ਮਿਸੀਸਿੱਪੀ: ਸੰਯੁਕਤ ਰਾਜ ਅਮਰੀਕਾ ਦਾ ਰਾਜ

ਮਿਸੀਸਿੱਪੀ (/ˌmɪsˈsɪpi/ ( ਸੁਣੋ)) ਸੰਯੁਕਤ ਰਾਜ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਜੈਕਸਨ ਹੈ। ਇਸ ਦਾ ਨਾਂ ਮਿਸੀਸਿੱਪੀ ਦਰਿਆ ਤੋਂ ਆਇਆ ਹੈ ਜੋ ਇਸ ਦੀ ਪੱਛਮੀ ਸਰਹੱਦ ਦੇ ਨਾਲ਼-ਨਾਲ਼ ਵਹਿੰਦਾ ਹੈ ਅਤੇ ਜਿਸਦਾ ਨਾਂ ਓਜੀਬਵੇ ਭਾਸ਼ਾ ਦੇ ਸ਼ਬਦ misi-ziibi (ਮਹਾਨ ਦਰਿਆ) ਤੋਂ ਆਇਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 32ਵਾਂ ਸਭ ਤੋਂ ਵੱਡਾ ਅਤੇ 31ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।

ਮਿਸੀਸਿੱਪੀ ਦਾ ਰਾਜ
State of Mississippi
Flag of ਮਿਸੀਸਿੱਪੀ State seal of ਮਿਸੀਸਿੱਪੀ
ਝੰਡਾ ਮੋਹਰ
ਉੱਪ-ਨਾਂ: ਮੈਗਨੋਲੀਆ ਰਾਜ; ਖ਼ਾਤਰਦਾਰੀ ਰਾਜ
ਮਾਟੋ: Virtute et armis
ਬਹਾਦਰੀ ਅਤੇ ਹਥਿਆਰਾਂ ਦੁਆਰਾ
Map of the United States with ਮਿਸੀਸਿੱਪੀ highlighted
Map of the United States with ਮਿਸੀਸਿੱਪੀ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਮਿਸੀਸਿੱਪੀਆਈ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਜੈਕਸਨ
ਰਕਬਾ  ਸੰਯੁਕਤ ਰਾਜ ਵਿੱਚ 32ਵਾਂ ਦਰਜਾ
 - ਕੁੱਲ 48,430 sq mi
(125,443 ਕਿ.ਮੀ.)
 - ਚੁੜਾਈ 170 ਮੀਲ (275 ਕਿ.ਮੀ.)
 - ਲੰਬਾਈ 340 ਮੀਲ (545 ਕਿ.ਮੀ.)
 - % ਪਾਣੀ 3%
 - ਵਿਥਕਾਰ 30° 12′ N to 35° N
 - ਲੰਬਕਾਰ 88° 06′ W to 91° 39′ W
ਅਬਾਦੀ  ਸੰਯੁਕਤ ਰਾਜ ਵਿੱਚ 31ਵਾਂ ਦਰਜਾ
 - ਕੁੱਲ 2,984,926 (2012 ਦਾ ਅੰਦਾਜ਼ਾ)
 - ਘਣਤਾ 63.5/sq mi  (24.5/km2)
ਸੰਯੁਕਤ ਰਾਜ ਵਿੱਚ 32ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $36,338 (50ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਵੁੱਡਾਲ ਪਹਾੜ
807 ft (246.0 m)
 - ਔਸਤ 300 ft  (90 m)
 - ਸਭ ਤੋਂ ਨੀਵੀਂ ਥਾਂ ਮੈਕਸੀਕੋ ਦੀ ਖਾੜੀ
sea level
ਸੰਘ ਵਿੱਚ ਪ੍ਰਵੇਸ਼  10 ਦਸੰਬਰ 1810 (20ਵਾਂ)
ਰਾਜਪਾਲ ਫ਼ਿਲ ਬ੍ਰਾਇੰਟ (ਗ)
ਲੈਫਟੀਨੈਂਟ ਰਾਜਪਾਲ ਟੇਟ ਰੀਵਜ਼ (ਗ)
ਵਿਧਾਨ ਸਭਾ ਮਿਸੀਸਿੱਪੀ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਥਾਡ ਕੋਚਰਾਨ (ਗ)
ਰੋਜਰ ਵਿਕਰ (ਗ)
ਸੰਯੁਕਤ ਰਾਜ ਸਦਨ ਵਫ਼ਦ 3 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨ ਕੇਂਦਰੀ: UTC −6/−5
ਛੋਟੇ ਰੂਪ MS Miss. US-MS
ਵੈੱਬਸਾਈਟ www.mississippi.gov

ਹਵਾਲੇ

Tags:

En-us-Mississippi.oggਜੈਕਸਨ, ਮਿਸੀਸਿੱਪੀਤਸਵੀਰ:En-us-Mississippi.oggਮਿਸੀਸਿੱਪੀ ਦਰਿਆਸੰਯੁਕਤ ਰਾਜ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਕੰਵਲਹੀਰ ਰਾਂਝਾਰਬਾਬਜੁੱਤੀਨਿੱਜਵਾਚਕ ਪੜਨਾਂਵਦਲ ਖ਼ਾਲਸਾ (ਸਿੱਖ ਫੌਜ)ਕਾਵਿ ਸ਼ਾਸਤਰਬੱਲਰਾਂਸੁਸ਼ਮਿਤਾ ਸੇਨਨਿਰਵੈਰ ਪੰਨੂਗ਼ੁਲਾਮ ਫ਼ਰੀਦਗੁਰੂ ਅਮਰਦਾਸਭਾਰਤੀ ਰਾਸ਼ਟਰੀ ਕਾਂਗਰਸਭਾਰਤ ਦੀ ਰਾਜਨੀਤੀਮਲਵਈਜਪੁਜੀ ਸਾਹਿਬਕਲਾਮੀਂਹਅਕਾਸ਼ਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਮਹਾਰਾਸ਼ਟਰਸੁਖਵੰਤ ਕੌਰ ਮਾਨਵੇਦਗੁਰਦੁਆਰਾ ਬੰਗਲਾ ਸਾਹਿਬਗ਼ਦਰ ਲਹਿਰਮੰਜੀ ਪ੍ਰਥਾਸਿੱਧੂ ਮੂਸੇ ਵਾਲਾਵੱਡਾ ਘੱਲੂਘਾਰਾਨਾਵਲਕੀਰਤਪੁਰ ਸਾਹਿਬਪੰਜਾਬੀ ਸੂਫ਼ੀ ਕਵੀਹਿੰਦਸਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵੈਲਡਿੰਗਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਹਾਰਾਜਾ ਭੁਪਿੰਦਰ ਸਿੰਘਸੱਸੀ ਪੁੰਨੂੰਦਿੱਲੀਨਿਕੋਟੀਨਰਬਿੰਦਰਨਾਥ ਟੈਗੋਰਜਾਦੂ-ਟੂਣਾਆਯੁਰਵੇਦ2020-2021 ਭਾਰਤੀ ਕਿਸਾਨ ਅੰਦੋਲਨਲੋਕ-ਨਾਚ ਅਤੇ ਬੋਲੀਆਂਮਾਤਾ ਸਾਹਿਬ ਕੌਰਪਾਣੀਪਤ ਦੀ ਤੀਜੀ ਲੜਾਈਏ. ਪੀ. ਜੇ. ਅਬਦੁਲ ਕਲਾਮਸ਼ਿਵਰਾਮ ਰਾਜਗੁਰੂਫਗਵਾੜਾਸਤਲੁਜ ਦਰਿਆਸ਼੍ਰੋਮਣੀ ਅਕਾਲੀ ਦਲਹਰਿਮੰਦਰ ਸਾਹਿਬਗੁਰਦੁਆਰਾ ਅੜੀਸਰ ਸਾਹਿਬਅਧਿਆਪਕਨਿਓਲਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰਾਜਨੀਤੀ ਵਿਗਿਆਨਗੁਰਦੁਆਰਾ ਫ਼ਤਹਿਗੜ੍ਹ ਸਾਹਿਬਨਵਤੇਜ ਸਿੰਘ ਪ੍ਰੀਤਲੜੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਬੁੱਲ੍ਹੇ ਸ਼ਾਹਮਦਰ ਟਰੇਸਾਸ਼ਿਵ ਕੁਮਾਰ ਬਟਾਲਵੀਹਿੰਦੁਸਤਾਨ ਟਾਈਮਸਪੰਜਾਬੀ ਮੁਹਾਵਰੇ ਅਤੇ ਅਖਾਣਆਂਧਰਾ ਪ੍ਰਦੇਸ਼ਭਾਰਤ ਦੀ ਸੁਪਰੀਮ ਕੋਰਟਸਾਰਾਗੜ੍ਹੀ ਦੀ ਲੜਾਈਨਾਰੀਵਾਦਗੁਰੂ ਹਰਿਕ੍ਰਿਸ਼ਨਜੂਆਬੇਰੁਜ਼ਗਾਰੀਨੇਕ ਚੰਦ ਸੈਣੀਖ਼ਲੀਲ ਜਿਬਰਾਨਭਾਸ਼ਾ ਵਿਗਿਆਨਸੁੱਕੇ ਮੇਵੇਦ ਟਾਈਮਜ਼ ਆਫ਼ ਇੰਡੀਆ🡆 More