ਯਾਕੂਬ

ਹਜ਼ਰਤ ਯਾਕੂਬ ਦਾ ਦੂਸਰਾ ਨਾਮ ਇਸਰਾਈਲ ਹੈ। ਇਸ ਦਾ ਮਾਅਨੀ ਹੈ ਅਬਦੁੱਲਾ। ਅੱਲ੍ਹਾ ਦਾ ਬੰਦਾ। ਹਜ਼ਰਤ ਯਾਕੂਬ ਨੂੰ ਮੁਸਲਮਾਨ, ਯਹੂਦੀ ਅਤੇ ਈਸਾਈ ਨਬੀ ਮੰਨਦੇ ਹਨ। ਇਹ ਹਜ਼ਰਤ ਇਸਹਾਕ ਔਲੀਆ ਇਸਲਾਮ ਦਾ ਬੇਟਾ ਅਤੇ ਹਜ਼ਰਤ ਇਬਰਾਹੀਮ ਔਲੀਆ ਇਸਲਾਮ ਦਾ ਪੋਤਾ ਸੀ। ਹਜ਼ਰਤ ਯੂਸੁਫ਼ ਔਲੀਆ ਇਸਲਾਮ ਇਸ ਦਾ ਹੀ ਬੇਟਾ ਸੀ। ਇਸਦਾ ਜ਼ਿਕਰ ਓਲਡ ਟੈਸਟਾਮੈਂਟ ਵਿੱਚ ਇਕ ਸੌ ਸਤਰ ਤੋਂ ਵੱਧ ਬਾਰ ਅਤੇ ਕੁਰਆਨ ਦੀਆਂ ਦੱਸ ਸੂਰਤਾਂ ਵਿੱਚ ਸੋਲਾਂ ਬਾਰ ਆਇਆ ਹੈ।

ਯਾਕੂਬ
ਯਾਕੂਬ
ਯਾਕੂਬ ਦੀ ਫਰਿਸ਼ਤੇ ਨਾਲ ਕੁਸ਼ਤੀ, ਰੇਮਬਰਾਂ ਦੀ ਕ੍ਰਿਤੀ
ਹੋਰ ਨਾਮਇਸਰਾਈਲ
ਬੱਚੇ12 ਪੁੱਤਰ (Twelve Tribes of Israel), 1 ਗਿਆਤ ਧੀ
ਮਾਤਾ-ਪਿਤਾਇਸਹਾਕ ਅਤੇ Rebecca

ਹਵਾਲੇ

Tags:

🔥 Trending searches on Wiki ਪੰਜਾਬੀ:

ਰੇਤੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਲੋਕ ਬੋਲੀਆਂਸੀੜ੍ਹਾਰਮਨਦੀਪ ਸਿੰਘ (ਕ੍ਰਿਕਟਰ)ਦੂਜੀ ਸੰਸਾਰ ਜੰਗਭਾਈ ਰੂਪਾਵਰਚੁਅਲ ਪ੍ਰਾਈਵੇਟ ਨੈਟਵਰਕਭਾਈ ਤਾਰੂ ਸਿੰਘਕੈਨੇਡਾ ਦੇ ਸੂਬੇ ਅਤੇ ਰਾਜਖੇਤਰਕੁੱਕੜਸ਼੍ਰੀਨਿਵਾਸ ਰਾਮਾਨੁਜਨ ਆਇੰਗਰਟਾਹਲੀਈ (ਸਿਰਿਲਿਕ)ਪਿਆਰਵਿਆਕਰਨਜਪਾਨ17ਵੀਂ ਲੋਕ ਸਭਾਅਲਾਹੁਣੀਆਂਗੁਰਦਾਸ ਮਾਨਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਲੋਕ ਕਲਾਵਾਂਖੋਜਵਿਧਾਤਾ ਸਿੰਘ ਤੀਰ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਸਵਾਮੀ ਵਿਵੇਕਾਨੰਦਪੰਜ ਪਿਆਰੇਸਿੱਖ ਸਾਮਰਾਜਉਰਦੂਸੂਰਜ ਮੰਡਲਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭੰਗੜਾ (ਨਾਚ)ਲੋਕ ਸਭਾਚਮਕੌਰ ਦੀ ਲੜਾਈਤਜੱਮੁਲ ਕਲੀਮਸਿੰਧੂ ਘਾਟੀ ਸੱਭਿਅਤਾਹਾੜੀ ਦੀ ਫ਼ਸਲਪੂਰਨਮਾਸ਼ੀਵਿਕੀਪੀਡੀਆਮੱਧ-ਕਾਲੀਨ ਪੰਜਾਬੀ ਵਾਰਤਕਚੜ੍ਹਦੀ ਕਲਾਜਵਾਹਰ ਲਾਲ ਨਹਿਰੂਨਿਕੋਟੀਨਉਪਵਾਕਦਿੱਲੀ ਸਲਤਨਤਪੰਜਾਬੀ ਖੋਜ ਦਾ ਇਤਿਹਾਸਭਰੂਣ ਹੱਤਿਆਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸੰਰਚਨਾਵਾਦਮਨੀਕਰਣ ਸਾਹਿਬ2024 ਦੀਆਂ ਭਾਰਤੀ ਆਮ ਚੋਣਾਂਕਾਗ਼ਜ਼ਸ਼੍ਰੋਮਣੀ ਅਕਾਲੀ ਦਲਵਰਨਮਾਲਾਵਿਅੰਜਨਮਹਾਨ ਕੋਸ਼ਕਾਫ਼ੀਵਰਿਆਮ ਸਿੰਘ ਸੰਧੂਪੂਰਨ ਭਗਤਬੋਲੇ ਸੋ ਨਿਹਾਲਫ਼ਰੀਦਕੋਟ ਸ਼ਹਿਰਵਚਨ (ਵਿਆਕਰਨ)ਜਾਪੁ ਸਾਹਿਬਇਤਿਹਾਸਸ਼ਾਹ ਮੁਹੰਮਦਜਸਵੰਤ ਸਿੰਘ ਨੇਕੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੰਯੁਕਤ ਰਾਸ਼ਟਰਸਦਾਚਾਰਕਿਰਨ ਬੇਦੀਮਧਾਣੀਰਾਮਗੜ੍ਹੀਆ ਬੁੰਗਾਗੁਰੂ ਰਾਮਦਾਸਗੁਰੂ ਹਰਿਕ੍ਰਿਸ਼ਨਗਣਿਤਸੈਕਸ ਅਤੇ ਜੈਂਡਰ ਵਿੱਚ ਫਰਕਛਾਇਆ ਦਾਤਾਰ🡆 More