ਮਿੰਬਰ: ਮਸਜਿਦ ਵਿੱਚ ਇੱਕ ਥੜ੍ਹਾ

ਮਿੰਬਰ (Arabic: منبر) ਮਸਜਿਦ ਵਿੱਚ ਬਣਾਇਆ ਉੱਚਾ ਥੜਾ ਹੁੰਦਾ ਹੈ ਜਿਸ ਉੱਪਰ ਖੜ ਕੇ ਇਮਾਮ ਖ਼ੁਤਬਾ ਕਹਿੰਦਾ ਹੈ ਜਾਂ ਹੁਸੈਨੀਆ ਵਿੱਚ ਉਹ ਥਾਂ ਜਿਥੇ ਬੈਠ ਕੇ ਉਪਦੇਸ਼ਕ ਸੰਬੋਧਨ ਕਰਦਾ ਹੈ। ਇਸ ਦੀ ਉਤਪਤੀ ਅਰਬੀ ਮੂਲ ن-ب-ر (ਉੱਚਾ ਚੁੱਕਣਾ) ਤੋਂ ਹੋਈ ਹੈ; ਜਿਸਦਾ ਅਰਬੀ ਬਹੁਵਚਨ ਮਨਾਬਰ (Arabic: منابر) ਹੈ।

ਮਿੰਬਰ: ਮਸਜਿਦ ਵਿੱਚ ਇੱਕ ਥੜ੍ਹਾ
ਇਸਤੰਬੋਲ, ਤੁਰਕੀ ਚ ਮੋਲਾ ਕ਼ਲਬੀ ਮਸੀਤ ਵਿੱਚ ਮਿੰਬਰ
ਮਿੰਬਰ: ਮਸਜਿਦ ਵਿੱਚ ਇੱਕ ਥੜ੍ਹਾ
ਉਕਬਾ ਮਸੀਤ ਦਾ ਮਿੰਬਰ; ਇਹ ਸਭ ਤੋਂ ਪੁਰਾਣਾ ਹੈ, ਅੱਜ ਵੀ ਆਪਣੇ ਮੂਲ ਸਥਾਨ ਤੇ ਹੈ (ਮਸੀਤ ਦੇ ਨਮਾਜ਼ ਵਾਲੇ ਹਾਲ ਚ) ਅਤੇ ਟੁਨੀਸੀਆ ਵਿੱਚ ਇਸ ਕੀਮਤੀ ਕੁਰਸੀ ਨੂੰ ਸਾਂਭਣ ਲਈ ਸ਼ੀਸ਼ਿਆਂ ਨਾਲ ਢੱਕਿਆ ਗਿਆ ਹੈ।
ਮਿੰਬਰ: ਮਸਜਿਦ ਵਿੱਚ ਇੱਕ ਥੜ੍ਹਾ
Muslim scholar Ammar Nakshawani delivering a lecture from a mimbar in Dar es Salaam's Hussainia as part of the Ramadan ceremonies.
ਮਿੰਬਰ: ਮਸਜਿਦ ਵਿੱਚ ਇੱਕ ਥੜ੍ਹਾ
ਦਮਾਸਕਸ, ਸੀਰੀਆ ਦੀ ਉਮਾਇਆਦ ਮਸਜਿਦ ਵਿੱਚ ਮਿੰਬਰ

Tags:

ਖ਼ੁਤਬਾ

🔥 Trending searches on Wiki ਪੰਜਾਬੀ:

ਨਾਮਧਾਰੀਸੀਤਲਾ ਮਾਤਾ, ਪੰਜਾਬਟਕਸਾਲੀ ਭਾਸ਼ਾਯੂਰੀ ਗਗਾਰਿਨਅਜਮੇਰ ਸਿੰਘ ਔਲਖਪੰਜਾਬੀ ਕਲੰਡਰਐਥਨਜ਼ਜਨਮ ਕੰਟਰੋਲਇਤਿਹਾਸਸੂਫ਼ੀਵਾਦਨਾਵਲਧਾਂਦਰਾਬੂਟਾਪੰਜਾਬੀ ਲੋਕਗੀਤਮੱਲ-ਯੁੱਧਤਾਜ ਮਹਿਲਦੇਵਨਾਗਰੀ ਲਿਪੀ1844ਪੰਜਾਬੀ ਵਾਰ ਕਾਵਿ ਦਾ ਇਤਿਹਾਸਕੁਦਰਤੀ ਤਬਾਹੀਐਪਲ ਇੰਕ.ਪ੍ਰਗਤੀਵਾਦਊਸ਼ਾ ਠਾਕੁਰਭਗਤ ਪੂਰਨ ਸਿੰਘਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੱਖ ਗੁਰੂਪੰਜਾਬੀ ਨਾਟਕਕੱਛੂਕੁੰਮਾਜੇਮਸ ਕੈਮਰੂਨਸ਼ਬਦਹੱਡੀਪੰਜਾਬ ਦੇ ਮੇਲੇ ਅਤੇ ਤਿਓੁਹਾਰਬਵਾਸੀਰਸੂਰਜਹਰਜਿੰਦਰ ਸਿੰਘ ਦਿਲਗੀਰਬੋਲੇ ਸੋ ਨਿਹਾਲਸਮੁੱਚੀ ਲੰਬਾਈਪੁਆਧੀ ਉਪਭਾਸ਼ਾਸਾਫ਼ਟਵੇਅਰਨਿਬੰਧਵਿਸਾਖੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਮੁਜਾਰਾ ਲਹਿਰਸਲੀਬੀ ਜੰਗਾਂਸੂਫ਼ੀ ਕਾਵਿ ਦਾ ਇਤਿਹਾਸਪਸ਼ੂ ਪਾਲਣਆਧੁਨਿਕ ਪੰਜਾਬੀ ਸਾਹਿਤਵਿਆਕਰਨਿਕ ਸ਼੍ਰੇਣੀਸ਼ਾਹ ਹੁਸੈਨਮਹਾਨ ਕੋਸ਼ਯੂਰਪਗੁਰੂ ਹਰਿਕ੍ਰਿਸ਼ਨਮਨੋਵਿਗਿਆਨਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਨਾਂਵਭਾਰਤ ਰਤਨਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪਿਆਰਸੁਖਦੇਵ ਥਾਪਰਪੰਜਾਬ, ਪਾਕਿਸਤਾਨਸਰਬੱਤ ਦਾ ਭਲਾਸਿੰਧੂ ਘਾਟੀ ਸੱਭਿਅਤਾਛੱਤੀਸਗੜ੍ਹਮੀਰ ਮੰਨੂੰਤ੍ਰਿਨਾ ਸਾਹਾਪੰਜਾਬੀ ਲੋਕ ਬੋਲੀਆਂਚੈਟਜੀਪੀਟੀਵਿਕੀਪੀਡੀਆਤੀਆਂ🡆 More