸ਼ੀ ਫ਼ਾਜ਼ਲ ਫ਼ਿਰ ਬੀ. ਏ. ਕੀਤੀ ਤੇ ਲਹੌਰ ਤੋਂ ਉਸਤਾਦ ਬਣਨ ਦਾ ਕੋਰਸ ਕੀਤਾ। ਉਨ੍ਹਾਂ ਨੇ ਉਰਦੂ ਤੇ ਫ਼ਾਰਸੀ ਵਿੱਚ ਐਮ. ਏ. ਕੀਤੀ ਤੇ ਗੌਰਮਿੰਟ ਕਾਲਜ ਅਟਕ ਵਿੱਚ ਲੈਕਚਰਾਰ ਲੱਗ ਗਏ।

ਕਾਵਿ-ਸੰਗ੍ਰਹਿ

  • ਜਗਰਾਤੇ (1958 ਵਿੱਚ ਗੁਰਮੁਖੀ ਵਿੱਚ ਛਪਿਆ)
  • ਝਾਤੀਆਂ
  • ਓੜਕ ਹੁੰਦੀ ਲੋਅ

ਨਮੂਨਾ

ਭਾਰਤ ਦੀ ਵੰਡ ਬਾਰੇ ਇੱਕ ਨਜ਼ਮ ਵਿੱਚੋਂ

ਵਿੱਛੜੇ ਸੱਜਣ ਜਦੋਂ ਯਾਦ ਆਵਣ।
ਅੱਖ ਵਿੱਚ ਅੱਥਰੂ ਫੇਰੇ ਪਾਵਣ।
ਹਰ ਅੱਥਰੂ ਦੇ ਸ਼ੀਸ਼-ਮਹਲ ਵਿੱਚ,
ਵੱਸਣ ਤਾਂਘਾਂ ਡੱਕੀਆਂ ਹੋਈਆਂ।
ਕੈਦਾਂ ਕੱਟ ਕੱਟ ਥੱਕੀਆਂ ਹੋਈਆਂ।
ਉਹ ਰੋਂਦੇ ਪਏ ਤਰਲੇ ਲੈਂਦੇ।
ਕਾਹਲਾਂ ਕਰਦੇ ਸੌੜੇ ਪੈਂਦੇ।
ਇਹਨਾਂ ਕਾਹਲਾਂ ਸੌੜਾਂ ਹੱਥੋਂ,
ਇਕ ਝਮਕਣ ਵਿਚ
ਸ਼ੀਸ਼-ਮਹਲ ਪਏ ਢਹਿੰਦੇ।

ਹਵਾਲੇ

Tags:

ਸ਼ਰੀਫ਼ ਕੁੰਜਾਹੀ ਪਹਿਲਾ ਜੀਵਨਸ਼ਰੀਫ਼ ਕੁੰਜਾਹੀ ਕਾਵਿ-ਸੰਗ੍ਰਹਿਸ਼ਰੀਫ਼ ਕੁੰਜਾਹੀ ਨਮੂਨਾਸ਼ਰੀਫ਼ ਕੁੰਜਾਹੀ ਹਵਾਲੇਸ਼ਰੀਫ਼ ਕੁੰਜਾਹੀ13 ਮਈ19141973198020 ਜਨਵਰੀ2007ਪੰਜਾਬ ਯੂਨੀਵਰਸਿਟੀ, ਲਹੌਰਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਧੁਨੀਵਿਉਂਤਰਾਸ਼ਟਰੀ ਗਾਣਬਲਰਾਜ ਸਾਹਨੀਇਲਤੁਤਮਿਸ਼ਸਾਹਿਤ ਅਤੇ ਮਨੋਵਿਗਿਆਨਰਣਜੀਤ ਸਿੰਘ ਕੁੱਕੀ ਗਿੱਲਫੁਲਵਾੜੀ (ਰਸਾਲਾ)ਪੰਜਾਬੀ ਨਾਵਲਅਹਿਮਦੀਆਐਲਿਜ਼ਾਬੈਥ IIਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮਨੁੱਖੀ ਸਰੀਰਨਾਸਾ2025ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਹਰਿਆਣਾਨਜ਼ਮਆਸਟਰੇਲੀਆਭਾਰਤ ਦਾ ਮੁੱਖ ਚੋਣ ਕਮਿਸ਼ਨਰ1945ਪੂਰਾ ਨਾਟਕਅਨੰਦਪੁਰ ਸਾਹਿਬ ਦਾ ਮਤਾਸਾਖਰਤਾਰਾਜੀਵ ਗਾਂਧੀ ਖੇਲ ਰਤਨ ਅਵਾਰਡਸਹਰ ਅੰਸਾਰੀਸੋਹਿੰਦਰ ਸਿੰਘ ਵਣਜਾਰਾ ਬੇਦੀਬਾਬਰਖੋ-ਖੋਸੁਜਾਨ ਸਿੰਘਨਿਕੋਲੋ ਮੈਕਿਆਵੇਲੀਕਬੀਰਗੰਨਾਗੁਰੂ ਨਾਨਕਆਸਾ ਦੀ ਵਾਰਨਾਨਕ ਸਿੰਘਸਫ਼ਰਨਾਮਾਗੁਰੂ ਗੋਬਿੰਦ ਸਿੰਘਜਪਾਨੀ ਯੈੱਨਇਰਾਕਵਾਲੀਬਾਲ1978ਪੰਜਾਬ ਦੇ ਮੇੇਲੇਕੰਪਿਊਟਰ ਵਾੱਮਕਬੀਲਾਸ਼ੰਕਰ-ਅਹਿਸਾਨ-ਲੋੲੇਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ ਦਾ ਇਤਿਹਾਸਭਾਰਤ ਦਾ ਇਤਿਹਾਸਸ਼੍ਰੋਮਣੀ ਅਕਾਲੀ ਦਲਰੋਮਾਂਸਵਾਦੀ ਪੰਜਾਬੀ ਕਵਿਤਾਉਲੰਪਿਕ ਖੇਡਾਂਅਰਸਤੂ ਦਾ ਅਨੁਕਰਨ ਸਿਧਾਂਤਜੀਵਨੀਸਮਾਜ ਸ਼ਾਸਤਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਨਾਟਕਖੁਰਾਕ (ਪੋਸ਼ਣ)ਬਲਦੇਵ ਸਿੰਘ ਸੜਕਨਾਮਾਰਾਜਨੀਤੀ ਵਿਗਿਆਨਹਾੜੀ ਦੀ ਫ਼ਸਲਭਾਰਤ ਵਿੱਚ ਬੁਨਿਆਦੀ ਅਧਿਕਾਰ7 ਸਤੰਬਰਸੀਐਟਲਜਥੇਦਾਰਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਭਗਤ ਸਿੰਘਪੰਜਾਬ ਦੇ ਲੋਕ ਧੰਦੇਜਰਨੈਲ ਸਿੰਘ ਭਿੰਡਰਾਂਵਾਲੇਆਜ ਕੀ ਰਾਤ ਹੈ ਜ਼ਿੰਦਗੀਪੰਜਾਬਮਾਝਾਹਰਿਮੰਦਰ ਸਾਹਿਬਜੀਤ ਸਿੰਘ ਜੋਸ਼ੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)🡆 More