ਸ਼ਮੀਮ ਆਜ਼ਾਦ

ਸ਼ਮੀਮ ਆਜ਼ਾਦ (ਬੰਗਾਲੀ: শামীম আজাদ; ਜਨਮ 11 ਨਵੰਬਰ 1952) ਇੱਕ ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀ ਕਵੀ, ਕਥਾਕਾਰ ਅਤੇ ਲੇਖਕ ਹੈ।

ਸ਼ਮੀਮ ਆਜ਼ਾਦ
ਸ਼ਮੀਮ ਆਜ਼ਾਦ
ਮੂਲ ਨਾਮ
শামীম আজাদ
ਜਨਮਸ਼ਮੀਮ ਆਜ਼ਾਦ
(1952-11-11) 11 ਨਵੰਬਰ 1952 (ਉਮਰ 71)
Mymensingh, Dhaka, East Bengal (now Bangladesh)
ਕਿੱਤਾPoet, storyteller, writer
ਭਾਸ਼ਾBengali, English
ਰਾਸ਼ਟਰੀਅਤਾBangladeshi
ਨਾਗਰਿਕਤਾBritish
ਅਲਮਾ ਮਾਤਰKumudini College
Dhaka University
ਸਰਗਰਮੀ ਦੇ ਸਾਲ1988–present
ਰਿਸ਼ਤੇਦਾਰAbu Ahmad Mahmud Tarafdar (father)
Anowara Khanom (mother)

ਮੁਢਲੀ ਜ਼ਿੰਦਗੀ 

ਆਜ਼ਾਦ ਦਾ ਜਨਮ Mymensingh, Dhaka, ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਹੋਇਆ ਸੀ ਜਿਥੇ ਉਸਦਾ ਪਿਤਾ ਕੰਮ ਕਰਦਾ ਸੀ। ਉਸ ਦਾ ਜੱਦੀ ਸ਼ਹਿਰ ਸਿਲਹਟ ਸੀ. ਉਸ ਨੇ 1967 ਵਿੱਚ ਜਮਾਲਪੁਰ ਗਰਲਜ਼ ਹਾਈ ਸਕੂਲ ਤੋਂ ਮੈਟਰਿਕ ਪਾਸ ਕੀਤੀ ਅਤੇ 1969 ਵਿੱਚ ਤਾਂਗੈਲ ਕੁਮੁਦਿਨੀ ਕਾਲਜ ਤੋਂ ਉਸ ਨੇ ਇੰਟਰਮੀਡੀਏਟ ਪਾਸ ਕੀਤਾ। ਫਿਰ  ਉਸ ਨੇ ਢਾਕਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ 1972 ਵਿੱਚ ਆਨਰਜ਼ ਦੀ ਡਿਗਰੀ ਲਈ ਅਤੇ 1973 ਵਿੱਚ ਮਾਸਟਰ ਦੀ ਡਿਗਰੀ ਕਰ ਲਈ।

ਕੈਰੀਅਰ

ਆਜ਼ਾਦ ਦਾ ਕੰਮ ਬੰਗਲਾਦੇਸ਼ੀ ਤੋਂ ਯੂਰਪੀ ਲੋਕ ਕਿੱਸਿਆਂ ਤੱਕ ਦਾ ਹੈ। ਉਸ ਦਾ ਪ੍ਰਦਰਸ਼ਨ ਸਿੱਖਿਆ ਅਤੇ ਮਨੋਰੰਜਨ ਦੇ ਵਿਚਕਾਰਲੀਆਂ ਰੇਖਾਵਾਂ ਨੂੰ ਮੇਲ ਦਿੰਦਾ ਹੈ ਅਤੇ ਉਸ ਦੀਆਂ ਵਰਕਸ਼ਾਪਾਂ ਏਸ਼ੀਅਨ ਲੋਕ, ਜ਼ਬਾਨੀ ਪਰੰਪਰਾਵਾਂ ਅਤੇ ਵਿਰਾਸਤ ਵਿੱਚ ਜੜੀਆਂ  ਹੁੰਦੀਆਂ ਹਨ।

ਨਿਜੀ ਜ਼ਿੰਦਗੀ  

ਆਜ਼ਾਦ ਵੇਨਸਟੇਡ, ਰੈਡਿਬ੍ਰਜ, ਲੰਡਨ ਵਿੱਚ ਰਹਿੰਦੀ ਹੈ।

ਰਚਨਾਵਾਂ

ਨਾਵਲ ਅਤੇ ਕਹਾਣੀਆਂ

ਸਾਲ ਟਾਈਟਲ
1988 Shirno Shuktara
1989 Dui Romonir Moddhoshomoy
1991 Arekjon
2003 Shamim Azader Golpo Shonkolon
2009 A Vocal Chorus
2012 Priongboda

ਕਾਵਿ

ਸਾਲ  ਟਾਈਟਲ 
1983 Valobashar Kobita
1984 Sporsher Opekkha
1988 He Jubok Tomar Vobisshot
2007 Om
2008 Jiol Jokhom
2010 Jonmandho Jupiter
2011 Shamim Azader Prem Opremer 100 Kobita

ਬਾਲ ਸਾਹਿਤ ਅਤੇ ਨਾਟਕ

ਸਾਲ ਟਾਈਟਲ
1992 Hopscotch Ghost (with Mary Cooper)
1994 The Raft
2000 The Life of Mr. Aziz
2012 Boogly The Burgundy Cheetah

ਕਾਵਿ ਸੰਗ੍ਰਹਿ ਅਤੇ ਅਨੁਵਾਦ

ਸਾਲ ਟਾਈਟਲ
1998 British South Asian Poetry
2001 My Birth Was Not in Vain
2003 Velocity (25 Bochorer Bileter Kobita)
2008 The Majestic Night

ਹਵਾਲੇ

Tags:

ਸ਼ਮੀਮ ਆਜ਼ਾਦ ਮੁਢਲੀ ਜ਼ਿੰਦਗੀ ਸ਼ਮੀਮ ਆਜ਼ਾਦ ਕੈਰੀਅਰਸ਼ਮੀਮ ਆਜ਼ਾਦ ਨਿਜੀ ਜ਼ਿੰਦਗੀ  ਸ਼ਮੀਮ ਆਜ਼ਾਦ ਰਚਨਾਵਾਂਸ਼ਮੀਮ ਆਜ਼ਾਦ ਹਵਾਲੇਸ਼ਮੀਮ ਆਜ਼ਾਦਬੰਗਾਲੀ ਭਾਸ਼ਾ

🔥 Trending searches on Wiki ਪੰਜਾਬੀ:

ਜਰਨੈਲ ਸਿੰਘ ਭਿੰਡਰਾਂਵਾਲੇਭਾਰਤ ਦਾ ਇਤਿਹਾਸਪੰਜਾਬ ਦੀ ਲੋਕਧਾਰਾਰੋਮਾਂਸਵਾਦ1980ਭਗਵੰਤ ਮਾਨਮਾਪੇਰਿਸ਼ਤਾ-ਨਾਤਾ ਪ੍ਰਬੰਧਮਕਲੌਡ ਗੰਜਅਫਸ਼ਾਨ ਅਹਿਮਦਆਜ ਕੀ ਰਾਤ ਹੈ ਜ਼ਿੰਦਗੀਮੀਰ ਮੰਨੂੰਖ਼ਾਲਸਾ ਏਡਹਾਸ਼ਮ ਸ਼ਾਹਸਰਵਉੱਚ ਸੋਵੀਅਤਸੁਰਜੀਤ ਪਾਤਰਕੌਰ (ਨਾਮ)ਭਗਤ ਸਿੰਘ1925ਸ਼ਬਦਗਾਂਚੇਤਊਧਮ ਸਿੰਘਨਾਵਲਸ਼ਖ਼ਸੀਅਤਸ਼ਬਦਕੋਸ਼ਅਕਾਲ ਤਖ਼ਤਸਾਉਣੀ ਦੀ ਫ਼ਸਲਅੰਮ੍ਰਿਤਪਾਲ ਸਿੰਘ ਖਾਲਸਾਐਥਨਜ਼ਭਾਰਤ ਦਾ ਰਾਸ਼ਟਰਪਤੀਯੂਰਪਬੀ (ਅੰਗਰੇਜ਼ੀ ਅੱਖਰ)ਦਿੱਲੀ ਸਲਤਨਤਖੇਡਫ਼ਾਰਸੀ ਭਾਸ਼ਾਗ੍ਰੀਸ਼ਾ (ਨਿੱਕੀ ਕਹਾਣੀ)ਹਾੜੀ ਦੀ ਫ਼ਸਲਸਾਹਿਤ ਅਤੇ ਮਨੋਵਿਗਿਆਨਪੰਜਾਬੀ ਵਿਕੀਪੀਡੀਆਪੂਰਨ ਸਿੰਘਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੀ ਕਬੱਡੀਗੁਰੂ ਤੇਗ ਬਹਾਦਰਗਣਿਤਿਕ ਸਥਿਰਾਂਕ ਅਤੇ ਫੰਕਸ਼ਨਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਨਾਟਕਜੇਮਸ ਕੈਮਰੂਨਪਰਵਾਸੀ ਪੰਜਾਬੀ ਨਾਵਲਰਾਜਸਥਾਨਸੂਰਜਲੰਗਰਪੰਜਾਬੀ ਲੋਕ ਸਾਹਿਤਸਤਵਾਰਾਸੰਤ ਸਿੰਘ ਸੇਖੋਂਛੋਟੇ ਸਾਹਿਬਜ਼ਾਦੇ ਸਾਕਾਨਾਰੀਵਾਦਚਾਰ ਸਾਹਿਬਜ਼ਾਦੇਰੰਗ-ਮੰਚਵਿਕੀਆਰਟਬੈਂਕਰਾਜੀਵ ਗਾਂਧੀ ਖੇਲ ਰਤਨ ਅਵਾਰਡਆਸਟਰੇਲੀਆਪੰਜਾਬਰੇਖਾ ਚਿੱਤਰਰਾਗ ਭੈਰਵੀਊਸ਼ਾਦੇਵੀ ਭੌਂਸਲੇਤ੍ਰਿਨਾ ਸਾਹਾ🡆 More