ਸਵੈਘਾਤੀ ਹਮਲਾ

ਸਵੈਘਾਤੀ ਹਮਲਾ ਜਾਂ ਆਤਮਘਾਤੀ ਹੱਲਾ ਕਿਸੇ ਨਿਸ਼ਾਨੇ ਉੱਤੇ ਅਜਿਹਾ ਹਮਲਾ ਹੁੰਦਾ ਹੈ ਜਿਸ ਵਿੱਚ ਹਮਲਾਵਰ, ਇਹ ਜਾਣਦੇ ਹੋਏ ਕਿ ਉਹ ਖ਼ੁਦ ਯਕੀਨਨ ਕਾਰਵਾਈ 'ਚ ਮਾਰਿਆ ਜਾਵੇਗਾ, ਦੂਜਿਆਂ ਨੂੰ ਮਾਰਨਾ ਜਾਂ ਭਾਰੀ ਨੁਕਸਾਨ ਕਰਨਾ ਚਾਹੁੰਦਾ ਹੈ। 1981 ਤੋਂ 2006 ਦੇ ਵਿੱਚ-ਵਿੱਚ ਦੁਨੀਆ ਭਰ 'ਚ 1200 ਸਵੈਘਾਤੀ ਹਮਲੇ ਹੋਏ ਜੋ ਕਿ ਸਾਰੇ ਅੱਤਵਾਦੀ ਹਮਲਿਆਂ ਦਾ 4% ਸਨ ਪਰ ਅੱਤਵਾਦ-ਸਬੰਧਤ ਮੌਤਾਂ ਦਾ 32% (14,559 ਹਲਾਕ) ਸਨ। ਇਹਨਾਂ 'ਚੋਂ 90% ਹਮਲੇ ਇਰਾਕ, ਇਜ਼ਰਾਇਲ, ਅਫ਼ਗ਼ਾਨਿਸਤਾਨ, ਨਾਈਜੀਰੀਆ, ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਹੋਏ।

ਸਵੈਘਾਤੀ ਹਮਲਾ
Result of Kiyoshi Ogawa's Kamikaze attack on USS Bunker Hill (CV-17), May 1945

ਹਵਾਲੇ

ਬਾਹਰਲੇ ਜੋੜ

Tags:

ਅਫ਼ਗ਼ਾਨਿਸਤਾਨਇਜ਼ਰਾਇਲਇਰਾਕਨਾਈਜੀਰੀਆਪਾਕਿਸਤਾਨਸ੍ਰੀਲੰਕਾ

🔥 Trending searches on Wiki ਪੰਜਾਬੀ:

ਪਹਿਲੀ ਸੰਸਾਰ ਜੰਗਭਾਈ ਮਰਦਾਨਾਪੰਥ ਪ੍ਰਕਾਸ਼ਛੰਦਮੋਟਾਪਾਜਾਤਭਗਤ ਪੂਰਨ ਸਿੰਘਹਿੰਦੂ ਧਰਮਸੋਨਮ ਬਾਜਵਾਪੂਨਮ ਯਾਦਵਊਧਮ ਸਿੰਘਪੰਜਾਬੀ ਲੋਕ ਖੇਡਾਂਬੁੱਲ੍ਹੇ ਸ਼ਾਹਫ਼ਿਰੋਜ਼ਪੁਰਜਸਬੀਰ ਸਿੰਘ ਆਹਲੂਵਾਲੀਆਨਾਦਰ ਸ਼ਾਹਮਾਤਾ ਸੁੰਦਰੀਸਚਿਨ ਤੇਂਦੁਲਕਰਪੰਜਾਬੀ ਨਾਵਲ ਦਾ ਇਤਿਹਾਸਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਖੋਜ ਦਾ ਇਤਿਹਾਸਹੋਲੀਤਜੱਮੁਲ ਕਲੀਮਲੇਖਕਕਿਰਿਆ-ਵਿਸ਼ੇਸ਼ਣਸਿੱਖ ਧਰਮਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਾਰਿਸ ਸ਼ਾਹਵਿਕੀਪੀਡੀਆਗੌਤਮ ਬੁੱਧਬਲਾਗਕਬੀਰਜਿਹਾਦਮਿਸਲਗੁਰਦੁਆਰਾ ਬੰਗਲਾ ਸਾਹਿਬਹਰੀ ਸਿੰਘ ਨਲੂਆਗੁਰਮਤਿ ਕਾਵਿ ਧਾਰਾਲਿੰਗ ਸਮਾਨਤਾਅਮਰ ਸਿੰਘ ਚਮਕੀਲਾ (ਫ਼ਿਲਮ)ਬੈਂਕਮੀਂਹਸੂਫ਼ੀ ਕਾਵਿ ਦਾ ਇਤਿਹਾਸਰਸਾਇਣਕ ਤੱਤਾਂ ਦੀ ਸੂਚੀਕਾਰੋਬਾਰਦੂਜੀ ਐਂਗਲੋ-ਸਿੱਖ ਜੰਗਨਾਥ ਜੋਗੀਆਂ ਦਾ ਸਾਹਿਤਜੀਵਨੀਨੇਕ ਚੰਦ ਸੈਣੀਪੰਜਾਬੀ ਜੀਵਨੀਸ਼ਬਦ-ਜੋੜਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਜੱਸਾ ਸਿੰਘ ਰਾਮਗੜ੍ਹੀਆਮਲਵਈਅੰਗਰੇਜ਼ੀ ਬੋਲੀਸਾਹਿਤ ਅਤੇ ਇਤਿਹਾਸਚੰਡੀ ਦੀ ਵਾਰਕੁਲਦੀਪ ਮਾਣਕਬੱਲਰਾਂਸ਼ੁਭਮਨ ਗਿੱਲਮਾਰਕਸਵਾਦਨਵਤੇਜ ਸਿੰਘ ਪ੍ਰੀਤਲੜੀਅਲੰਕਾਰ ਸੰਪਰਦਾਇ2020ਤਮਾਕੂਦਿੱਲੀਸਕੂਲਬਹੁਜਨ ਸਮਾਜ ਪਾਰਟੀਰਾਗ ਸੋਰਠਿਰਾਜਾ ਸਾਹਿਬ ਸਿੰਘਨਨਕਾਣਾ ਸਾਹਿਬਸੁਜਾਨ ਸਿੰਘਅਨੁਵਾਦਮਹਾਂਭਾਰਤਹਿੰਦਸਾਸਰਪੰਚਪਹਿਲੀ ਐਂਗਲੋ-ਸਿੱਖ ਜੰਗ🡆 More