ਭਾਰਤ ਦੀ ਖੋਜ: ਜਵਾਹਰਲਾਲ ਨਹਿਰੂ ਦੁਆਰਾ ਲਿਖੀ ਕਿਤਾਬ

ਭਾਰਤ ਦੀ ਖੋਜ (ਅੰਗਰੇਜ਼ੀ: Discovery of India) ਜਵਾਹਰਲਾਲ ਨਹਿਰੂ ਦੀ ਭਾਰਤ ਦੇ ਸੱਭਿਆਚਾਰ ਅਤੇ ਇਤਹਾਸ ਬਾਰੇ ਲਿਖੀ ਕਿਤਾਬ ਹੈ। ਇਸ ਦੀ ਰਚਨਾ ਅਪਰੈਲ - ਸਤੰਬਰ 1944 ਵਿੱਚ ਅਹਿਮਦਨਗਰ ਦੀ ਜੇਲ੍ਹ ਵਿੱਚ ਕੀਤੀ ਗਈ ਸੀ। ਇਸ ਪੁਸ‍ਤਕ ਨੂੰ ਨਹਿਰੂ ਨੇ ਮੂਲ ਤੌਰ 'ਤੇ ਅੰਗਰੇਜ਼ੀ ਵਿੱਚ ਲਿਖਿਆ ਅਤੇ ਬਾਅਦ ਵਿੱਚ ਇਸਨੂੰ ਹਿੰਦੀ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਭਾਰਤ ਦੀ ਖੋਜ ਪੁਸ‍ਤਕ ਨੂੰ ਕ‍ਲਾਸਿਕ ਦਾ ਦਰਜਾ ਹਾਸਲ ਹੈ। ਨਹਿਰੂ ਨੇ ਇਸਨੂੰ ਸ‍ਵਤੰਤਰਤਾ ਅੰਦੋਲਨ ਦੇ ਦੌਰ ਵਿੱਚ 1944 ਵਿੱਚ ਅਹਿਮਦਨਗਰ ਦੇ ਕਿਲੇ ਵਿੱਚ ਆਪਣੀ ਪੰਜ ਮਹੀਨੇ ਦੇ ਕੈਦ ਦੇ ਦਿਨਾਂ ਵਿੱਚ ਲਿਖਿਆ ਸੀ। ਇਹ 1946 ਵਿੱਚ ਪੁਸ‍ਤਕ ਦੇ ਰੂਪ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ। ਇਸ ਵਿੱਚ ਦੇਸ਼ ਦੇ ਆਜ਼ਾਦੀ ਦੇ ਲਈ ਲੜਦੇ ਇੱਕ ਉਦਾਰਵਾਦੀ ਭਾਰਤੀ ਦੀ ਦ੍ਰਿਸ਼ਟੀ ਤੋਂ, ਭਾਰਤੀ ਇਤਿਹਾਸ, ਦਰਸ਼ਨ ਅਤੇ ਸੱਭਿਆਚਾਰ ਦੀ ਇੱਕ ਵਿਆਪਕ ਝਲਕ ਮਿਲਦੀ ਹੈ।

ਭਾਰਤ ਦੀ ਖੋਜ
ਲੇਖਕਜਵਾਹਰਲਾਲ ਨਹਿਰੂ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਸ਼ਾਭਾਰਤ ਦਾ ਸੱਭਿਆਚਾਰ, ਧਰਮ, ਦਰਸ਼ਨ, ਰਾਜਨੀਤੀ ਅਤੇ ਇਤਹਾਸ
ਪ੍ਰਕਾਸ਼ਕਆਕਸਫੋਰਡ ਯੂਨੀਵਰਸਿਟੀ ਪਰੈਸ
ਪ੍ਰਕਾਸ਼ਨ ਦੀ ਮਿਤੀ
1946
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਸਫ਼ੇ584 (ਸ਼ਤਾਬਦੀ ਅਡੀਸ਼ਨ)
ਆਈ.ਐਸ.ਬੀ.ਐਨ.978-0-19-562359-8
ਐੱਲ ਸੀ ਕਲਾਸDS436 .N42 1989

ਇਸ ਪੁਸ‍ਤਕ ਵਿੱਚ ਨਹਿਰੂ ਨੇ ਸਿੱਧੂ ਘਾਟੀ ਸਭਿਅਤਾ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਵਿਕਸਿਤ ਹੋਈ ਭਾਰਤ ਦੇ ਅਮੀਰ ਸੱਭਿਆਚਾਰ, ਧਰਮ ਅਤੇ ਕਠਿਨ ਅਤੀਤ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਲੱਖਣ ਭਾਸ਼ਾ ਸ਼ੈਲੀ ਵਿੱਚ ਬਿਆਨ ਕੀਤਾ ਹੈ।

ਹਵਾਲੇ

Tags:

ਅਹਿਮਦਨਗਰਜਵਾਹਰਲਾਲ ਨਹਿਰੂ

🔥 Trending searches on Wiki ਪੰਜਾਬੀ:

ਚੈਸਟਰ ਐਲਨ ਆਰਥਰਸਾਹਿਤਪੰਜਾਬੀ ਭੋਜਨ ਸੱਭਿਆਚਾਰਅਰੁਣਾਚਲ ਪ੍ਰਦੇਸ਼ਲੋਰਕਾਪੰਜਾਬੀ ਚਿੱਤਰਕਾਰੀ18 ਸਤੰਬਰਇਸਲਾਮਢਾਡੀਗੱਤਕਾਘੋੜਾਸਿੰਗਾਪੁਰਚੜ੍ਹਦੀ ਕਲਾਜਸਵੰਤ ਸਿੰਘ ਖਾਲੜਾਸ਼ਿੰਗਾਰ ਰਸਟਿਊਬਵੈੱਲਸਵਿਟਜ਼ਰਲੈਂਡਮਾਘੀਭਾਰਤ ਦਾ ਰਾਸ਼ਟਰਪਤੀਪੰਜਾਬੀ ਮੁਹਾਵਰੇ ਅਤੇ ਅਖਾਣਜੋ ਬਾਈਡਨਅਨੁਵਾਦਨਰਿੰਦਰ ਮੋਦੀਫੁਲਕਾਰੀਨੂਰ-ਸੁਲਤਾਨ10 ਅਗਸਤਅਕਾਲੀ ਫੂਲਾ ਸਿੰਘਸਿਮਰਨਜੀਤ ਸਿੰਘ ਮਾਨਸਲੇਮਪੁਰ ਲੋਕ ਸਭਾ ਹਲਕਾਭਾਰਤ ਦਾ ਇਤਿਹਾਸਸੋਹਿੰਦਰ ਸਿੰਘ ਵਣਜਾਰਾ ਬੇਦੀਅੰਤਰਰਾਸ਼ਟਰੀ ਮਹਿਲਾ ਦਿਵਸਊਧਮ ਸਿੰਘਜੂਲੀ ਐਂਡਰਿਊਜ਼ਸਾਕਾ ਨਨਕਾਣਾ ਸਾਹਿਬਏਡਜ਼ਨਾਂਵਨਿੱਕੀ ਕਹਾਣੀਪਾਉਂਟਾ ਸਾਹਿਬ18 ਅਕਤੂਬਰਲਿਪੀਮੈਕ ਕਾਸਮੈਟਿਕਸਭਗਵੰਤ ਮਾਨਯੂਕ੍ਰੇਨ ਉੱਤੇ ਰੂਸੀ ਹਮਲਾਵਿਆਹ ਦੀਆਂ ਰਸਮਾਂਆਸਾ ਦੀ ਵਾਰਪੰਜਾਬ ਦੇ ਤਿਓਹਾਰ1923ਸੰਯੁਕਤ ਰਾਜ ਦਾ ਰਾਸ਼ਟਰਪਤੀਲੈਰੀ ਬਰਡ9 ਅਗਸਤਕੋਸਤਾ ਰੀਕਾਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰ383੧੯੨੦ਸ਼ਰੀਅਤਇਲੈਕਟੋਰਲ ਬਾਂਡਸਾਊਥਹੈਂਪਟਨ ਫੁੱਟਬਾਲ ਕਲੱਬਤਖ਼ਤ ਸ੍ਰੀ ਹਜ਼ੂਰ ਸਾਹਿਬਸਰਪੰਚਚੰਡੀ ਦੀ ਵਾਰਸੋਮਾਲੀ ਖ਼ਾਨਾਜੰਗੀਪੰਜਾਬੀ ਕੱਪੜੇਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ ਦੇ ਮੇਲੇ ਅਤੇ ਤਿਓੁਹਾਰਦਲੀਪ ਸਿੰਘਮਾਈਕਲ ਜੈਕਸਨਪੰਜਾਬੀ ਲੋਕ ਗੀਤਪੰਜਾਬੀ ਸਾਹਿਤਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮੀਡੀਆਵਿਕੀਵਾਕੰਸ਼ਵੀਅਤਨਾਮਖੇਡਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਵਰਨਮਾਲਾਪੰਜਾਬੀ🡆 More