ਸ਼ਮਸ਼ਪੁਰ ਬਲਾਕ ਸਮਰਾਲਾ

ਸ਼ਮਸ਼ਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ। ਸ਼ਮਸ਼ਪੁਰ ਸਮਰਾਲੇ ਤੋਂ ਬੀਜਾ ਰੋਡ ਤੇ ਸਮਰਾਲੇ ਵੱਲੋਂ ਚੰਡੀਗੜ੍ਹ -ਲੁਧਿਆਣਾ ਮਾਰਗ ਤੋਂ ੩ ਕਿਲੋਮੀਟਰ ਦੀ ਦੂਰੀ ਤੇ ਅਤੇ ਬੀਜੇ ਵੱਲੋਂ ਸ਼ੇਰ ਸਾਹ ਸੂਰੀ ਰਾਸ਼ਟਰੀ ਮਾਰਗ ੧ ਤੋਂ ੭ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਇੱਕ ਸੰਘਣੀ ਵਸੋਂ ਵਾਲਾ ਪਿੰਡ ਹੈ ਜਿੱਥੋਂ ਦੀ ਆਬਾਦੀ ਲਗਭਗ ੪੫੦੦ ਦੇ ਕਰੀਬ ਹੈ। ਇਸ ਪਿੰਡ ਵਿੱਚ ੪ ਪੱਤੀਆਂ ਹਨ ਤੇ ੨੦੦੦ ਵੋਟਰ ਹਨ। ਇਸ ਪਿੰਡ ਦੇ ਪੱਛਮ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਮਿਡਲ ਸਕੂਲ ਸਥਿਤ ਹੈ। ਪਿੰਡ ਵਿੱਚ ੪ ਗੁਰੂਦੁਆਰਾ ਸਾਹਿਬ ਹਨ, ਪੂਰਬ ਵੱਲ ਪਿੰਡ ਦੇ ਬਾਹਰ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ ਤੇ ਪਿੰਡ ਦੇ ਵਿਹੜੇ ਵਾਲੇ ਪਾਸੇ ਮਸਜਿਦ ਵੀ ਮੌਜੂਦ ਹੈ। ਇਕੋ ਨਾਮ ਦੇ ਕਈ ਪਿੰਡ ਹੋਣ ਤੇ ਇਸਨੂੰ ਸ਼ਮਸ਼ਪੁਰ ਦੀਵਾਲੇ ਵਾਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ|

ਸ਼ਮਸ਼ਪੁਰ ਬਲਾਕ ਸਮਰਾਲਾ
ਪਿੰਡ
ਦੇਸ਼ਸ਼ਮਸ਼ਪੁਰ ਬਲਾਕ ਸਮਰਾਲਾ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਸਮਰਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸਮਰਾਲਾ

ਹਵਾਲੇ

Tags:

ਆਬਾਦੀਕਿਲੋਮੀਟਰਚੰਡੀਗੜ੍ਹਦੂਰੀਪਿੰਡਪੂਰਬਪੰਜਾਬ, ਭਾਰਤਪੱਛਮਮਸਜਿਦਮੰਦਰਲੁਧਿਆਣਾਲੁਧਿਆਣਾ ਜ਼ਿਲ੍ਹਾਵੋਟਰਸਕੂਲਸਮਰਾਲਾਸ਼ਿਵ

🔥 Trending searches on Wiki ਪੰਜਾਬੀ:

15ਵਾਂ ਵਿੱਤ ਕਮਿਸ਼ਨਅਜਨੋਹਾਸ਼ਾਹਰੁਖ਼ ਖ਼ਾਨਭੰਗੜਾ (ਨਾਚ)ਲੋਕ ਸਭਾ ਹਲਕਿਆਂ ਦੀ ਸੂਚੀਲਹੌਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬੀਜਪੀਰ ਬੁੱਧੂ ਸ਼ਾਹਮਿਆ ਖ਼ਲੀਫ਼ਾਗੁਰਦਾਗੁਰੂ ਰਾਮਦਾਸਇਲੈਕਟੋਰਲ ਬਾਂਡ29 ਮਈਭਗਤ ਸਿੰਘ4 ਅਗਸਤਮਨੀਕਰਣ ਸਾਹਿਬਪੰਜਾਬੀ ਵਾਰ ਕਾਵਿ ਦਾ ਇਤਿਹਾਸਜਣਨ ਸਮਰੱਥਾਪਵਿੱਤਰ ਪਾਪੀ (ਨਾਵਲ)2015 ਹਿੰਦੂ ਕੁਸ਼ ਭੂਚਾਲਚੰਦਰਯਾਨ-3ਪੰਜਾਬੀ ਕਹਾਣੀਆਧੁਨਿਕ ਪੰਜਾਬੀ ਕਵਿਤਾ383ਬੰਦਾ ਸਿੰਘ ਬਹਾਦਰਲਾਲ ਚੰਦ ਯਮਲਾ ਜੱਟਆਮਦਨ ਕਰਆਲੀਵਾਲਪੂਰਨ ਸਿੰਘ14 ਅਗਸਤਈਸ਼ਵਰ ਚੰਦਰ ਨੰਦਾਖੀਰੀ ਲੋਕ ਸਭਾ ਹਲਕਾਹਿੰਦੀ ਭਾਸ਼ਾਬਾਲਟੀਮੌਰ ਰੇਵਨਜ਼ਸਿੰਗਾਪੁਰਅਲੰਕਾਰ (ਸਾਹਿਤ)ਮਨੁੱਖੀ ਸਰੀਰਅੰਦੀਜਾਨ ਖੇਤਰਐਸਟਨ ਵਿਲਾ ਫੁੱਟਬਾਲ ਕਲੱਬਨਿੱਕੀ ਕਹਾਣੀਸ਼ਾਹ ਮੁਹੰਮਦਪੰਜਾਬ (ਭਾਰਤ) ਦੀ ਜਨਸੰਖਿਆਕੋਲਕਾਤਾਕਾਗ਼ਜ਼ਪੈਰਾਸੀਟਾਮੋਲਸੋਹਣ ਸਿੰਘ ਸੀਤਲਨਕਈ ਮਿਸਲਵਿਟਾਮਿਨਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ2015 ਨੇਪਾਲ ਭੁਚਾਲਕਰਨ ਔਜਲਾਦ ਸਿਮਪਸਨਸਭਾਰਤੀ ਜਨਤਾ ਪਾਰਟੀਨਿਮਰਤ ਖਹਿਰਾਪੰਜਾਬਪੰਜਾਬ ਦੀ ਰਾਜਨੀਤੀਆਇਡਾਹੋਨਰਿੰਦਰ ਮੋਦੀਲਾਉਸਪੰਜਾਬੀ ਕੱਪੜੇਦਾਰ ਅਸ ਸਲਾਮਮਹਿੰਦਰ ਸਿੰਘ ਧੋਨੀਸੂਰਜ ਮੰਡਲਇੰਡੀਅਨ ਪ੍ਰੀਮੀਅਰ ਲੀਗਇੰਡੋਨੇਸ਼ੀਆਈ ਰੁਪੀਆਕਿਲ੍ਹਾ ਰਾਏਪੁਰ ਦੀਆਂ ਖੇਡਾਂਘੋੜਾ1923ਆ ਕਿਊ ਦੀ ਸੱਚੀ ਕਹਾਣੀਲੀ ਸ਼ੈਂਗਯਿਨਕਪਾਹਮਾਰਟਿਨ ਸਕੌਰਸੀਜ਼ੇਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੁਰਜੀਤ ਪਾਤਰਜਸਵੰਤ ਸਿੰਘ ਕੰਵਲਦੌਣ ਖੁਰਦ🡆 More