ਪੰਜਾਬੀ ਵਿਕੀਪੀਡੀਆ ਤੇ ਜੀ ਆਇਆਂ ਨੂੰ!
ਵਿਕੀਪੀਡੀਆ ਇੱਕ ਗਿਆਨਕੋਸ਼ ਹੈ ਜੋ ਕਿ ਇਕੱਠੇ ਹੀ ਕਈ ਸਾਰੇ ਪਾਠਕਾਂ ਦੁਆਰਾ ਮਿਲ ਕੇ ਲਿਖਿਆ ਜਾਂਦਾ ਹੈ। ਇੱਕ ਖ਼ਾਸ ਤਰ੍ਹਾਂ ਦੀ ਵੈੱਬਸਾਈਟ, ਜਿਸ ਨੂੰ ਵਿਕੀ ਆਖਦੇ ਹਨ, ਇਸ ਨੂੰ ਲਿਖਣਾ ਅਸਾਨ ਬਣਾਉਂਦੀ ਹੈ।
ਘਬਰਾਓ ਨਾ, ਵਿਕੀਪੀਡੀਆ ਵਿੱਚ ਹਰ ਕੋਈ ਲਿਖ ਸਕਦਾ ਹੈ। ਤੁਸੀਂ ਤਕਰੀਬਨ ਹਰ ਸਫ਼ੇ ਵਿੱਚ ਲਿਖ ਜਾਂ ਤਬਦੀਲੀ ਕਰ ਸਕਦੇ ਹੋ। ਤਕਰੀਬਨ ਹਰ ਸਫ਼ੇ ਵਿੱਚ - ਇਸ ਲਈ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਬਿਲਕੁਲ ਨਾ ਘਬਰਾਓ। ਜੇ ਕੋਈ ਗ਼ਲਤੀ ਹੁੰਦੀ ਵੀ ਹੈ ਤਾਂ ਉਹ ਬਹੁਤ ਹੀ ਅਸਾਨੀ ਨਾਲ ਠੀਕ ਕੀਤੀ ਜਾ ਸਕਦੀ ਹੈ। ਸੋ ਵਿਕੀਪੀਡੀਆ ਵਿੱਚ ਆਪਣਾ ਯੋਗਦਾਨ ਪਾਉ ਅਤੇ ਇਸ ਦੇ ਨਾਲ ਹੀ ਪੰਜਾਬੀ ਨੂੰ ਇੰਟਰਨੈੱਟ ਤੇ ਅੱਗੇ ਲਿਜਾਣ ਵਿੱਚ ਮਦਦ ਕਰੋ। ਹੋਰ ਜਾਣਕਾਰੀ ਲਈ ਦੇਖੋ: ਵਿਕੀਪੀਡੀਆ:ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ
This article uses material from the Wikipedia ਪੰਜਾਬੀ article ਵਿਕੀਪੀਡੀਆ:ਸੁਆਗਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.