ਰੋਜ਼ੈਟਾ ਪੱਥਰ

ਰੋਜ਼ੈਟਾ ਪੱਥਰ ਗਰੈਨੋਡਾਇਓਰਾਈਟ ਦਾ ਇੱਕ ਪੱਥਰ ਹੈ ਜਿਸ ਵਿੱਚ ਪੰਜਵੇਂ ਟੋਲੈਮੀ ਰਾਜੇ ਦੀ ਤਰਫ਼ੋਂ 196 ਈਪੂ ਵਿੱਚ ਮੈਂਫ਼ਿਸ ਵਿਖੇ ਜਾਰੀ ਕੀਤਾ ਫ਼ਰਮਾਨ ਉਕਰਿਆ ਹੋਇਆ ਹੈ। ਇਹ ਫ਼ਰਮਾਨ ਤਿੰਨ ਲਿੱਪੀਆਂ ਵਿੱਚ ਲਿਖਿਆ ਗਿਆ ਹੈ: ਉਤਲੀ ਲਿਖਤ ਪੁਰਾਣੇ ਮਿਸਰੀ ਗੂੜ੍ਹ-ਅੱਖਰਾਂ ਵਿੱਚ, ਵਿਚਕਾਰਲਾ ਹਿੱਸਾ ਦੀਮੋਤੀ ਲਿੱਪੀ ਅਤੇ ਸਭ ਤੋਂ ਹੇਠਲਾ ਹਿੱਸਾ ਪੁਰਾਣੀ ਯੂਨਾਨੀ ਵਿੱਚ। ਕਿਉਂਕਿ ਇਸ ਵਿੱਚ ਇੱਕੋ ਲਿਖਤ ਨੂੰ ਤਿੰਨ ਲਿੱਪੀਆਂ ਵਿੱਚ ਦਰਸਾਇਆ ਗਿਆ ਹੈ (ਭਾਵੇਂ ਕੁਝ ਨਿੱਕੇ-ਮੋਟੇ ਫ਼ਰਕ ਹਨ), ਇਸਨੇ ਮਿਸਰੀ ਗੂੜ੍ਹ-ਅੱਖਰਾਂ ਦੀ ਅਜੋਕੀ ਸਮਝ ਸਕਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।

ਰੋਜ਼ੈਟਾ ਪੱਥਰ
Rosetta Stone
ਰੋਜ਼ੈਟਾ ਪੱਥਰ
ਸਮੱਗਰੀਗਰੈਨੋਡਾਇਓਰਾਈਟ
ਅਕਾਰ114.4 × 72.3 × 27.93 ਸੈ.ਮੀ.
ਲਿਖਤਪੁਰਾਣੇ ਮਿਸਰੀ ਗੂੜ੍ਹ-ਅੱਖਰ, ਡੀਮੋਟੀ ਅਤੇ ਯੂਨਾਨੀ ਲਿੱਪੀ
ਬਣਿਆ196 ਈਪੂ
ਮਿਲਿਆ1799
ਅਜੋਕਾ ਟਿਕਾਣਾਬਰਤਾਨਵੀ ਅਜਾਇਬਘਰ

ਬਾਹਰਲੇ ਜੋੜ

Tags:

🔥 Trending searches on Wiki ਪੰਜਾਬੀ:

ਕਬਾਇਲੀ ਸਭਿਆਚਾਰਨਿਹੰਗ ਸਿੰਘਪਾਲਦੀ, ਬ੍ਰਿਟਿਸ਼ ਕੋਲੰਬੀਆਗੋਆ ਵਿਧਾਨ ਸਭਾ ਚੌਣਾਂ 2022ਪਾਸ਼ਤੂੰਬੀਸੁਭਾਸ਼ ਚੰਦਰ ਬੋਸਗੁਰਦੁਆਰਾਪਾਣੀਹਾੜੀ ਦੀ ਫ਼ਸਲਸੱਭਿਆਚਾਰ ਅਤੇ ਸਾਹਿਤਕਮਲ ਮੰਦਿਰਅਰਜਨ ਢਿੱਲੋਂਇਸ਼ਤਿਹਾਰਬਾਜ਼ੀਕਿਰਿਆ-ਵਿਸ਼ੇਸ਼ਣਸੰਯੁਕਤ ਰਾਜਕੋਹਿਨੂਰਡਰੱਗਪੰਜਾਬੀ ਖੋਜ ਦਾ ਇਤਿਹਾਸਸਵਾਮੀ ਵਿਵੇਕਾਨੰਦਸੇਰਮਾਸਕੋਅਨੰਦ ਕਾਰਜਗੁਰਦੁਆਰਾ ਪੰਜਾ ਸਾਹਿਬਵੀਅਤਨਾਮਵਾਹਿਗੁਰੂਸੇਵਾਸਰੀਰਕ ਕਸਰਤਸਵਿਤਾ ਭਾਬੀਕੁੱਕੜਐਸ਼ਲੇ ਬਲੂਬੀਬੀ ਭਾਨੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਛੀਪੰਜਾਬੀ ਸੂਫੀ ਕਾਵਿ ਦਾ ਇਤਿਹਾਸਮਾਈ ਭਾਗੋਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਰੂਪਵਾਦ (ਸਾਹਿਤ)26 ਅਪ੍ਰੈਲਤ੍ਰਿਜਨਸਰਬਲੋਹ ਦੀ ਵਹੁਟੀਗੁਰਦੁਆਰਾ ਬੰਗਲਾ ਸਾਹਿਬਇਸਲਾਮਦੀਪ ਸਿੱਧੂਤਰਨ ਤਾਰਨ ਸਾਹਿਬਫੁਲਕਾਰੀਫਲਜਵਾਹਰ ਲਾਲ ਨਹਿਰੂਬੁਝਾਰਤਾਂਪੰਜਾਬ ਦੀਆਂ ਪੇਂਡੂ ਖੇਡਾਂਵਰਨਮਾਲਾਅਪਰੈਲਸਾਹਿਬਜ਼ਾਦਾ ਅਜੀਤ ਸਿੰਘਨਰਿੰਦਰ ਸਿੰਘ ਕਪੂਰਵਿਸ਼ਵਾਸਗੁਰਦਿਆਲ ਸਿੰਘਜਗਜੀਤ ਸਿੰਘਪੰਜਾਬੀ ਧੁਨੀਵਿਉਂਤਕੰਡੋਮਆਨ-ਲਾਈਨ ਖ਼ਰੀਦਦਾਰੀਪੰਜਾਬੀ ਵਾਰ ਕਾਵਿ ਦਾ ਇਤਿਹਾਸਅਕਸ਼ਾਂਸ਼ ਰੇਖਾਪੀਲੀ ਟਟੀਹਰੀਭਰੂਣ ਹੱਤਿਆਸਾਕਾ ਨੀਲਾ ਤਾਰਾਰੂਸੋ-ਯੂਕਰੇਨੀ ਯੁੱਧਸੰਤ ਰਾਮ ਉਦਾਸੀਮੋਹਨ ਸਿੰਘ ਵੈਦਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਦ੍ਰੋਪਦੀ ਮੁਰਮੂਮੈਰੀ ਕੋਮਮੀਰੀ-ਪੀਰੀਘੜਾਹਵਾ ਪ੍ਰਦੂਸ਼ਣ🡆 More