ਭਗਤ ਬੇਣੀ

ਭਗਤ ਬੇਣੀ ਜੀ ਦਾ ਜਨਮ ਸੰਮਤ 1390 ਬਿਕਰਮੀ ਸਦੀ ਵਿੱਚ ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ।ਭਗਤ ਬੇਣੀ ਜੀ ਬਾਲ ਅਵਸਥਾ ਵਿੱਚ ਹੀ ਵੈਰਾਗ ਵਾਨ ਸਨ।ਆਪ ਜੀ ਨੂੰ ਮ੍ਰਿਤਕ ਸਰੀਰ ਦੇਖ ਕੇ ਮਨ ਵਿੱਚ ਵੈਰਾਗ ਦੀ ਭਾਵਨਾ ਪੈਦਾ ਹੋਈ ਅਤੇ ਇੱਕ ਜੋਗੀ ਰਾਜ ਦੇ ਚਰਨ ਪਕੜ ਲਏ। ਇੱਥੋਂ ਭਗਤ ਬੇਣੀ ਜੀ ਨੇ ਯੋਗ ਦੀ ਗੁੜਤੀ ਪ੍ਰਾਪਤ ਕੀਤੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੇਣੀ ਦੇ 3 ਸ਼ਬਦ, 3 ਰਾਗਾਂ ਵਿੱਚ ਇਸ ਤਰ੍ਹਾਂ ਹਨ:- 1.ਸਿਰੀ ਰਾਗ (ਪੰਨਾ 92), 2.

ਰਾਮਕਲੀ (ਪੰਨਾ 974), 3. ਪ੍ਰਭਾਤੀ (ਪੰਨਾ 1350)


Tags:

ਮੱਧ ਪ੍ਰਦੇਸ਼ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

🔥 Trending searches on Wiki ਪੰਜਾਬੀ:

ਪੂਰਨ ਸਿੰਘਪੰਜਾਬ ਦੀ ਰਾਜਨੀਤੀਟਿਊਬਵੈੱਲਨਾਂਵਕਿੱਸਾ ਕਾਵਿ੧੯੧੮ਆਸਟਰੇਲੀਆ1940 ਦਾ ਦਹਾਕਾਵਹਿਮ ਭਰਮਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਅਲਾਉੱਦੀਨ ਖ਼ਿਲਜੀਸੀ.ਐਸ.ਐਸਸੁਖਮਨੀ ਸਾਹਿਬਜਵਾਹਰ ਲਾਲ ਨਹਿਰੂਪਰਗਟ ਸਿੰਘਜੈਤੋ ਦਾ ਮੋਰਚਾਜਿੰਦ ਕੌਰਅੰਜਨੇਰੀਪ੍ਰੋਸਟੇਟ ਕੈਂਸਰਮਨੁੱਖੀ ਸਰੀਰਪਹਿਲੀ ਐਂਗਲੋ-ਸਿੱਖ ਜੰਗਹੁਸਤਿੰਦਰਅਟਾਰੀ ਵਿਧਾਨ ਸਭਾ ਹਲਕਾਗੁਰੂ ਗਰੰਥ ਸਾਹਿਬ ਦੇ ਲੇਖਕਅਟਾਬਾਦ ਝੀਲਰਸ਼ਮੀ ਦੇਸਾਈਭਾਰਤ ਦਾ ਸੰਵਿਧਾਨਕਰਨੈਲ ਸਿੰਘ ਈਸੜੂਜੰਗਡਾ. ਹਰਸ਼ਿੰਦਰ ਕੌਰਰਣਜੀਤ ਸਿੰਘ ਕੁੱਕੀ ਗਿੱਲਚੀਫ਼ ਖ਼ਾਲਸਾ ਦੀਵਾਨਜਾਦੂ-ਟੂਣਾਕਰ28 ਅਕਤੂਬਰਜਾਇੰਟ ਕੌਜ਼ਵੇ14 ਜੁਲਾਈਮਹਿਦੇਆਣਾ ਸਾਹਿਬਹਿੰਦੂ ਧਰਮਪੰਜਾਬੀ ਭੋਜਨ ਸੱਭਿਆਚਾਰਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਅਮਰੀਕਾ (ਮਹਾਂ-ਮਹਾਂਦੀਪ)2024 ਵਿੱਚ ਮੌਤਾਂਅਮਰ ਸਿੰਘ ਚਮਕੀਲਾਸਰਵਿਸ ਵਾਲੀ ਬਹੂਅੰਮ੍ਰਿਤਾ ਪ੍ਰੀਤਮਗੜ੍ਹਵਾਲ ਹਿਮਾਲਿਆਸੂਰਜਪੁਰਖਵਾਚਕ ਪੜਨਾਂਵ18 ਅਕਤੂਬਰਵਿਟਾਮਿਨਚੰਦਰਯਾਨ-3ਯੂਕ੍ਰੇਨ ਉੱਤੇ ਰੂਸੀ ਹਮਲਾਵਿਅੰਜਨਪੰਜਾਬੀ ਕੱਪੜੇਖੇਡਭਗਤ ਰਵਿਦਾਸਸੰਭਲ ਲੋਕ ਸਭਾ ਹਲਕਾਆਰਟਿਕਰਾਮਕੁਮਾਰ ਰਾਮਾਨਾਥਨਐਰੀਜ਼ੋਨਾਲੋਕ ਸਾਹਿਤਸੀ. ਕੇ. ਨਾਇਡੂਬਹੁਲੀਵਾਲਿਸ ਅਤੇ ਫ਼ੁਤੂਨਾਬਾਲ ਸਾਹਿਤਵਿਕਾਸਵਾਦਦੇਵਿੰਦਰ ਸਤਿਆਰਥੀਤੰਗ ਰਾਜਵੰਸ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਤਿ ਸ੍ਰੀ ਅਕਾਲ1911ਅੰਤਰਰਾਸ਼ਟਰੀ ਇਕਾਈ ਪ੍ਰਣਾਲੀਲੋਰਕਾਆਤਮਜੀਤਅਨੰਦ ਕਾਰਜ🡆 More