ਸਮਾਜਿਕ ਕਾਰਕੁਨ ਸ਼ਮਸ਼ਾਦ ਬੇਗਮ

ਸ਼ਮਸ਼ਾਦ ਬੇਗਮ ਇੱਕ ਭਾਰਤੀ ਸਮਾਜਿਕ ਕਾਰਕੁਨ ਹੈ ਜੋ  ਛੱਤੀਸਗੜ ਦੇ ਪਿਛੜੇ ਭਾਈਚਾਰਿਆਂ ਜਿਵੇਂ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਅਤੇ ਹੋਰ ਪਿਛੜੇ ਭਾਈਚਾਰਿਆਂ ਦੀ ਸਿੱਖਿਆ ਲਈ ਆਪਣੇ ਯਤਨਾਂ ਕਰਕੇ ਜਾਣੀ ਜਾਂਦੀ ਹੈ। ਉਸ ਨੂੰ ਭਾਰਤ ਸਰਕਾਰ ਵਿੱਚ 2012 ਵਿੱਚ ਦੇਸ਼ ਦਾ ਚੌਥੀ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

ਸ਼ਮਸ਼ਾਦ ਬੇਗਮ
ਜਨਮ
ਬਲੌਦ, ਛਤੀਸਗੜ੍ਹ, ਭਾਰਤ
ਪੇਸ਼ਾਸਮਾਜਿਕ ਕਾਰਕੁਨ
ਪੁਰਸਕਾਰਪਦਮ ਸ਼੍ਰੀ

ਜੀਵਨੀ

ਸ਼ਮਸ਼ਾਦ ਬੇਗਮ ਦਾ ਜਨਮ ਬਲੌਦ ਜ਼ਿਲ੍ਹਾ (ਪਹਿਲਾਂ ਦੁਰਗ ਦਾ ਹਿੱਸਾ ਸੀ) ਵਿੱਚ ਭਾਰਤੀ ਸੂਬੇ ਛੱਤੀਸਗੜ੍ਹ ਵਿੱਚ ਹੋਇਆ। ਗੁੰਦਰਦੇਹੀ ਪਿੰਡ ਦੀ ਇੱਕ ਛੋਟੀ ਜਿਹੀ ਸੁਸਾਇਟੀ ਦੀ ਪ੍ਰਧਾਨ ਹੁੰਦੇ ਹੋਏ ਇਸਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਪ੍ਰੋਗਰਾਮ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਇਸ ਤਰ੍ਹਾਂ ਉਹ ਸਮਾਜਿਕ ਸੇਵਾ ਕਰਨ ਲੱਗੀ। ਇਹ ਰਿਪੋਰਟ ਹੈ ਕਿ 1995 ਵਿੱਚ ਮਿਸ਼ਨ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਤੋਂ ਛੇ ਮਹੀਨੇ ਦੇ ਅੰਦਰ ਅੰਦਰ ਸ਼ਮਸ਼ਾਦ ਬੇਗਮ ਅਤੇ ਉਸਦੇ ਸਹਿਯੋਗੀਆਂ ਨੇ ਕੁੱਲ 18265 ਅਨਪੜ੍ਹ ਮਹਿਲਾਵਾਂ ਵਿੱਚੋਂ 12,269 ਮਹਿਲਾਵਾਂ ਨੂੰ ਸਾਖਰ ਬਣਾਇਆ।

ਸ਼ਮਸ਼ਾਦ ਬੇਗਮ ਨੂੰ 2012 ਭਾਰਤ ਸਰਕਾਰ ਦੇ ਪੁਰਸਕਾਰ ਪਦਮ ਸ਼੍ਰੀ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ

Tags:

ਪਦਮ ਸ਼੍ਰੀਭਾਰਤ ਸਰਕਾਰ

🔥 Trending searches on Wiki ਪੰਜਾਬੀ:

ਸਾਕਾ ਚਮਕੌਰ ਸਾਹਿਬਗੁਰੂ ਗ੍ਰੰਥ ਸਾਹਿਬਸਪੇਨਫੌਂਟਇਟਲੀਸਿੱਖ ਖਾਲਸਾ ਫੌਜਗੁਰੂ ਹਰਿਗੋਬਿੰਦਲੋਕਧਾਰਾਛੋਟੇ ਸਾਹਿਬਜ਼ਾਦੇ ਸਾਕਾਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਵਰਨਮਾਲਾਪੰਜਾਬੀ ਲੋਕ ਬੋਲੀਆਂਮੈਨਚੈਸਟਰ ਸਿਟੀ ਫੁੱਟਬਾਲ ਕਲੱਬਬੰਦਾ ਸਿੰਘ ਬਹਾਦਰਪੰਜਾਬ, ਪਾਕਿਸਤਾਨਊਸ਼ਾ ਠਾਕੁਰਸੀਤਲਾ ਮਾਤਾ, ਪੰਜਾਬਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਲੋਕਗੀਤਵਿਆਕਰਨਪੰਜ ਕਕਾਰਰੰਗ-ਮੰਚਮਨੁੱਖੀ ਹੱਕਬਲਾਗਖੋ-ਖੋਓਡ ਟੂ ਅ ਨਾਈਟਿੰਗਲਦੁਆਬੀਬ੍ਰਿਸ਼ ਭਾਨਸਰੋਜਨੀ ਨਾਇਡੂਪੰਜਾਬ ਦਾ ਇਤਿਹਾਸਯੂਰਪਸਾਂਚੀਪਾਸ਼ਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਪਰਮਾਣੂ ਸ਼ਕਤੀਭਾਰਤ ਦੇ ਹਾਈਕੋਰਟਸਪੇਸਟਾਈਮਰੋਮਾਂਸਵਾਦਸੋਹਿੰਦਰ ਸਿੰਘ ਵਣਜਾਰਾ ਬੇਦੀਜੈਵਿਕ ਖੇਤੀਰਾਈਨ ਦਰਿਆਗੁਰੂ ਗੋਬਿੰਦ ਸਿੰਘਜਾਰਜ ਵਾਸ਼ਿੰਗਟਨਬਾਲ ਸਾਹਿਤਗੰਨਾਮਾਤਾ ਗੁਜਰੀਬੱਚੇਦਾਨੀ ਦਾ ਮੂੰਹਸ਼ੰਕਰ-ਅਹਿਸਾਨ-ਲੋੲੇਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਬਿਸਮਾਰਕਭਾਰਤੀ ਰਿਜ਼ਰਵ ਬੈਂਕਮਾਝੀਜਥੇਦਾਰਅਹਿਮਦ ਸ਼ਾਹ ਅਬਦਾਲੀਭਾਰਤ ਦਾ ਉਪ ਰਾਸ਼ਟਰਪਤੀਅੰਮ੍ਰਿਤਸਰਪ੍ਰਤੀ ਵਿਅਕਤੀ ਆਮਦਨਜਸਵੰਤ ਸਿੰਘ ਖਾਲੜਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਹਮੀਦਾ ਹੁਸੈਨਸਿਧ ਗੋਸਟਿਮੈਕਸਿਮ ਗੋਰਕੀਹਰਿਆਣਾਭਾਰਤ ਦਾ ਮੁੱਖ ਚੋਣ ਕਮਿਸ਼ਨਰਅਧਿਆਪਕਵੈੱਬ ਬਰਾਊਜ਼ਰਜੀਵਨੀਯੂਰੀ ਗਗਾਰਿਨਪੰਜਾਬੀ ਸਾਹਿਤ ਦਾ ਇਤਿਹਾਸਸਿੱਖਿਆ (ਭਾਰਤ)ਪੰਜਾਬ ਵਿਧਾਨ ਸਭਾ ਚੋਣਾਂ 2022🡆 More