ਸਹਿਯੋਜਕੀ ਜੋੜ: ਰਸਾਇਣਕ ਜੋੜ

ਸਹਿਯੋਜਕੀ ਜੋੜ ਉਹ ਰਸਾਇਣਕ ਜੋੜ ਹੁੰਦਾ ਹੈ ਜਿਸ ਵਿੱਚ ਐਟਮਾਂ ਵਿਚਕਾਰ ਬਿਜਲਾਣੂਆਂ ਦੇ ਜੋਟੇ ਸਾਂਝੇ ਕੀਤੇ ਜਾਣ। ਬਿਜਲਾਣੂ ਸਾਂਝੇ ਕਰਨ ਵੇਲੇ ਐਟਮਾਂ ਵਿਚਕਾਰ ਖਿੱਚਵੇਂ ਅਤੇ ਧਕੱਲਵੇਂ ਜ਼ੋਰਾਂ ਦੇ ਟਿਕਾਊ ਸੰਤੁਲਨ ਨੂੰ ਸਹਿਯੋਜਕੀ ਜੋੜ ਆਖਿਆ ਜਾਂਦਾ ਹੈ। ਕਈ ਅਣੂਆਂ ਵਿੱਚ ਬਿਜਲਾਣੂ ਸਾਂਝੇ ਕਰਨ ਨਾਲ਼ ਹਰੇਕ ਪਰਮਾਣੂ ਆਪਣੀ ਬਾਹਰਲੇ ਖ਼ੋਲ ਨੂੰ ਪੂਰੀ ਤਰ੍ਹਾਂ ਭਰਨ ਦੇ ਕਾਬਲ ਹੋ ਜਾਂਦਾ ਹੈ ਜੋ ਕਿ ਇੱਕ ਟਿਕਾਊ ਬਿਜਲਾਣਵੀ ਬਣਤਰ ਹੁੰਦੀ ਹੈ।

ਸਹਿਯੋਜਕੀ ਜੋੜ: ਰਸਾਇਣਕ ਜੋੜ
ਦੋ ਹਾਈਡਰੋਜਨ ਐਟਮਾਂ ਵੱਲੋਂ ਦੋ ਬਿਜਲਾਣੂ ਸਾਂਝੇ ਕਰਨ 'ਤੇ ਬਣੇ ਸਹਿਯੋਜਕੀ ਜੋੜ ਸਦਕਾ ਬਣਿਆ H2 (ਸੱਜੇ)

ਬਾਹਰਲੇ ਜੋੜ

Tags:

ਰਸਾਇਣਕ ਜੋੜ

🔥 Trending searches on Wiki ਪੰਜਾਬੀ:

ਮੌਤ ਦੀਆਂ ਰਸਮਾਂਵਾਹਿਗੁਰੂਆਦਿ ਗ੍ਰੰਥਬੰਦਾ ਸਿੰਘ ਬਹਾਦਰਵੈਨਸ ਡਰੱਮੰਡਸਾਗਰਵਿਦਿਆਰਥੀਵਿਜੈਨਗਰਪਨੀਰਭਗਤ ਧੰਨਾ ਜੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਹੰਸ ਰਾਜ ਹੰਸਆਧੁਨਿਕ ਪੰਜਾਬੀ ਸਾਹਿਤਕੋਸ਼ਕਾਰੀਨਿਰਮਲ ਰਿਸ਼ੀ (ਅਭਿਨੇਤਰੀ)ਦਿਲਜੀਤ ਦੋਸਾਂਝਕੈਨੇਡਾ ਦੇ ਸੂਬੇ ਅਤੇ ਰਾਜਖੇਤਰਵਿਧਾਤਾ ਸਿੰਘ ਤੀਰਗੁਰਮੀਤ ਬਾਵਾਰੋਸ਼ਨੀ ਮੇਲਾਸੱਭਿਆਚਾਰਰਾਜਪਾਲ (ਭਾਰਤ)ਤਰਲੋਕ ਸਿੰਘ ਕੰਵਰਪੰਜਾਬ (ਭਾਰਤ) ਦੀ ਜਨਸੰਖਿਆਜਵਾਹਰ ਲਾਲ ਨਹਿਰੂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਗੋਬਿੰਦ ਸਿੰਘ ਮਾਰਗਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼ਸ਼ਾਂਕ ਸਿੰਘਕ੍ਰਿਸ਼ਨਸਮਕਾਲੀ ਪੰਜਾਬੀ ਸਾਹਿਤ ਸਿਧਾਂਤਕਾਮਾਗਾਟਾਮਾਰੂ ਬਿਰਤਾਂਤਪੁਆਧੀ ਉਪਭਾਸ਼ਾਜ਼ਸੂਫ਼ੀ ਕਾਵਿ ਦਾ ਇਤਿਹਾਸਖਡੂਰ ਸਾਹਿਬਮੰਜੀ ਪ੍ਰਥਾਬਾਸਕਟਬਾਲਬਲਰਾਜ ਸਾਹਨੀਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਮਧਾਣੀਮਦਰ ਟਰੇਸਾਪਟਿਆਲਾਮਾਝਾਕੁਲਵੰਤ ਸਿੰਘ ਵਿਰਕਭਗਤ ਰਵਿਦਾਸਬੁਰਜ ਖ਼ਲੀਫ਼ਾਹਸਪਤਾਲਮਾਝੀਯਥਾਰਥਵਾਦ (ਸਾਹਿਤ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਾਤਾ ਸਾਹਿਬ ਕੌਰਪੰਜਾਬੀ ਕਹਾਣੀਮਹੀਨਾਜਨਮਸਾਖੀ ਅਤੇ ਸਾਖੀ ਪ੍ਰੰਪਰਾਗਵਰਨਰਜਨੇਊ ਰੋਗਜਨਤਕ ਛੁੱਟੀਅੰਮ੍ਰਿਤਾ ਪ੍ਰੀਤਮਸਤਿੰਦਰ ਸਰਤਾਜi8yytਗ਼ਦਰ ਲਹਿਰਗ਼ਜ਼ਲਕੁਦਰਤਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤ ਦਾ ਆਜ਼ਾਦੀ ਸੰਗਰਾਮਪਹਿਲੀ ਸੰਸਾਰ ਜੰਗਦਿਨੇਸ਼ ਸ਼ਰਮਾਪੰਜ ਬਾਣੀਆਂਭਾਖੜਾ ਡੈਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਨਾਦਰ ਸ਼ਾਹਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਜੰਗਨਾਮਾ🡆 More