ਸਹਿਕਾਰਤਾ ਸਮੁੰਦਰ: ਦੱਖਣੀ ਮਹਾਂਸਾਗਰ ਸਮੁੰਦਰ

ਸਹਿਕਾਰਤਾ ਸਮੁੰਦਰ, ਜਿਹਨੂੰ ਰਾਸ਼ਟਰਮੰਡਲ ਸਮੁੰਦਰ ਜਾਂ ਸੋਦਰੂਜ਼ੇਸਤਵਾ ਸਮੁੰਦਰ ਵੀ ਕਿਹਾ ਜਾਂਦਾ ਹੈ, ਦੱਖਣੀ ਮਹਾਂਸਾਗਰ ਦਾ ਇੱਕ ਸਮੁੰਦਰ ਹੈ ਜੋ ਐਂਡਰਬੀ ਲੈਂਡ ਅਤੇ ਪੱਛਮੀ ਬਰਫ਼ ਸ਼ੈਲਫ਼ ਵਿਚਕਾਰ ਮੈਕਰਾਬਰਟਸਨ ਲੈਂਡ ਅਤੇ ਮਹਾਰਾਣੀ ਐਲਿਜ਼ਾਬੈਥ ਲੈਂਡ ਦੇ ਤਟ ਕੋਲ ਸਥਿਤ ਹੈ। ਇਸਦਾ ਖੇਤਰਫਲ ਲਗਭਗ ੨੫੮,੦੦੦ ਵਰਗ ਕਿਲੋਮੀਟਰ ਹੈ।

ਸਹਿਕਾਰਤਾ ਸਮੁੰਦਰ: ਦੱਖਣੀ ਮਹਾਂਸਾਗਰ ਸਮੁੰਦਰ
ਅੰਟਾਰਕਟਿਕਾ ਦਾ ਲੇਬਲ ਕੀਤਾ ਨਕਸ਼ਾ

ਡੇਵਿਸ ਸਟੇਸ਼ਨ ਇਸੇ ਸਮੁੰਦਰ ਦੇ ਤਟ 'ਤੇ ਸਥਿਤ ਹੈ।

ਸਹਿਕਾਰਤਾ ਸਮੁੰਦਰ ਦੇ ਪੂਰਬ ਵੱਲ ਡੇਵਿਸ ਸਮੁੰਦਰ ਅਤੇ ਪੱਛਮ ਵੱਲ ਪੁਲਾੜ-ਯਾਤਰੀ ਸਮੁੰਦਰ ਹੈ।

ਹਵਾਲੇ

Tags:

ਦੱਖਣੀ ਮਹਾਂਸਾਗਰ

🔥 Trending searches on Wiki ਪੰਜਾਬੀ:

ਕਬੱਡੀਆਸਟਰੇਲੀਆਸਿੱਖ ਗੁਰੂਇੰਡੋਨੇਸ਼ੀ ਬੋਲੀਭੁਚਾਲਐੱਸਪੇਰਾਂਤੋ ਵਿਕੀਪੀਡਿਆਰਣਜੀਤ ਸਿੰਘ ਕੁੱਕੀ ਗਿੱਲਕੰਪਿਊਟਰਅਕਬਰਪੁਰ ਲੋਕ ਸਭਾ ਹਲਕਾਬੀਜਬਾਬਾ ਬੁੱਢਾ ਜੀਖੋ-ਖੋ6 ਜੁਲਾਈਸ਼ਬਦ-ਜੋੜਨਿਕੋਲਾਈ ਚੇਰਨੀਸ਼ੇਵਸਕੀ੧੯੨੬ਜਾਪੁ ਸਾਹਿਬਆਲੀਵਾਲਆ ਕਿਊ ਦੀ ਸੱਚੀ ਕਹਾਣੀ29 ਮਾਰਚਕਰਨ ਔਜਲਾਇਗਿਰਦੀਰ ਝੀਲਦੁਨੀਆ ਮੀਖ਼ਾਈਲਯੂਟਿਊਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕ੍ਰਿਕਟ ਸ਼ਬਦਾਵਲੀਯੂਰਪਰਿਆਧਨਬਾਮ ਟੁਕੀਪੰਜਾਬੀ ਚਿੱਤਰਕਾਰੀਲੋਕਰਾਜਅਜਨੋਹਾਸੀ.ਐਸ.ਐਸਕਾਲੀ ਖਾਂਸੀਕੇ. ਕਵਿਤਾਮਾਰਕਸਵਾਦਇੰਡੀਅਨ ਪ੍ਰੀਮੀਅਰ ਲੀਗਕੁੜੀਮਹਾਤਮਾ ਗਾਂਧੀਗੁਰੂ ਅੰਗਦਵਟਸਐਪਪਟਿਆਲਾਨਾਜ਼ਿਮ ਹਿਕਮਤਲੋਕ ਸਾਹਿਤਬੀ.ਬੀ.ਸੀ.ਅਨੁਵਾਦਥਾਲੀਅਜਾਇਬਘਰਾਂ ਦੀ ਕੌਮਾਂਤਰੀ ਸਭਾਪੰਜਾਬੀ ਵਿਕੀਪੀਡੀਆਵਿਰਾਟ ਕੋਹਲੀਵਿਆਨਾਗੁਰਮਤਿ ਕਾਵਿ ਦਾ ਇਤਿਹਾਸਸੰਰਚਨਾਵਾਦਚੈਕੋਸਲਵਾਕੀਆਨਿਤਨੇਮਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਭਗਵੰਤ ਮਾਨਮਾਤਾ ਸਾਹਿਬ ਕੌਰਜਗਰਾਵਾਂ ਦਾ ਰੋਸ਼ਨੀ ਮੇਲਾਔਕਾਮ ਦਾ ਉਸਤਰਾਜੈਨੀ ਹਾਨਮਿੱਤਰ ਪਿਆਰੇ ਨੂੰਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਕੌਨਸਟੈਨਟੀਨੋਪਲ ਦੀ ਹਾਰਭਾਰਤ ਦੀ ਸੰਵਿਧਾਨ ਸਭਾਅਰੀਫ਼ ਦੀ ਜੰਨਤਮੀਂਹਵਾਲਿਸ ਅਤੇ ਫ਼ੁਤੂਨਾਲੋਕਮੱਧਕਾਲੀਨ ਪੰਜਾਬੀ ਸਾਹਿਤਨਰਿੰਦਰ ਮੋਦੀਇੰਟਰਨੈੱਟਅਮੀਰਾਤ ਸਟੇਡੀਅਮ🡆 More