ਵਾਸ਼ਨਾਵਾਂ

ਵਾਸ਼ਨਾਵਾਂ ਜਦੋਂ ਕੋਈ ਮਨੁੱਖ ਰਿੱਧੀ-ਸਿੱਧੀ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਅੰਦਰ ਲੋਕਾਂ ਵਿੱਚ ਆਪਣੀ ਮਾਨ ਵਡਿਆਈ ਕਰਵਾਉਣ ਦੀਆਂ ਵਾਸ਼ਨਾਵਾਂ ਫੁਰ ਪੈਂਦੀਆਂ ਹਨ।

ਕਿਸਮਾਂ

ਵਾਸ਼ਨਾਵਾਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਹਨ।

  1. ਭੋਗ-ਵਾਸ਼ਨਾ:- ਸਰੀਰਕ ਇੰਦਰੀਆਂ ਜੋ ਸੰਸਾਰਿਕ ਤ੍ਰਿਸ਼ਨਾ ਦੇ ਭੋਗਾਂ ਵਿੱਚ ਗ੍ਰਸੀਆਂ ਹੁੰਦੀਆਂ ਹਨ, ਨੂੰ ਭੋਗ-ਵਾਸ਼ਨਾ ਕਹਿੰਦੇ ਹਨ।
  2. ਲੋਕ-ਵਾਸ਼ਨਾ:- ਇਸ ਵਿੱਚ ਜਗਿਆਸਾ ਦਾ ਸੂਖਸ਼ਮ ਫੁਰਨਾ ਆਪਣੀ ਵਡਿਆਈ ਕਰਵਾਉਣ ਦਾ ਹੁੰਦਾ ਹੈ।
  3. ਆਮ ਵਾਸ਼ਨਾ:- ਇਸ ਵਿੱਚ ਇਨਸਾਨ ਨੂੰ ਆਪਣੀ ਸਦੀਵੀ ਹੋਂਦ ਰੱਖਣ ਦੀ ਲਾਲਸਾ ਹੁੰਦੀ ਹੈ। ਸਰੀਰ ਛੱਡਣ ਦੇ ਮਗਰੋਂ ਦੁਨੀਆ ਵਿੱਚ ਨਾਮ ਕਾਇਮ ਰਹਿ ਜਾਵੇ।

ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 219 'ਚ ਵੀ ਲੋਕ ਵਾਸ਼ਨਾ ਵਾਰੇ ਕਿਹਾ ਗਿਆ ਹੈ।

    ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ।।

ਹਵਾਲੇ

Tags:

🔥 Trending searches on Wiki ਪੰਜਾਬੀ:

ਲੋਕ ਰੂੜ੍ਹੀਆਂਸਮੰਥਾ ਐਵਰਟਨਸਿੱਖ ਧਰਮ ਦਾ ਇਤਿਹਾਸਬਸੰਤਯੌਂ ਪਿਆਜੇਸੰਸਾਰਚਿੱਟਾ ਲਹੂਲੋਕ ਸਭਾ ਹਲਕਿਆਂ ਦੀ ਸੂਚੀਮੁੱਖ ਸਫ਼ਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਰੱਬਧੁਨੀ ਵਿਉਂਤਮੌਲਾਨਾ ਅਬਦੀਕਮਿਊਨਿਜ਼ਮਹੇਮਕੁੰਟ ਸਾਹਿਬਭਾਈ ਗੁਰਦਾਸ ਦੀਆਂ ਵਾਰਾਂਟੂਰਨਾਮੈਂਟਇੰਟਰਨੈੱਟਏ. ਪੀ. ਜੇ. ਅਬਦੁਲ ਕਲਾਮਵਾਰਭਾਨੂਮਤੀ ਦੇਵੀਈਸੜੂਭਗਤ ਪੂਰਨ ਸਿੰਘਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਰਿਸ਼ਤਾ-ਨਾਤਾ ਪ੍ਰਬੰਧਚੰਡੀ ਦੀ ਵਾਰਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਬ੍ਰਹਿਮੰਡਮੌਸ਼ੁਮੀ18 ਅਕਤੂਬਰਗੋਇੰਦਵਾਲ ਸਾਹਿਬਨਾਟੋਵੈੱਬ ਬਰਾਊਜ਼ਰਦਲੀਪ ਕੌਰ ਟਿਵਾਣਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬੀ ਕਿੱਸਾ ਕਾਵਿ (1850-1950)ਦਿਲਜੀਤ ਦੁਸਾਂਝਪੂਰਨ ਸਿੰਘਮਹਿਤਾਬ ਸਿੰਘ ਭੰਗੂਚੋਣਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸੋਨੀ ਲਵਾਉ ਤਾਂਸੀਯੂਸਫ਼ ਖਾਨ ਅਤੇ ਸ਼ੇਰਬਾਨੋਪੰਜਾਬੀ ਕਿੱਸਾਕਾਰਗ਼ੁਲਾਮ ਰਸੂਲ ਆਲਮਪੁਰੀਬੇਰੀ ਦੀ ਪੂਜਾਬਾਬਰਭਾਈ ਗੁਰਦਾਸਹੁਸਤਿੰਦਰਸੋਮਨਾਥ ਦਾ ਮੰਦਰਗੁਰੂ ਨਾਨਕਗੋਤ ਕੁਨਾਲਾਗੁਰਮੁਖੀ ਲਿਪੀ ਦੀ ਸੰਰਚਨਾਬੋਲੀ (ਗਿੱਧਾ)ਘੋੜਾਮਨੁੱਖੀ ਅੱਖਸੰਯੁਕਤ ਰਾਜ21 ਅਕਤੂਬਰਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਮੁਹਾਰਨੀਪਟਿਆਲਾਗੋਰਖਨਾਥਧਰਤੀਖੋਜਅਲੰਕਾਰ ਸੰਪਰਦਾਇਕ੍ਰਿਕਟਸਾਕਾ ਨਨਕਾਣਾ ਸਾਹਿਬਜਨਮ ਸੰਬੰਧੀ ਰੀਤੀ ਰਿਵਾਜਹਿੰਦੀ ਭਾਸ਼ਾਬਲਰਾਜ ਸਾਹਨੀਜੱਟ28 ਮਾਰਚਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਛਪਾਰ ਦਾ ਮੇਲਾ🡆 More