ਵਾਧੂ ਮੁੱਲ

ਵਾਧੂ ਮੁੱਲ ਇੱਕ ਸੰਕਲਪ ਹੈ ਜਿਸ ਬਾਰੇ ਕਾਰਲ ਮਾਰਕਸ ਨੇ ਡੂੰਘਾਈ ਵਿੱਚ ਲਿਖਿਆ ਹੈ। ਭਾਵੇਂ ਇਹ ਪਦ ਮਾਰਕਸ ਦੀ ਆਪਣੀ ਘਾੜਤ ਨਹੀਂ, ਉਸਨੇ ਇਸਨੂੰ ਵਿਕਸਿਤ ਕੀਤਾ। ਮਾਰਕਸ ਦੱਸਦਾ ਹੈ ਕਿ ਪੂੰਜੀਪਤੀ ਵਾਧੂ ਮੁੱਲ ਲਈ ਮਿਹਨਤ ਸ਼ਕਤੀ ਨੂੰ ਖਰੀਰਦਾ ਹੈ। ਇਹ ਵਾਧੂ ਮੁੱਲ ਉਤਪਾਦਨ ਦੇ ਖੇਤਰ ਵਿੱਚ ਪੈਦਾ ਹੁੰਦਾ ਹੈ। ਉਤਪਾਦਿਤ ਹੋਣ ਵਾਲੀ ਚੀਜ਼ ਵੀ ਮਿਹਨਤ ਦੇ ਖਰੀਦਦਾਰ ਦੀ ਹੀ ਜਾਇਦਾਦ ਹੋ ਜਾਂਦੀ ਹੈ। ਵਾਧੂ ਮੁੱਲ ਦੇ ਉਤਪਾਦਨ ਅਤੇ ਹੜੱਪਣ ਲਈ ਪੂੰਜੀਪਤੀ ਕੰਮ ਦੇ ਘੰਟੇ ਜਾਂ ਉਤਪਾਦਕਤਾ ਵਧਾਉਂਦਾ ਹੈ ਜਿਸਦੇ ਨਾਲ ਨਿਰਪੇਖ ਵਾਧੂ ਮੁੱਲ ਦਾ ਸਿਰਜਣ ਹੁੰਦਾ ਹੈ।

"ਵਾਧੂ ਮੁੱਲ ਅਤੇ ਵਾਧੂ ਮੁੱਲ ਦੀ ਦਰ.. ਅਦਿੱਖ ਘੋਖਣ ਵਾਲਾ ਸਾਰਤੱਤ ਹਨ, ਜਦਕਿ ਮੁਨਾਫ਼ੇ ਦੀ ਦਰ ਅਤੇ ਇਵੇਂ ਹੀ ਮੁਨਾਫ਼ੇ ਵਜੋਂ ਵਾਧੂ ਮੁੱਲ ਦਿੱਸਦੇ ਬਾਹਰੀ ਵਰਤਾਰੇ ਹਨ।"...[2]

ਹਵਾਲੇ

Tags:

ਕਾਰਲ ਮਾਰਕਸਕਿਰਤ ਸ਼ਕਤੀ

🔥 Trending searches on Wiki ਪੰਜਾਬੀ:

ਅਲਾਉੱਦੀਨ ਖ਼ਿਲਜੀਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਆਲਮੇਰੀਆ ਵੱਡਾ ਗਿਰਜਾਘਰਕਾਵਿ ਸ਼ਾਸਤਰਗੁਰੂ ਅਰਜਨਫ਼ਰਿਸ਼ਤਾਬ੍ਰਾਤਿਸਲਾਵਾਸ਼ਹਿਦਨਰਿੰਦਰ ਮੋਦੀਅੰਜੁਨਾਕਰਜ਼2023 ਨੇਪਾਲ ਭੂਚਾਲਬਲਵੰਤ ਗਾਰਗੀਮਾਤਾ ਸੁੰਦਰੀਸੋਹਣ ਸਿੰਘ ਸੀਤਲ4 ਅਗਸਤਮੁਨਾਜਾਤ-ਏ-ਬਾਮਦਾਦੀਬਿਧੀ ਚੰਦਗੁਰਦਾਦੀਵੀਨਾ ਕੋਮੇਦੀਆਗੁਰਦੁਆਰਾ ਬੰਗਲਾ ਸਾਹਿਬਅੰਜਨੇਰੀਤਖ਼ਤ ਸ੍ਰੀ ਹਜ਼ੂਰ ਸਾਹਿਬਜੀਵਨੀਜਾਮਨੀਦਿਵਾਲੀਜਸਵੰਤ ਸਿੰਘ ਕੰਵਲਸਰਪੰਚਸ਼ਾਰਦਾ ਸ਼੍ਰੀਨਿਵਾਸਨਊਧਮ ਸਿਘ ਕੁਲਾਰਬਾਬਾ ਫ਼ਰੀਦਪਾਣੀਪਤ ਦੀ ਪਹਿਲੀ ਲੜਾਈਮੌਰੀਤਾਨੀਆਛੰਦਗੌਤਮ ਬੁੱਧ2015ਸੱਭਿਆਚਾਰ ਅਤੇ ਮੀਡੀਆਇਨਸਾਈਕਲੋਪੀਡੀਆ ਬ੍ਰਿਟੈਨਿਕਾਸੀ.ਐਸ.ਐਸਮੂਸਾਨਬਾਮ ਟੁਕੀਜੰਗਸੁਰਜੀਤ ਪਾਤਰਲੋਕ ਮੇਲੇਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਆਲੋਚਨਾਜਰਮਨੀਮਾਈ ਭਾਗੋਮੋਬਾਈਲ ਫ਼ੋਨਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਆਕ੍ਯਾਯਨ ਝੀਲਹਿੰਦੀ ਭਾਸ਼ਾਇਖਾ ਪੋਖਰੀਪੰਜ ਪਿਆਰੇ੧੯੯੯ਸਿੱਖ ਧਰਮਕਾਰਟੂਨਿਸਟਸ਼ਿੰਗਾਰ ਰਸਜ਼ਜਰਗ ਦਾ ਮੇਲਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪੰਜਾਬੀ ਭਾਸ਼ਾਪੰਜਾਬ ਦੇ ਮੇੇਲੇਤੇਲਪਹਿਲੀ ਸੰਸਾਰ ਜੰਗਖੁੰਬਾਂ ਦੀ ਕਾਸ਼ਤਐਪਰਲ ਫੂਲ ਡੇਗਯੁਮਰੀਜਿਓਰੈਫਪੰਜਾਬੀ ਕੱਪੜੇ🡆 More