ਸ਼ਮੀਮ ਹਿਲਾਲੇ: ਪਾਕਿਸਤਾਨੀ ਅਭਿਨੇਤਰੀ

ਸ਼ਮੀਮ ਹਿਲਾਲੇ ਇੱਕ ਪਾਕਿਸਤਾਨੀ ਅਦਾਕਾਰਾ ਹੈ। ਉਹ ਵਧੇਰੇਤਰ 1990 ਵਿੱਚ 'ਮੇਘ ਮੱਲਾਰ' ਵਿੱਚ ਆਪਣੀ ਅਦਾਕਾਰੀ ਲਈ ਬਹੁਤ ਜਾਣੀ ਜਾਂਦੀ ਹੈ। ਉਸਨੇ ਪਾਕਿਸਤਾਨ ਦੀ ਹੁਣ ਤੱਕ ਇਕੋ ਇਕ ਅੰਗਰੇਜੀ ਭਾਸ਼ਾ ਵਿੱਚ ਬਣੀ ਫਿਲਮ ਬਿਔਂਡ ਦ ਲਾਸਟ ਮਾਊਨਟੇਨ ਵਿੱਚ ਵੀ ਅਦਾਕਾਰੀ ਕੀਤੀ ਹੈ। ਹਿਲਾਲੇ ਨੇ ਆਪਣਾ ਕੈਰੀਅਰ ਟੀਵੀ ਡਰਾਮਾ ਅਲਿਫ ਨੂਨ ਤੋਂ ਸ਼ੁਰੂ ਕੀਤਾ ਸੀ।

ਪਿਛੋਕੜ

ਹਿਲਾਲੀ ਨੇ ਲਾਹੌਰ ਵਿੱਚ ਕਾਨਵੈਂਟ ਆਫ ਜੀਸਸ ਐਂਡ ਮੈਰੀ ਅਤੇ ਕਿਨਾਰਡ ਕਾਲਜ ਫਾਰ ਵੂਮੈਨ ਤੋਂ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ। ਉਸ ਦਾ ਵਿਆਹ ਸਾਬਕਾ ਰਾਜਦੂਤ ਤੋਂ ਸਿਆਸੀ ਟਿੱਪਣੀਕਾਰ, ਜ਼ਫਰ ਹਿਲਾਲੀ ਨਾਲ ਹੋਇਆ ਹੈ। ਜੋੜੇ ਦੇ ਦੋ ਬੱਚੇ ਹਨ ਅਤੇ ਵਰਤਮਾਨ ਵਿੱਚ ਕਰਾਚੀ ਵਿੱਚ ਰਹਿੰਦੇ ਹਨ।

ਟੈਲੀਵਿਜਨ

ਹਿਲਾਲੀ ਦੇ ਕਰੀਅਰ ਦੀ ਸ਼ੁਰੂਆਤ ਡਰਾਮੇ ਅਲਿਫ ਨੂਨ ਤੋਂ ਹੋਈ।

ਹਮ ਟੀਵੀ

  • ਸ਼ਨਾਖਤ
  • ਦਿਲ-ਏ-ਮੁਜ਼ਤਰ
  • ਸਾਕਾ
  • ਮਾਤ
  • ਮਾਨੇ ਨਾ ਯੇਹ ਦਿਲ
  • ਇਸ਼ਕ ਗੁੰਮਸ਼ੁਦਾ
  • ਮਲਾਲ
  • ਕਿਤਨੀ ਗਿਰਾਹੇਂ ਬਾਕੀ ਹੈਂ
  • ਐ ਜ਼ਿੰਦਗੀ
  • ਦਿਲ-ਏ-ਜਾਨਮ
  • ਫਿਰ ਵਹੀ ਮੁਹੱਬਤ

ਜੀਓ ਟੀਵੀ

  • ਏਕ ਨਜ਼ਰ ਮੇਰੀ ਤਰਫ
  • ਮੇਰੀ ਬਹਿਨ ਮਾਇਆ
  • ਮੇਰੀ ਅਧੂਰੀ ਮੁਹੱਬਤ
  • ਦਿਲ ਹੈ ਛੋਟਾ ਸਾ
  • ਜਲ ਪਰੀ
  • ਉਡਾਨ

ਏਆਰਯਾਈ ਡਿਜੀਟਲ

  • ਮੋੜ ਉਸ ਗਲੀ ਕਾ
  • ਸ਼ਹਿਰ-ਏ-ਦਿਲ ਕੇ ਦਰਵਾਜੇ
  • ਸ਼ੱਕ
  • ਗੋਇਆ

ਹੋਰ

  • ਤਲਖੀਆਂ
  • ਪੜੋਸੀ (NTM)
  • ਸ਼ਾਹਪਾਰ (PTV)
  • ਵਕਤ ਕੋ ਥਾਮ ਲੋ (PTV)
  • ਮੇਰੇ ਦਰਦ ਕੋ ਜੋ ਜੁਬਾਨ ਮਿਲੇ (PTV)
  • ਕੋਕ ਕਹਾਨੀ (PTV)
  • ਦਿਲ ਕੀ ਮੱਧਮ ਬੋਲੀਆਂ (TV ONE)

ਫਿਲਮੋਗਰਾਫੀ

  • ਬਿਔਂਡ ਦ ਲਾਸਟ ਮਾਊਨਟੇਨ (1976)
  • ਦੋਬਾਰਾ ਫਿਰ ਸੇ (2016)
  • ਚਲੇ ਥੇ ਸਾਥ (2017)
  • ਮੋਟਰਸਾਈਕਲ ਗਰਲ (2018)
  • ਅਲਟਰਡ ਸਕਿੰਨ (2018)
  • ਪਿੰਕੀ ਮੇਮਸਾਬ (2018)

ਹਵਾਲੇ

ਬਾਹਰੀ ਲਿੰਕ

Tags:

ਸ਼ਮੀਮ ਹਿਲਾਲੇ ਪਿਛੋਕੜਸ਼ਮੀਮ ਹਿਲਾਲੇ ਟੈਲੀਵਿਜਨਸ਼ਮੀਮ ਹਿਲਾਲੇ ਫਿਲਮੋਗਰਾਫੀਸ਼ਮੀਮ ਹਿਲਾਲੇ ਹਵਾਲੇਸ਼ਮੀਮ ਹਿਲਾਲੇ ਬਾਹਰੀ ਲਿੰਕਸ਼ਮੀਮ ਹਿਲਾਲੇਅੰਗਰੇਜੀ ਭਾਸ਼ਾ

🔥 Trending searches on Wiki ਪੰਜਾਬੀ:

ਸਵਾਹਿਲੀ ਭਾਸ਼ਾ22 ਸਤੰਬਰਇਗਿਰਦੀਰ ਝੀਲਗੈਰੇਨਾ ਫ੍ਰੀ ਫਾਇਰਗੁਰੂ ਗਰੰਥ ਸਾਹਿਬ ਦੇ ਲੇਖਕਨਾਜ਼ਿਮ ਹਿਕਮਤਭਾਈ ਗੁਰਦਾਸ2024ਮਾਈਕਲ ਜੌਰਡਨਯੁੱਧ ਸਮੇਂ ਲਿੰਗਕ ਹਿੰਸਾਟਕਸਾਲੀ ਭਾਸ਼ਾਅਲਕਾਤਰਾਜ਼ ਟਾਪੂਪੰਜਾਬੀ ਆਲੋਚਨਾਸੰਤੋਖ ਸਿੰਘ ਧੀਰਪੰਜਾਬ (ਭਾਰਤ) ਦੀ ਜਨਸੰਖਿਆਨਾਨਕ ਸਿੰਘਹੀਰ ਰਾਂਝਾਸਿੱਖ ਧਰਮ ਦਾ ਇਤਿਹਾਸਕੋਰੋਨਾਵਾਇਰਸ ਮਹਾਮਾਰੀ 2019ਗੁਰੂ ਗ੍ਰੰਥ ਸਾਹਿਬਐਰੀਜ਼ੋਨਾਆਲੀਵਾਲਹਾਂਗਕਾਂਗਹੇਮਕੁੰਟ ਸਾਹਿਬਸਿੰਗਾਪੁਰਨਿਊਜ਼ੀਲੈਂਡਲਾਉਸਐੱਸਪੇਰਾਂਤੋ ਵਿਕੀਪੀਡਿਆਓਡੀਸ਼ਾ28 ਮਾਰਚਕਿਰਿਆ-ਵਿਸ਼ੇਸ਼ਣਰਸ਼ਮੀ ਦੇਸਾਈਆਮਦਨ ਕਰਵੱਡਾ ਘੱਲੂਘਾਰਾਗੂਗਲਮੈਕ ਕਾਸਮੈਟਿਕਸਮਨੁੱਖੀ ਸਰੀਰਸ਼ਾਹ ਮੁਹੰਮਦਬਿਧੀ ਚੰਦਧਮਨ ਭੱਠੀਪੰਜਾਬੀ ਭੋਜਨ ਸੱਭਿਆਚਾਰਅਮੀਰਾਤ ਸਟੇਡੀਅਮਪਾਸ਼ਸਾਈਬਰ ਅਪਰਾਧ9 ਅਗਸਤਜਰਗ ਦਾ ਮੇਲਾਮੱਧਕਾਲੀਨ ਪੰਜਾਬੀ ਸਾਹਿਤਨਰਾਇਣ ਸਿੰਘ ਲਹੁਕੇਆਵੀਲਾ ਦੀਆਂ ਕੰਧਾਂਫ਼ਰਿਸ਼ਤਾਭਾਈ ਵੀਰ ਸਿੰਘਅਧਿਆਪਕਸ਼ਿਵਤਖ਼ਤ ਸ੍ਰੀ ਹਜ਼ੂਰ ਸਾਹਿਬਫ਼ੇਸਬੁੱਕਸੀ. ਰਾਜਾਗੋਪਾਲਚਾਰੀਪੰਜਾਬੀ ਕਹਾਣੀਸ਼ਿਲਪਾ ਸ਼ਿੰਦੇਤੱਤ-ਮੀਮਾਂਸਾਸੱਭਿਆਚਾਰਜਗਾ ਰਾਮ ਤੀਰਥਬੱਬੂ ਮਾਨਸਵਰ ਅਤੇ ਲਗਾਂ ਮਾਤਰਾਵਾਂਮੌਰੀਤਾਨੀਆਮੈਰੀ ਕੋਮਭੀਮਰਾਓ ਅੰਬੇਡਕਰਵਿਕਾਸਵਾਦ29 ਮਾਰਚਪੰਜਾਬੀ ਸੱਭਿਆਚਾਰਸੋਵੀਅਤ ਸੰਘਅੰਜਨੇਰੀਚੁਮਾਰਰਾਮਕੁਮਾਰ ਰਾਮਾਨਾਥਨਰਜ਼ੀਆ ਸੁਲਤਾਨਸਤਿ ਸ੍ਰੀ ਅਕਾਲ🡆 More