ਰਾਗ ਸੋਰਠਿ

ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਸੋਰਠਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 9ਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀਆਂ ਕੁੱਲ 150 ਸ਼ਬਦ ਅਤੇ ਸਲੋਕ 65 ਸਫੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 595 ਤੋਂ ਪੰਨਾ 659 ਤੱਕ, ਰਾਗੁ ਸੋਰਠਿ ਵਿੱਚ ਦਰਜ ਹਨ। ਜਿਵੇਂ 12 ਪਦੇ (ਚਉਪਦੇ 9, ਪੰਚਪਦੇ 3, 4 ਪਦੀਆਂ,) (ਅਸ਼ਟੀਪਦੀਆਂ 3, ਦਸਪਦੀ 1), 2 ਸਲੋਕ 18 ਹਨ।

ਗੂਜਰੀ ਰਾਗ
ਸਕੇਲ ਨੋਟ
ਆਰੋਹੀ ਸਾ ਰੇ ਮਾ ਪਾ ਨੀ ਸਾ
ਅਵਰੋਹੀ ਸਾ ਰੇ ਨੀ ਧਾ ਨੀ ਪਾ ਧਾ ਮਾ ਗਾ ਰੇ ਨੀ ਸਾ
ਵਾਦੀ ਰੇ
ਸਮਵਾਦੀ ਧਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 16
ਗੁਰੂ ਅਮਰਦਾਸ ਜੀ 14
ਗੁਰੂ ਰਾਮਦਾਸ ਜੀ 10
ਗੁਰੂ ਅਰਜਨ ਦੇਵ ਜੀ 97
ਗੁਰੂ ਤੇਗ ਬਹਾਦਰ ਜੀ 12
ਭਗਤ ਕਬੀਰ ਜੀ 11
ਭਗਤ ਰਵਿਦਾਸ ਜੀ 7
ਭਗਤ ਨਾਮਦੇਵ ਜੀ 3
ਭਗਤ ਭੀਖਨ ਜੀ 2
ਵਾਰਾਂ ਮ:ਚੌਥਾ 1

ਹਵਾਲੇ

Tags:

ਗੁਰੂ ਗ੍ਰੰਥ ਸਾਹਿਬ

🔥 Trending searches on Wiki ਪੰਜਾਬੀ:

15 ਨਵੰਬਰਸਵਰ ਅਤੇ ਲਗਾਂ ਮਾਤਰਾਵਾਂਫ਼ਿਰੋਜ਼ਪੁਰਸੱਸੀ ਪੁੰਨੂੰਨਜ਼ਮਸਰਪੰਚਪੰਜਾਬੀ ਲੋਕ ਗੀਤਪੰਜਾਬੀ ਜੀਵਨੀਅਲ ਨੀਨੋਅੰਤਰਰਾਸ਼ਟਰੀਭਗਤ ਪੂਰਨ ਸਿੰਘਵਿਸ਼ਵਕੋਸ਼ਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਅਖ਼ਬਾਰਪੰਜਾਬੀ ਰੀਤੀ ਰਿਵਾਜਸਵਰਪੰਥ ਪ੍ਰਕਾਸ਼ਗੁਰਦਾਸਪੁਰ ਜ਼ਿਲ੍ਹਾਭੀਮਰਾਓ ਅੰਬੇਡਕਰਰੇਖਾ ਚਿੱਤਰਸਿੰਚਾਈਪਾਣੀਪਤ ਦੀ ਪਹਿਲੀ ਲੜਾਈਹਵਾਸ੍ਰੀ ਚੰਦਖਡੂਰ ਸਾਹਿਬਜਿੰਦ ਕੌਰਪੰਜਾਬੀ ਸਾਹਿਤਭਾਰਤੀ ਪੰਜਾਬੀ ਨਾਟਕਪੰਜਾਬ ਰਾਜ ਚੋਣ ਕਮਿਸ਼ਨਸੱਭਿਆਚਾਰ ਅਤੇ ਸਾਹਿਤਅੰਤਰਰਾਸ਼ਟਰੀ ਮਹਿਲਾ ਦਿਵਸਗਿਆਨੀ ਦਿੱਤ ਸਿੰਘਬਿਸ਼ਨੋਈ ਪੰਥ2020ਮੱਧ ਪ੍ਰਦੇਸ਼ਬਲਵੰਤ ਗਾਰਗੀਸ਼ਬਦਕੋਸ਼ਸਫ਼ਰਨਾਮਾਆਂਧਰਾ ਪ੍ਰਦੇਸ਼ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਇੰਟਰਨੈੱਟਤੀਆਂਆਧੁਨਿਕ ਪੰਜਾਬੀ ਵਾਰਤਕਕੋਟਾਨਾਟੋਦ ਟਾਈਮਜ਼ ਆਫ਼ ਇੰਡੀਆਅਕਾਲੀ ਕੌਰ ਸਿੰਘ ਨਿਹੰਗਸੰਖਿਆਤਮਕ ਨਿਯੰਤਰਣਪੰਜਨਦ ਦਰਿਆਹੜ੍ਹਮੰਜੀ (ਸਿੱਖ ਧਰਮ)ਅਨੰਦ ਸਾਹਿਬਮਨੀਕਰਣ ਸਾਹਿਬਜੈਵਿਕ ਖੇਤੀਚੌਪਈ ਸਾਹਿਬਗੁਰਦਿਆਲ ਸਿੰਘਇਤਿਹਾਸਟਕਸਾਲੀ ਭਾਸ਼ਾਰਸਾਇਣਕ ਤੱਤਾਂ ਦੀ ਸੂਚੀਗਿੱਦੜ ਸਿੰਗੀਗੁੱਲੀ ਡੰਡਾਆਲਮੀ ਤਪਸ਼ਵਿਰਾਸਤ-ਏ-ਖ਼ਾਲਸਾਬੋਹੜਕਬੀਰਯੋਗਾਸਣਆਦਿ ਗ੍ਰੰਥਜੰਗਧਾਰਾ 370ਪੰਜਾਬ (ਭਾਰਤ) ਦੀ ਜਨਸੰਖਿਆਮਹਿਮੂਦ ਗਜ਼ਨਵੀਨਿਰਵੈਰ ਪੰਨੂਅਮਰਿੰਦਰ ਸਿੰਘ ਰਾਜਾ ਵੜਿੰਗਮਲੇਰੀਆਕੁਦਰਤ🡆 More