Rabat (ਅਰਬੀ الرباط; ਬਰਬਰ ⵕⴱⴰⵟ, ਲਿਪਾਂਤਰਤ ਅਰ-ਰਬਾਤ ਜਾਂ ਅਰ-ਰਿਬਾਤ ਜਾਂ (ਏਰ-)ਰਬਾਤ, ਸ਼ਬਦੀ ਅਰਥ ਕਿਲ੍ਹਾਬੰਦ ਥਾਂ; ਫ਼ਰਾਂਸੀਸੀ Ville de Rabat; ਸਪੇਨੀ Ciudad de Rabat), ਮੋਰਾਕੋ ਦੀ ਰਾਜਸ਼ਾਹੀ ਦੀ ਰਾਜਧਾਨੀ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ ਸਾਢੇ ਛੇ ਲੱਖ (2010) ਹੈ। ਇਹ ਰਬਾਤ-ਸਾਲੇ-ਜ਼ੱਮੂਰ-ਜ਼ਈਰ ਖੇਤਰ ਦੀ ਵੀ ਰਾਜਧਾਨੀ ਹੈ।
ਰਬਾਤ |
---|
This article uses material from the Wikipedia ਪੰਜਾਬੀ article ਰਬਾਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.