ਸ਼ਖ਼ਸੀਅਤ

ਸ਼ਖਸੀਅਤ ਵਿਵਹਾਰ ਪੈਟਰਨ, ਬੋਧ ਅਤੇ ਵਲਵਲਿਆਂ ਪਖੋਂ ਲੋਕਾਂ ਦੇ ਆਪਸ ਵਿੱਚ ਵਿਅਕਤੀਗਤ ਮਤਭੇਦਾਂ ਨਾਲ ਸੰਬੰਧਿਤ ਪਦ ਹੈ। ਵੱਖ ਵੱਖ ਸ਼ਖਸੀਅਤ ਮਨੋਵਿਗਿਆਨੀ ਆਪਣੀ ਆਪਣੀ ਥਰੈਟੀਕਲ ਪੁਜੀਸ਼ਨ ਦੇ ਆਧਾਰ ਤੇ ਇਸ ਪਦ ਦੀ ਆਪਣੀ ਆਪਣੀ ਪਰਿਭਾਸ਼ਾ ਪੇਸ਼ ਕਰਦੇ ਹਨ। ਹਰ ਵਿਅਕਤੀ ਹੋਰਨਾਂ ਨਾਲ ਮਿਲਦਾ ਵੀ ਹੁੰਦਾ ਹੈ ਅਤੇ ਭਿੰਨ ਵੀ। ਸੁਭਾ ਅਤੇ ਵਰਤੋਂ ਵਿਹਾਰ ਦੀਆਂ ਵਿਅਕਤੀਗਤ ਵਿਲੱਖਣਤਵਾਂ ਦੇ ਵਿਲੱਖਣ ਸੈੱਟ ਸ਼ਖਸੀਅਤ ਦੇ ਪਛਾਣ-ਚਿੰਨ ਹੁੰਦੇ ਹਨ। ਵਿਹਾਰ ਅਤੇ ਸੋਚ ਦੇ ਇਹ ਪਛਾਣ-ਚਿੰਨ ਲੰਮੇ ਸਮੇਂ ਤੱਕ ਕਿਸੇ ਵਿਅਕਤੀ ਦੇ ਵਿਚਰਨ ਵਿੱਚ ਕਾਇਮ ਰਹਿੰਦੇ ਹਨ। ਪਰ ਇਹ ਆਪਣੇ ਆਪਣੇ ਮਾਹੌਲ ਦੇ ਅਸਰ ਹੇਠ ਨਿਰੰਤਰ ਗਤੀਸ਼ੀਲ ਰਹਿੰਦੇ ਹਨ।

ਹਵਾਲੇ

Tags:

ਬੋਧਸ਼ਖਸੀਅਤ ਮਨੋਵਿਗਿਆਨ

🔥 Trending searches on Wiki ਪੰਜਾਬੀ:

ਬਲਰਾਜ ਸਾਹਨੀਵਿਆਹ ਦੀਆਂ ਰਸਮਾਂਸਾਉਣੀ ਦੀ ਫ਼ਸਲਨਿਸ਼ਾਨ ਸਾਹਿਬਰੱਬ ਦੀ ਖੁੱਤੀਬੈਟਮੈਨ ਬਿਗਿਨਜ਼ਭਾਰਤੀ ਸੰਵਿਧਾਨਰੌਲਟ ਐਕਟਪੰਜ ਕਕਾਰਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਤ੍ਵ ਪ੍ਰਸਾਦਿ ਸਵੱਯੇਪੰਜਾਬੀ ਬੁਝਾਰਤਾਂਪ੍ਰਿੰਸੀਪਲ ਤੇਜਾ ਸਿੰਘਗੁਰੂ ਹਰਿਗੋਬਿੰਦਪੰਜਾਬੀ ਧੁਨੀਵਿਉਂਤਮੁਹੰਮਦ ਗ਼ੌਰੀਜਥੇਦਾਰਟਕਸਾਲੀ ਭਾਸ਼ਾਰਾਣੀ ਲਕਸ਼ਮੀਬਾਈਭੀਮਰਾਓ ਅੰਬੇਡਕਰਪੰਜਾਬੀ ਸਵੈ ਜੀਵਨੀਉਚੇਰੀ ਸਿੱਖਿਆਸਫ਼ਰਨਾਮਾਅਕਸ਼ਰਾ ਸਿੰਘਪੰਜਾਬ, ਭਾਰਤਨਾਮਧਾਰੀਕ੍ਰਿਕਟਐਪਲ ਇੰਕ.ਫੁਲਵਾੜੀ (ਰਸਾਲਾ)ਰੇਡੀਓਮਾਰੀ ਐਂਤੂਆਨੈਤਅਕਾਲੀ ਫੂਲਾ ਸਿੰਘਐਲਿਜ਼ਾਬੈਥ IIਐਥਨਜ਼ਰੋਮਾਂਸਵਾਦ੨੭੭ਚਾਰ ਸਾਹਿਬਜ਼ਾਦੇਧਰਤੀ ਦਾ ਵਾਯੂਮੰਡਲਅਕਾਲ ਉਸਤਤਿਝਾਂਡੇ (ਲੁਧਿਆਣਾ ਪੱਛਮੀ)ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਊਧਮ ਸਿੰਘਪੰਜਾਬੀ ਸੱਭਿਆਚਾਰਪੰਜਾਬੀ ਨਾਟਕਪੰਜਾਬੀ ਕਹਾਣੀਪੰਜਾਬ, ਪਾਕਿਸਤਾਨਵਿਧਾਨ ਸਭਾਪ੍ਰੋਫ਼ੈਸਰ ਮੋਹਨ ਸਿੰਘਅਨਰੀਅਲ ਇੰਜਣਇਤਿਹਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਜਰਗ ਦਾ ਮੇਲਾਸੁਰਜੀਤ ਪਾਤਰਰਬਿੰਦਰਨਾਥ ਟੈਗੋਰਫ਼ਾਰਸੀ ਭਾਸ਼ਾਸਾਹਿਤਅੱਜ ਆਖਾਂ ਵਾਰਿਸ ਸ਼ਾਹ ਨੂੰਕਬੀਲਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਿੱਖ ਇਤਿਹਾਸਸੂਫ਼ੀਵਾਦਲੇਖਕ ਦੀ ਮੌਤਗ਼ਦਰ ਪਾਰਟੀਪਾਲੀ ਭੁਪਿੰਦਰ ਸਿੰਘਰੰਗ-ਮੰਚਭਗਵਾਨ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਚੰਡੀ ਦੀ ਵਾਰਬਲਦੇਵ ਸਿੰਘ ਸੜਕਨਾਮਾਪੰਜਾਬੀ ਵਿਕੀਪੀਡੀਆਜੇਮਸ ਕੈਮਰੂਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਟਰੱਕਗੁਰਦਿਆਲ ਸਿੰਘਸੰਸਕ੍ਰਿਤ ਭਾਸ਼ਾ🡆 More