ਯੂਸ਼ਫ ਜੁਲੈਖਾ

ਯੂਸ਼ਫ ਦਾ ਕਿੱਸਾ ਕਵੀ ਨੇ 1090 ਹਿਜ਼ਰੀ ਵਿੱਚ ਲਿਖਿਆ ਸੀ। ਇਸ ਕਿੱਸੇ ਨੂੰ ਲਿਖੇ ਕੇ ਨਵਾਬ ਜਾ ਅਫਰ ਖਾਂ ਨੂੰ ਪੇਸ਼ ਕੀਤਾ ਸੀ। ਯੂਸ਼ਫ ਬਹੁਤ ਸੋਹਣਾ ਸੀ ਉਸ ਨੂੰ ਦੇਖ ਮਿਸਰ ਦੀਆਂ ਔਰਤਾਂ ਬੇਹਾਲ ਹੋ ਗਈਆਂ। ਮਿਸ਼ਰ ਦੀਆਂ ਔਰਤਾਂ ਨੂੰ ਆਪਣੀ ਸੁੰਦਰਤਾ ਤੇ ਮਾਣ ਤੇ ਹੰਕਾਰ ਸੀ ਉਹ ਜੁਲੈਖਾਂ ਨੂੰ ਬਹੁਤ ਸੋਹਣੀ ਮੰਨਦੀਆਂ ਸਨ ਕਿ ਯੂਸ਼ਫ ਕਿੰਨਾ ਸੋਹਣਾ ਹੈ ਜੋ ਤੂੰ ਉਸ ਤੇ ਆਸ਼ਕ ਹੋ ਗਈ ਹੈ। ਜੁਲੈਖਾਂ ਨੂੰ ਯੂਸਫ ਦਾ ਬਿਰਹੋਂ ਸਤਾਉਂਦਾ ਸੀ। ਉਸ ਨੂੰ ਸਮਾਜ ਪਾਗਲ ਕਹਿਣ ਲੱਗਾ ਅਤੇ ਉਸ ਦੇ ਮਾਂ-ਬਾਪ ਨੇ ਜੁਲੈਖਾ ਦੇ ਪੈਰਾਂ ਵਿੱਚ ਸੰਗਲ ਪਾ ਦਿੱਤੇ। ਜੁਲੈਖਾ ਬੁੱਢੀ ਹੋਣ ਤੇ ਯੂਸਫ ਨੂੰ ਮਿਲਦੀ ਹੈ। ਯੂਸਫ ਉਸ ਨੂੰ ਜਵਾਨ ਕਰ ਦਿੰਦਾ ਹੈ। ਯੂਸਫ ਤੇ ਜੁਲੈਖਾ ਦਾ ਆਪਸ ਵਿੱਚ ਵਿਆਹ ਹੋ ਜਾਂਦਾ ਹੈ। ਇਸ ਕਿੱਸੇ ਨੂੰ ਹਾਫ਼ਿਜ ਬਰਖ਼ੁਰਦਾਰ ਨੇ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।

Tags:

ਮਿਸਰ

🔥 Trending searches on Wiki ਪੰਜਾਬੀ:

ਨਾਰੀਵਾਦਸੁਰਿੰਦਰ ਕੌਰਭਾਰਤਅਜਮੇਰ ਜ਼ਿਲ੍ਹਾਭਾਰਤ ਦਾ ਸੰਵਿਧਾਨਸੰਤ ਸਿੰਘ ਸੇਖੋਂਪੰਜਾਬੀ ਕਿੱਸੇਮੰਡਵੀਪੰਜ ਕਕਾਰਸਆਦਤ ਹਸਨ ਮੰਟੋਆਈਪੀ ਪਤਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਖੋਜਵਰਲਡ ਵਾਈਡ ਵੈੱਬਜਵਾਹਰ ਲਾਲ ਨਹਿਰੂਗਣਿਤਪੰਜਾਬੀ ਬੁਝਾਰਤਾਂਮਹਾਤਮਾ ਗਾਂਧੀਬਿੱਲੀਪ੍ਰਿੰਸੀਪਲ ਤੇਜਾ ਸਿੰਘਗੁਰਬਚਨ ਸਿੰਘਗੁਰਦਿਆਲ ਸਿੰਘਸੁਖਬੀਰ ਸਿੰਘ ਬਾਦਲਲੈਸਬੀਅਨਲੋਕ ਸਭਾਸੰਗਰੂਰ (ਲੋਕ ਸਭਾ ਚੋਣ-ਹਲਕਾ)ਗੁਰਦੁਆਰਾ ਪੰਜਾ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬਰਾਜਾ ਪੋਰਸਇਕਾਂਗੀਸਾਹਿਤ ਅਤੇ ਮਨੋਵਿਗਿਆਨਰਾਜ ਸਭਾਯਾਹੂ! ਮੇਲਫ਼ਾਰਸੀ ਭਾਸ਼ਾਸਾਹਿਤ ਅਤੇ ਇਤਿਹਾਸਲੱਸੀਸੂਫ਼ੀ ਕਾਵਿ ਦਾ ਇਤਿਹਾਸਕਾਦਰਯਾਰਟਾਂਗਾਸਵਰਪੰਜਾਬ ਦੇ ਲੋਕ-ਨਾਚਜੱਸਾ ਸਿੰਘ ਆਹਲੂਵਾਲੀਆਕ੍ਰਿਕਟਨਿਸ਼ਾਨ ਸਾਹਿਬਕਹਾਵਤਾਂਬਾਵਾ ਬਲਵੰਤਮੌਤ ਸਰਟੀਫਿਕੇਟਆਲਮੀ ਤਪਸ਼ਛੰਦਸਿਕੰਦਰ ਮਹਾਨਬੜੂ ਸਾਹਿਬਪੁਲਿਸਆਂਧਰਾ ਪ੍ਰਦੇਸ਼ਚੂਲੜ ਕਲਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਅੰਡੇਮਾਨ ਅਤੇ ਨਿਕੋਬਾਰ ਟਾਪੂਆਸਟਰੀਆਬੱਲਰਾਂਅੰਗਰੇਜ਼ੀ ਬੋਲੀਭੰਗੜਾ (ਨਾਚ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਕਾਲੀਦਾਸਪੰਜਾਬ, ਪਾਕਿਸਤਾਨ ਸਰਕਾਰਬਾਸਕਟਬਾਲਲਾਲ ਕਿਲ੍ਹਾਅਕਬਰਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਭਾਈ ਗੁਰਦਾਸਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਪੰਜਾਬੀ ਨਾਟਕ ਦਾ ਤੀਜਾ ਦੌਰਮਾਤਾ ਤ੍ਰਿਪਤਾਹੇਮਕੁੰਟ ਸਾਹਿਬਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ🡆 More