ਸ਼ਤਰੁਘਨ ਸਿਨਹਾ ਜਾਂ ਸ਼ਤਰੁਘਨ ਪ੍ਰਸਾਦ ਸਿਨਹਾ (ਜਨਮ 9 ਦਸੰਬਰ 1945) ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਇੱਕ ਰਾਜਨੀਤੀਵਾਨ ਹੈ। 2009 ਵਿੱਚ ਉਨ੍ਹਾ ਦੀ ਚੋਣ 15ਵੀਂ ਲੋਕ ਸਭਾ ਲਈ ਕੀਤੀ ਗਈ ਸੀ। 2016 ਵਿੱਚ ਸ਼ਤਰੁਘਨ ਦੀ ਸਵੈ-ਜੀਵਨੀ ਕੁਝ ਵੀ ਪਰ ਖ਼ਾਮੋਸ਼ ਰਿਲੀਜ਼ ਕੀਤੀ ਗਈ ਸੀ।
ਸ਼ਤਰੁਘਨ ਸਿਨਹਾ | |
---|---|
ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲਾ | |
ਦਫ਼ਤਰ ਵਿੱਚ 22 ਜੁਲਾਈ 2002 – 29 ਜਨਵਰੀ 2003 | |
ਯੂਨੀਅਨ ਕੈਬਨਿਟ ਮੰਤਰੀ, ਸ਼ਿਪਿੰਗ | |
ਦਫ਼ਤਰ ਵਿੱਚ 30 ਜਨਵਰੀ 2003 – 22 ਮਈ 2004 | |
ਨਿੱਜੀ ਜਾਣਕਾਰੀ | |
ਜਨਮ | ਪਟਨਾ, ਬਿਹਾਰ, ਬਰਤਾਨਵੀ ਭਾਰਤ | 9 ਦਸੰਬਰ 1945
ਜੀਵਨ ਸਾਥੀ | |
ਬੱਚੇ | ਸੋਨਾਕਸ਼ੀ ਸਿਨਹਾ ਲਵ ਸਿਨਹਾ ਕੁਸ਼ ਸਿਨਹਾ |
ਮਾਪੇ | ਸਵਰਗਵਾਸੀ ਬੀ.ਪੀ. ਸਿਨਹਾ |
ਅਲਮਾ ਮਾਤਰ | ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ, ਪੂਨੇ |
ਕਿੱਤਾ | ਅਦਾਕਾਰ, ਰਾਜਨੀਤੀਵਾਨ |
ਵੈੱਬਸਾਈਟ | www |
This article uses material from the Wikipedia ਪੰਜਾਬੀ article ਸ਼ਤਰੁਘਨ ਸਿਨਹਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.