ਸਰਸਵਤੀ ਦੇਵੀ

ਫਰਮਾ:ਗਿਆਨਸੰਦੂਕ ਹਿੰਦੂ ਦੇਵੀ ਦੇਵਤਾ

ਸਰਸ੍ਵਤੀ, ਸੁਰਸਤੀ ਕਿ ਸਰਸੁਤੀ (ਸੰਸਕ੍ਰਿਤ: सरस्वती देवी) ਹਿੰਦੂ ਧਰਮ ਦੀਆਂ ਮੁੱਖ ਦੇਵੀਆਂ ਵਿੱਚੋਂ ਇੱਕ ਹੈ। ਰਿਗਵੇਦ ਵਿੱਚ ਦੇਵੀ ਸਰਸਵਤੀ ਨਦੀ ਦੀ ਦੇਵੀ ਸੀ। ਇਸ ਨਦੀ ਨੂੰ ਵੀ ਸਰਸਵਤੀ ਨਦੀ ਕਿਹਾ ਜਾਂਦਾ ਹੈ।

ਦੇਵੀ

ਸਰਸਵਤੀ ਨੂੰ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਵਿੱਚ ਚਿੰਤਨ, ਭਾਵਨਾ ਅਤੇ ਸੰਵੇਦਨਾ ਤਿੰਨਾਂ ਦਾ ਸੁਮੇਲ ਹੈ। ਬੀਣਾ ਸੰਗੀਤ ਦੀ, ਕਿਤਾਬ ਚਿੰਤਨ ਦੀ ਅਤੇ ਮੋਰ ਚਿਤਰ ਕਲਾ ਦੀ ਅਭਿਵਿਅਕਤੀ ਹੈ। ਲੋਕ ਚਰਚਾ ਵਿੱਚ ਸਰਸਵਤੀ ਨੂੰ ਸਿੱਖਿਆ ਦੀ ਦੇਵੀ ਮੰਨਿਆ ਗਿਆ ਹੈ। ਸਿੱਖਿਆ ਸੰਸਥਾਵਾਂ ਵਿੱਚ ਬਸੰਤ ਪੰਚਮੀ ਨੂੰ ਸਰਸਵਤੀ ਦਾ ਜਨਮ ਦਿਨ ਸਮਾਰੋਹ ਮਨਾਇਆ ਜਾਂਦਾ ਹੈ। ਪਸ਼ੁ ਨੂੰ ਮਨੁੱਖ ਬਣਾਉਣ ਦਾ - ਅੰਨ੍ਹੇ ਨੂੰ ਨੇਤਰ ਦੇਣ ਦਾ ਸਿਹਰਾ ਸਿੱਖਿਆ ਨੂੰ ਦਿੱਤਾ ਜਾਂਦਾ ਹੈ। ਚਿੰਤਨ ਨਾਲ ਮਨੁੱਖ ਬਣਦਾ ਹੈ। ਇਹ ਬੁੱਧੀ ਦਾ ਵਿਸ਼ਾ ਹੈ। ਪਦਾਰਥਕ ਖੁਸ਼ਹਾਲੀ ਦਾ ਸਿਹਰਾ ਬੌਧਿਕ ਬੁਲੰਦੀ ਨੂੰ ਦਿੱਤਾ ਜਾਣਾ ਅਤੇ ਉਸਨੂੰ ਸਰਸਵਤੀ ਦੀ ਕਿਰਪਾ ਮੰਨਿਆ ਜਾਣਾ ਉਚਿਤ ਵੀ ਹੈ। ਇਸ ਦੇ ਬਿਨਾਂ ਮਨੁੱਖ ਨੂੰ ਬਣਮਾਣਸਾਂ ਵਰਗਾ ਜੀਵਨ ਗੁਜ਼ਾਰਨਾ ਪੈਂਦਾ ਹੈ। ਸਿੱਖਿਆ ਅਤੇ ਬੌਧਿਕ ਵਿਕਾਸ ਦੀ ਲੋੜ ਆਮ ਲੋਕਾਂ ਨੂੰ ਸਮਝਾਉਣ ਲਈ ਸਰਸਵਤੀ ਪੂਜਾ ਦੀ ਪਰੰਪਰਾ ਹੈ।

ਦੰਦ ਕਥਾ

ਪੁਰਾਣਾ ਅਨੁਸਾਰ ਸਰਸਵਤੀ ਬ੍ਰਹਮਾ ਦੀ ਲੜਕੀ ਸੀ। ਇਸ ਦਾ ਰੂਪ ਇਓ ਦੱਸਿਆ ਹੈ:

    ਚਿੱਟਾ ਰੰਗ, ਅੰਗ ਸਜੀਲੇ, ਮਥੇ ਉਪਰ ਚੰਦਰਮਾ,
    ਹੱਥ ਵਿੱਚ ਵੀਣਾ, ਕੰਵਲ ਫੁਲ ਵਿੱਚ ਵਿਰਾਮਾਨ ॥

ਕਿਹਾ ਜਾਂਦਾ ਹੈ ਕਿ ਬ੍ਰਹਮਾ ਇਸ ਦੀ ਖ਼ੂਬਸੂਰਤੀ ਨੂੰ ਵੇਖ ਕੇ ਇਸ ਤੇ ਮੋਹਿਤ ਹੋ ਗਿਆ। ਇਸ ਨੇ ਆਪਣੇ ਆਪ ਨੂੰ ਬ੍ਰਹਮਾ ਤੋਂ ਛੁਪਾਣਾ ਚਾਹਿਆ। ਬ੍ਰਹਮਾ ਨੇ ਚਾਰ ਸਿਰ ਧਾਰਨ ਕਰ ਲਏ ਤਾਂ ਕਿ ਇਹ ਸੁਦੰਰੀ ਉਸ ਦੀ ਨਜ਼ਰ ਤੋਂ ਛਿਪ ਕੇ ਕਿਸੇ ਪਾਸੇ ਨਾ ਜਾ ਸਕੇ। ਅੰਤ ਨੂੰ ਤੰਗ ਆ ਕੇ ਜਦ ਸੁਰਸਤੀ ਉੱਪਰ ਆਕਾਸ਼ ਵਲ ਉੜ ਪਈ ਤਦ ਬ੍ਰਹਮਾ ਨੇ ਆਪਣਾ ਪੰਜਵਾਂ ਸਿਰ ਤਾਲੂ ਤੇ ਲਾ ਲਿਆ। ਇਸ ਦੀ ਇੰਨੀ ਗਿਰਾਵਟ ਨੂੰ ਵੇਖ ਸ਼ਿਵ ਜੀ ਨੂੰ ਕ੍ਰੋਧ ਆਇਆ, ਉਸ ਨੇ ਬ੍ਰਹਮਾ ਦੇ ਸਿਰ ਤੇ ਚਪੇੜ ਮਾਰੀ। ਹੱਥ ਸਿਰ ਨਾਲ ਚੰਬੜ ਗਿਆ। ਫਿਰ ਸ਼ਿਵ ਜੀ ਨੇ ਤ੍ਰਿਸੂਲ ਨਾਲ ਸਿਰ ਕੱਟ ਦਿੱਤਾ।

ਸਰਸਵਤੀ ਦੇਵੀ 
ਸਰਸਵਤੀ ਦੇਵੀ  ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। ਸਰਸਵਤੀ ਦੇਵੀ 

Tags:

🔥 Trending searches on Wiki ਪੰਜਾਬੀ:

ਖਡੂਰ ਸਾਹਿਬ2024 ਭਾਰਤ ਦੀਆਂ ਆਮ ਚੋਣਾਂਪੰਜਾਬ ਦੀ ਸੂਬਾਈ ਅਸੈਂਬਲੀਨੇਹਾ ਕੱਕੜਨਿਰਵੈਰ ਪੰਨੂਹਉਮੈਵਾਰਜਾਪੁ ਸਾਹਿਬਆਮ ਆਦਮੀ ਪਾਰਟੀਡੀ.ਐੱਨ.ਏ.ਮਾਤਾ ਤ੍ਰਿਪਤਾਵਰਚੁਅਲ ਪ੍ਰਾਈਵੇਟ ਨੈਟਵਰਕਵਿਆਹ ਦੀਆਂ ਰਸਮਾਂਕਿਰਿਆ-ਵਿਸ਼ੇਸ਼ਣਸੰਗਰੂਰ ਜ਼ਿਲ੍ਹਾਮਾਲਵਾ (ਪੰਜਾਬ)ਭਾਰਤ ਵਿੱਚ ਬੁਨਿਆਦੀ ਅਧਿਕਾਰਬੰਗਲੌਰਪੰਜਾਬੀ ਸਾਹਿਤਅਰਦਾਸਹੇਮਕੁੰਟ ਸਾਹਿਬਮਾਲਤੀ ਬੇਦੇਕਰਅਮਰ ਸਿੰਘ ਚਮਕੀਲਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸਾਹਿਤਬਾਬਾ ਬੁੱਢਾ ਜੀਸੂਰਜੀ ਊਰਜਾਪੂਰਨ ਭਗਤਸਵੈ-ਜੀਵਨੀਮੇਲਾ ਮਾਘੀਸੇਂਟ ਜੇਮਜ਼ ਦਾ ਮਹਿਲਨਾਰੀਵਾਦਗਰਮੀਪੰਜਾਬੀ ਨਾਵਲਅਜੀਤ (ਅਖ਼ਬਾਰ)ਪੰਜਾਬ ਦੇ ਲੋਕ-ਨਾਚਲੈਰੀ ਪੇਜਕਾਦਰਯਾਰਗੂਰੂ ਨਾਨਕ ਦੀ ਪਹਿਲੀ ਉਦਾਸੀਲੋਹੜੀਭਾਰਤ ਦੀਆਂ ਭਾਸ਼ਾਵਾਂਪੰਜ ਪਿਆਰੇਹੀਰ ਰਾਂਝਾਵਹਿਮ ਭਰਮਸਭਿਆਚਾਰਕ ਪਰਿਵਰਤਨਦਹਿੜੂਗੁਰੂ ਅਰਜਨਝੋਨਾਜਾਮਨੀਪੰਜਾਬੀਅਟਲ ਬਿਹਾਰੀ ਬਾਜਪਾਈਮਿਸਲਰਾਗਮਾਲਾਮੀਡੀਆਵਿਕੀਚਮਕੌਰ ਸਾਹਿਬਸਾਉਣੀ ਦੀ ਫ਼ਸਲਸ਼ਬਦ ਅੰਤਾਖ਼ਰੀ (ਬਾਲ ਖੇਡ)ਪੰਜਾਬੀ ਨਾਵਲ ਦਾ ਇਤਿਹਾਸਚੰਡੀ ਦੀ ਵਾਰਕੜਾਹ ਪਰਸ਼ਾਦਮੌਤ ਸਰਟੀਫਿਕੇਟਖੇਤਰ ਅਧਿਐਨਭਾਰਤ ਦਾ ਰਾਸ਼ਟਰਪਤੀਊਧਮ ਸਿੰਘਗੁਰੂ ਗੋਬਿੰਦ ਸਿੰਘਟਾਹਲੀਪਲਾਸੀ ਦੀ ਲੜਾਈਵਿਸਾਖੀਈ-ਮੇਲਪੂਰਨ ਸਿੰਘਅੰਮ੍ਰਿਤ ਸੰਚਾਰਸਾਹਿਤ ਦਾ ਇਤਿਹਾਸਸੂਰਜ ਗ੍ਰਹਿਣਖ਼ਲੀਲ ਜਿਬਰਾਨਮੱਧਕਾਲੀਨ ਪੰਜਾਬੀ ਸਾਹਿਤ🡆 More