ਵਿਕਰਮ ਸੇਠ

ਵਿਕਰਮ ਸੇਠ (ਜਨਮ: 20 ਜੂਨ, 1952) ਭਾਰਤੀ ਸਾਹਿਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਮੂਲ ਤੌਰ ’ਤੇ ਇਹ ਨਾਵਲਕਾਰ ਅਤੇ ਕਵੀ ਹਨ। ਇਹਨਾਂ ਦੀ ਪੈਦਾਇਸ਼ ਅਤੇ ਪਰਵਰਿਸ਼ ਕੋਲਕਾਤਾ ਵਿੱਚ ਹੋਈ। ਦੂਨ ਸਕੂਲ ਅਤੇ ਟਾਨਬਰਿਜ ਸਕੂਲ ਵਿੱਚ ਇਹਨਾਂ ਦੀ ਮੁੱਢਲੀ ਸਿੱਖਿਆ ਹੋਈ। ਆਕਸਫੋਰਡ ਯੂਨੀਵਰਸਿਟੀ ਵਿੱਚ ਇਹਨਾਂ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ ਤਥਾ ਅਰਥ ਸ਼ਾਸਤਰ ਦਾ ਅਧਿਐਨ ਕੀਤਾ, ਬਾਅਦ ਵਿੱਚ ਇਹਨਾਂ ਨੇ ਨਾਨਜਿੰਗ ਯੂਨੀਵਰਸਿਟੀ ਵਿੱਚ ਕਲਾਸਿਕਲ ਚੀਨੀ ਕਵਿਤਾ ਦਾ ਵੀ ਅਧਿਐਨ ਕੀਤਾ।

ਵਿਕਰਮ ਸੇਠ
ਵਿਕਰਮ ਸੇਠ, ਢਾਕਾ ਵਿੱਚ 17 ਨਵੰਬਰ 2012
ਵਿਕਰਮ ਸੇਠ, ਢਾਕਾ ਵਿੱਚ 17 ਨਵੰਬਰ 2012
ਜਨਮ(1952-06-20)20 ਜੂਨ 1952
ਕੋਲਕਾਤਾ, ਭਾਰਤ
ਕਿੱਤਾਨਾਵਲਕਾਰ, ਕਵੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦੂਨ ਸਕੂਲ
ਆਕਸਫੋਰਡ ਯੂਨੀਵਰਸਿਟੀ
ਸਟੈਂਡਰਡ ਯੂਨੀਵਰਸਿਟੀ
ਸ਼ੈਲੀਨਾਵਲ, ਕਵਿਤਾ, ਲਿਬਰੇਟੋ, ਯਾਤਰਾ ਸਾਹਿਤ, ਬਾਲ ਸਾਹਿਤ, ਜੀਵਨੀ/ਯਾਦਾਂ
ਪ੍ਰਮੁੱਖ ਕੰਮਏ ਸੂਟੇਬਲ ਬੁਆਈ
ਦ ਗੋਲਡਨ ਗੇਟ
ਐਨ ਇੱਕੂਅਲ ਮਿਊਜਿਕ
ਏ ਸੂਟੇਬਲ ਗਰਲ

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੇਠ ਦਾ ਜਨਮ 20 ਜੂਨ 1952 ਨੂੰ ਕਲਕੱਤਾ ਵਿੱਚ ਹੋਇਆ ਸੀ। ਉਸਦੇ ਪਿਤਾ, ਪ੍ਰੇਮ ਨਾਥ ਸੇਠ, ਬਾਟਾ ਸ਼ੂਜ਼ ਦੇ ਇੱਕ ਕਾਰਜਕਾਰੀ ਸਨ ਅਤੇ ਉਸਦੀ ਮਾਂ, ਲੀਲਾ ਸੇਠ, ਸਿਖਲਾਈ ਦੁਆਰਾ ਇੱਕ ਬੈਰਿਸਟਰ, ਦਿੱਲੀ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਭਾਰਤ ਵਿੱਚ ਕਿਸੇ ਰਾਜ ਹਾਈ ਕੋਰਟ ਦੀ ਚੀਫ਼ ਜਸਟਿਸ ਬਣਨ ਵਾਲੀ ਪਹਿਲੀ ਔਰਤ ਬਣੀ।

ਨਾਵਲ

ਉਹ ਉਹਨਾਂ ਦੇ ਚਾਰ ਪ੍ਰਮੁੱਖ ਨਾਵਲਾਂ ਲਈ ਜਾਣਿਆ ਜਾਂਦਾ ਹੈ:

  • ਦ ਗੋਲਡਨ ਗੇਟ (1986),
  • ਏ ਸੂਟੇਬਲ ਬੁਆਈ (1993)
  • ਸਾਨੇਟ
  • ਐਨ ਇੱਕਵਲ ਮਿਊਜਿਕ (1999)

ਉਹ ਭਾਰਤ ਦੇ ਸਰਵ-ਉੱਚ ਨਿਆਂ-ਆਲਾ ਦੀ ਪਹਿਲੀ ਮਹਿਲਾ ਮੁੱਖ ਨਿਆਂ-ਆਧੀਸ਼ ਲੀਲਾ ਸੇਠ ਦੇ ਪੁੱਤਰ ਹਨ।

ਕਵਿਤਾ

ਬਾਹਰੀ ਸੂਤਰ

The Literary Encyclopedia's article on Vikram Seth

Tags:

ਵਿਕਰਮ ਸੇਠ ਸ਼ੁਰੂਆਤੀ ਜੀਵਨ ਅਤੇ ਸਿੱਖਿਆਵਿਕਰਮ ਸੇਠ ਨਾਵਲਵਿਕਰਮ ਸੇਠ ਕਵਿਤਾਵਿਕਰਮ ਸੇਠ ਬਾਹਰੀ ਸੂਤਰਵਿਕਰਮ ਸੇਠ195220 ਜੂਨਅਰਥ ਸ਼ਾਸਤਰਆਕਸਫੋਰਡ ਯੂਨੀਵਰਸਿਟੀਕੋਲਕਾਤਾਦਰਸ਼ਨ ਸ਼ਾਸਤਰਦੂਨ ਸਕੂਲਭਾਰਤੀਰਾਜਨੀਤੀ ਸ਼ਾਸਤਰਸਾਹਿਤ

🔥 Trending searches on Wiki ਪੰਜਾਬੀ:

ਸਵੈ-ਜੀਵਨੀਭਾਰਤੀ ਪੰਜਾਬੀ ਨਾਟਕਸਿੱਖਗਾਂਸਮਾਜ ਸ਼ਾਸਤਰਸਕੂਲਜੱਟ ਸਿੱਖਪਿਆਰਜਾਮਨੀਲੱਸੀਸੂਰਜਸਾਹਿਤਲੋਕ ਵਾਰਾਂਘੋੜਾਨਿਰੰਜਣ ਤਸਨੀਮਕਾਰੋਬਾਰਹੰਸ ਰਾਜ ਹੰਸਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ ਦੇ ਮੇਲੇ ਅਤੇ ਤਿਓੁਹਾਰਆਧੁਨਿਕ ਪੰਜਾਬੀ ਵਾਰਤਕਸੈਕਸ ਅਤੇ ਜੈਂਡਰ ਵਿੱਚ ਫਰਕਸਰੋਜਨੀ ਨਾਇਡੂਪਾਣੀਪਤ ਦੀ ਦੂਜੀ ਲੜਾਈਹਾਸ਼ਮ ਸ਼ਾਹਇੰਡੋਨੇਸ਼ੀਆਖ਼ਾਲਸਾਡਾ. ਜਸਵਿੰਦਰ ਸਿੰਘਵਿਜੈਨਗਰ ਸਾਮਰਾਜਗੁਰਬਖ਼ਸ਼ ਸਿੰਘ ਪ੍ਰੀਤਲੜੀਐਤਵਾਰਚਰਨ ਸਿੰਘ ਸ਼ਹੀਦਗ਼ੁਲਾਮ ਜੀਲਾਨੀਭਾਖੜਾ ਡੈਮਸਿੱਧੂ ਮੂਸੇ ਵਾਲਾਆਧੁਨਿਕ ਪੰਜਾਬੀ ਸਾਹਿਤਗਵਰਨਰਪੂੰਜੀਵਾਦncrbdਨਿਕੋਟੀਨਐਚ.ਟੀ.ਐਮ.ਐਲਅਨੁਵਾਦਚੀਨਭੱਟਰੂਸੋ-ਯੂਕਰੇਨੀ ਯੁੱਧਜ਼ਫ਼ਰਨਾਮਾ (ਪੱਤਰ)ਰਾਗ ਸੋਰਠਿਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਲੰਮੀ ਛਾਲਭਾਰਤ ਦੀ ਰਾਜਨੀਤੀਪੰਜਾਬੀ ਨਾਵਲਮੁੱਖ ਸਫ਼ਾਪੰਜਾਬ ਵਿਧਾਨ ਸਭਾਭਗਤੀ ਲਹਿਰਪੰਜਾਬੀ ਸੂਫੀ ਕਾਵਿ ਦਾ ਇਤਿਹਾਸਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪਵਿੱਤਰ ਪਾਪੀ (ਨਾਵਲ)ਗੋਲਡਨ ਗੇਟ ਪੁਲਦਲੀਪ ਸਿੰਘਰਾਤਜਲੰਧਰਐਨ (ਅੰਗਰੇਜ਼ੀ ਅੱਖਰ)ਤਾਪਮਾਨਕੰਪਨੀਸਾਰਾਗੜ੍ਹੀ ਦੀ ਲੜਾਈਚਰਖ਼ਾਕੁਦਰਤਪਾਣੀ ਦੀ ਸੰਭਾਲਉਰਦੂ ਗ਼ਜ਼ਲਇਸ਼ਤਿਹਾਰਬਾਜ਼ੀਗੌਤਮ ਬੁੱਧਜਪੁਜੀ ਸਾਹਿਬਨਿਰਮਲ ਰਿਸ਼ੀਉਮਰਆਸ਼ੂਰਾ🡆 More