ਸਟਰਾਬਰੀ

ਫ਼ਰਾਗਾਰੀਆ × ਅਨਾਨਾਸਾ, ਆਮ ਤੌਰ ਉੱਤੇ ਸਟਰਾਬਰੀ (/ˈstrɔːbri/ or /ˈstrɔːˌbɛri/ ( ਸੁਣੋ)) ਜਾਂ ਬਗੀਚਾ ਸਟਰਾਬਰੀ, ਇੱਕ ਪਿਓਂਦੀ ਨਸਲ ਹੈ ਜਿਸਦੀ ਦੁਨੀਆ ਭਰ ਵਿੱਚ ਇਸ ਦੇ ਫਲ ਕਾਰਨ ਖੇਤੀ ਕੀਤੀ ਜਾਂਦੀ ਹੈ। ਇਸ ਦਾ ਫਲ (ਜੋ ਅਸਲ ਵਿੱਚ ਬਨਸਪਤੀ ਬੇਰੀ ਨਹੀਂ ਹੈ, ਸਗੋਂ ਇੱਕ ਸਹਾਇਕ ਫਲ ਹੈ) ਦੁਨੀਆ ਭਰ ਵਿੱਚ ਆਪਣੀ ਵਿਸ਼ੇਸ਼ ਖ਼ੁਸ਼ਬੋ, ਭੜਕੀਲੇ ਲਾਲ ਰੰਗ, ਰਸਦਾਰ ਬਣਤਰ ਅਤੇ ਮਿਠਾਸ ਕਰ ਕੇ ਜਾਣਿਆ ਜਾਂਦਾ ਹੈ। ਇਹ ਵੱਡੀ ਮਾਤਰਾ ਵਿੱਚ ਖਪਤ ਕੀਤਾ ਜਾਂਦਾ ਹੈ, ਭਾਵੇਂ ਤਾਜ਼ੇ ਫਲ ਵਜੋਂ ਜਾਂ ਤਿਆਰ ਖੁਰਾਕਾਂ ਜਿਵੇਂ ਕਿ ਸੁਰੱਖਿਆਤਮਕ ਮਸਲਿਆਂ, ਜੂਸਾਂ, ਕਚੌਰੀਆਂ (ਪਾਈ), ਆਈਸ-ਕਰੀਮਾਂ, ਮਿਲਕ-ਸ਼ੇਕਾਂ ਅਤੇ ਚਾਕਲੇਟਾਂ ਆਦਿ ਵਿੱਚ। ਬਨਾਵਟੀ ਸਟਰਾਬਰੀ ਸੁਗੰਧ ਵੱਡੇ ਪੈਮਾਨੇ ਉੱਤੇ ਉਦਯੋਗੀ ਖੁਰਾਕ ਉਤਪਾਦਨਾਂ ਵਿੱਚ ਵਰਤੀ ਜਾਂਦੀ ਹੈ।

ਬਗੀਚਾ ਸਟਰਾਬਰੀ
ਫ਼ਰਾਗਾਰੀਆ × ਅਨਾਨਾਸਾ
ਸਟਰਾਬਰੀ
ਜਲ-ਕਾਸ਼ਤ ਰਾਹੀਂ ਉਗਾਈਆਂ ਬਗੀਚਾ ਸਟਰਾਬਰੀਆਂ।
Scientific classification
Kingdom:
Plantae (ਪਲਾਂਟੀ)
(unranked):
Angiosperms (ਐਨਜੀਓਸਪਰਮ)
(unranked):
Eudicots (ਯੂਡੀਕਾਟਸ)
(unranked):
Rosids (ਰੋਜ਼ਿਡਸ)
Order:
Rosales (ਰੋਜ਼ਾਲਸ)
Family:
Rosaceae (ਰੋਜ਼ਾਸੀਏ)
Subfamily:
Rosoideae (ਰੋਜ਼ੋਈਡੀਏ)
Genus:
Fragaria (ਫ਼ਰਾਗਾਰੀਆ)
Species:
ਐੱਫ਼. × ਅਨਾਨਾਸਾ
Binomial name
ਫ਼ਰਾਗਾਰੀਆ × ਅਨਾਨਾਸਾ
ਡੂਕੈਸਨੇ
ਬਗੀਚਾ ਸਟਰਾਬਰੀ ਦਾ ਫੁੱਲ
ਬਗੀਚਾ ਸਟਰਾਬਰੀ ਦਾ ਫੁੱਲ
Closeup of a healthy, red strawberry
ਦੱਖਣੀ ਫ਼੍ਰਾਂਸ ਵਿੱਚ ਉਗਾਈ ਜਾਂਦੀ ਕਿਸਮ ਫ਼ਰਾਗਾਰੀਆ × ਅਨਾਨਾਸਾ 'ਗਾਰੀਗੈਤ'

ਹਵਾਲੇ

Tags:

🔥 Trending searches on Wiki ਪੰਜਾਬੀ:

ਆਨੰਦਪੁਰ ਸਾਹਿਬਲਿਵਰ ਸਿਰੋਸਿਸਕਿਰਿਆ-ਵਿਸ਼ੇਸ਼ਣਹੇਮਕੁੰਟ ਸਾਹਿਬਸੱਸੀ ਪੁੰਨੂੰਪਹਿਲੀ ਐਂਗਲੋ-ਸਿੱਖ ਜੰਗਬੰਦੀ ਛੋੜ ਦਿਵਸਕਾਟੋ (ਸਾਜ਼)ਅਲਗੋਜ਼ੇਚੰਡੀ ਦੀ ਵਾਰਬਰਤਾਨਵੀ ਰਾਜਵਿਰਾਟ ਕੋਹਲੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਸਕੂਲ ਲਾਇਬ੍ਰੇਰੀਸਿਮਰਨਜੀਤ ਸਿੰਘ ਮਾਨਇੰਦਰਾ ਗਾਂਧੀਸ੍ਰੀ ਚੰਦਪ੍ਰਯੋਗਵਾਦੀ ਪ੍ਰਵਿਰਤੀਅਲਬਰਟ ਆਈਨਸਟਾਈਨਪਿਆਰਪੰਛੀਅਫ਼ਜ਼ਲ ਅਹਿਸਨ ਰੰਧਾਵਾਵਿਆਕਰਨਿਕ ਸ਼੍ਰੇਣੀਮੂਲ ਮੰਤਰਪੱਥਰ ਯੁੱਗਭਾਈ ਵੀਰ ਸਿੰਘਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬੀਰ ਰਸੀ ਕਾਵਿ ਦੀਆਂ ਵੰਨਗੀਆਂਗੁਲਾਬਜੱਟਵੈਸਾਖਸਚਿਨ ਤੇਂਦੁਲਕਰਧਰਤੀ ਦਿਵਸਮਨੁੱਖ ਦਾ ਵਿਕਾਸਪਰਨੀਤ ਕੌਰਵਿਸਾਖੀਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਨੀਰੂ ਬਾਜਵਾਵਾਰਤਕ ਕਵਿਤਾਸਿਹਤਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਜਾਤਪੰਜ ਬਾਣੀਆਂਭੋਤਨਾਗੁਰਮੁਖੀ ਲਿਪੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਡਿਸਕਸਨਿਊਜ਼ੀਲੈਂਡਸੇਵਾਧਰਤੀਨਾਰੀਅਲਤਾਂਬਾਅੰਤਰਰਾਸ਼ਟਰੀ ਮਹਿਲਾ ਦਿਵਸਗੁਰੂ ਰਾਮਦਾਸਅੱਜ ਆਖਾਂ ਵਾਰਿਸ ਸ਼ਾਹ ਨੂੰਅੰਜੀਰਵੇਸਵਾਗਮਨੀ ਦਾ ਇਤਿਹਾਸਕਾਲੀਦਾਸਜਲੰਧਰ1664ਅੰਤਰਰਾਸ਼ਟਰੀ ਮਜ਼ਦੂਰ ਦਿਵਸਜਰਮਨੀਮਾਰਕ ਜ਼ੁਕਰਬਰਗਦਿਲਜੀਤ ਦੋਸਾਂਝਵਿਆਕਰਨਅਰਬੀ ਲਿਪੀਸ੍ਰੀ ਮੁਕਤਸਰ ਸਾਹਿਬਸਮਾਂਮਹਾਂਰਾਣਾ ਪ੍ਰਤਾਪਆਦਿ ਕਾਲੀਨ ਪੰਜਾਬੀ ਸਾਹਿਤਅਜਮੇਰ ਸਿੰਘ ਔਲਖਕ੍ਰਿਸ਼ਨਭੰਗੜਾ (ਨਾਚ)ਭਾਬੀ ਮੈਨਾ (ਕਹਾਣੀ ਸੰਗ੍ਰਿਹ)ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਹਰੀ ਸਿੰਘ ਨਲੂਆ🡆 More