ਮਾਰਾਕਾਈਬੋ (ਸਪੇਨੀ ਉਚਾਰਨ: ) ਉੱਤਰ-ਪੱਛਮੀ ਵੈਨੇਜ਼ੁਏਲਾ ਵਿਚਲਾ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ ਜੋ ਮਾਰਾਕਾਈਬੋ ਝੀਲ ਨੂੰ ਵੈਨੇਜ਼ੁਏਲਾ ਦੀ ਖਾੜੀ ਨਾਲ਼ ਜੋੜਣ ਵਾਲੇ ਪਣਜੋੜ ਦੇ ਪੱਛਮੀ ਤਟ ਉੱਤੇ ਸਥਿਤ ਹੈ। ਇਹ ਦੇਸ਼ ਅਤੇ ਜ਼ੂਲੀਆ ਦੀ ਰਾਜਧਾਨੀ ਕਾਰਾਕਾਸ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। 2010 ਵਿੱਚ ਇਸ ਸ਼ਹਿਰ ਦੀ ਅਬਾਦੀ ਲਗਭਗ 1,495,200 ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ 2,108,404 ਸੀ। ਇਹਦਾ ਉਪਨਾਮ La Tierra del Sol Amada (ਸੂਰਜ ਦੀ ਚਹੇਤੀ ਧਰਤੀ) ਹੈ।
ਮਾਰਾਕਾਈਬੋ | |
---|---|
ਬਾਨੀ | Ambrosio Alfinger |
ਸਰਕਾਰ | |
• ਕਿਸਮ | Mayor-council |
• ਬਾਡੀ | Alcaldía de Maracaibo |
• Mayor | Eveling Trejo de Rosales (UNT) |
ਸਮਾਂ ਖੇਤਰ | ਯੂਟੀਸੀ-04:30 |
• ਗਰਮੀਆਂ (ਡੀਐਸਟੀ) | ਯੂਟੀਸੀ-04:30 |
ISO 3166 ਕੋਡ | VE-A |
This article uses material from the Wikipedia ਪੰਜਾਬੀ article ਮਾਰਾਕਾਈਬੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.