ਬ੍ਰਾਜ਼ੀਲੀਆ

ਬ੍ਰਾਜ਼ੀਲੀਆ (ਪੁਰਤਗਾਲੀ ਉਚਾਰਨ: ) ਬ੍ਰਾਜ਼ੀਲ ਦੀ ਸੰਘੀ ਰਾਜਧਾਨੀ ਅਤੇ ਸੰਘੀ ਜ਼ਿਲ੍ਹੇ ਦੀ ਸਰਕਾਰ ਦਾ ਟਿਕਾਣਾ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹ ਸ਼ਹਿਰ ਸੰਘੀ ਜ਼ਿਲ੍ਹੇ ਵਿੱਚ ਸਥਿਤ ਹੈ ਜੋ ਮੱਧ-ਪੱਛਮੀ ਖੇਤਰ ਵਿੱਚ ਪੈਂਦਾ ਹੈ। ਭੂਗੋਲਕ ਤੌਰ ਉੱਤੇ ਇਹ ਬ੍ਰਾਜ਼ੀਲੀ ਉੱਚ-ਭੋਂਆਂ ਉੱਤੇ ਸਥਿਤ ਹੈ। 2008 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 2,562,963 (ਮਹਾਂਨਗਰੀ ਇਲਾਕੇ ਵਿੱਚ 3,716,996) ਸੀ ਜਿਸ ਕਰ ਕੇ ਇਹ ਬ੍ਰਾਜ਼ੀਲ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਮਹਾਂਨਗਰੀ ਇਲਾਕੇ ਦੇ ਤੌਰ ਉੱਤੇ ਇਸ ਦਾ ਦਰਜਾ ਛੇਵਾਂ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਰਾਜਧਾਨੀ ਹੈ ਜੋ 20ਵੀਂ ਸਦੀ ਦੇ ਅਰੰਭ ਵਿੱਚ ਮੌਜੂਦ ਨਹੀਂ ਸੀ।

ਬ੍ਰਾਜ਼ੀਲੀਆ
ਉੱਚਾਈ
1,172 m (3,845 ft)
ਸਮਾਂ ਖੇਤਰਯੂਟੀਸੀ−3
 • ਗਰਮੀਆਂ (ਡੀਐਸਟੀ)ਯੂਟੀਸੀ−2

ਹਵਾਲੇ

Tags:

ਬ੍ਰਾਜ਼ੀਲਮਦਦ:ਪੁਰਤਗਾਲੀ ਅਤੇ ਗਾਲੀਸੀਆਈ ਲਈIPA

🔥 Trending searches on Wiki ਪੰਜਾਬੀ:

ਪੰਜਾਬੀ ਵਿਕੀਪੀਡੀਆਨਾਗਰਿਕਤਾਇੰਸਟਾਗਰਾਮਅਜੀਤ ਕੌਰਚੇਤਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਜੀਵਨੀਬਿਕਰਮੀ ਸੰਮਤਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬ ਦੀ ਕਬੱਡੀਨਵਤੇਜ ਸਿੰਘ ਪ੍ਰੀਤਲੜੀਸੰਯੁਕਤ ਰਾਜਪ੍ਰਗਤੀਵਾਦਆਸਟਰੇਲੀਆਪੰਜਾਬੀ ਨਾਟਕਸੂਰਪ੍ਰਯੋਗਸ਼ੀਲ ਪੰਜਾਬੀ ਕਵਿਤਾਮਾਂਮੱਕੀ ਦੀ ਰੋਟੀਪੰਜਾਬੀ ਸੂਫ਼ੀ ਕਵੀਸੁਰਜੀਤ ਪਾਤਰਪੰਜਾਬ ਦੇ ਜ਼ਿਲ੍ਹੇਪਾਣੀ ਦੀ ਸੰਭਾਲਹਿੰਦੀ ਭਾਸ਼ਾਗੁਰੂ ਤੇਗ ਬਹਾਦਰਮਜ਼੍ਹਬੀ ਸਿੱਖਭਾਰਤ ਵਿੱਚ ਪੰਚਾਇਤੀ ਰਾਜਅਲ ਨੀਨੋਸੱਸੀ ਪੁੰਨੂੰਅਕਾਲੀ ਕੌਰ ਸਿੰਘ ਨਿਹੰਗਰਾਜਾ ਸਾਹਿਬ ਸਿੰਘਵਰਿਆਮ ਸਿੰਘ ਸੰਧੂਕਿਰਿਆਖੇਤੀਬਾੜੀਕਰਤਾਰ ਸਿੰਘ ਦੁੱਗਲਜਲੰਧਰਨਿਤਨੇਮਗੁਰੂ ਨਾਨਕਪੰਜਾਬੀ ਸਵੈ ਜੀਵਨੀਮੰਡਵੀਮਿਸਲਸਤਿੰਦਰ ਸਰਤਾਜਸਫ਼ਰਨਾਮਾਆਨੰਦਪੁਰ ਸਾਹਿਬਸਰਪੰਚਪੋਲੀਓਪੰਜਾਬ ਦਾ ਇਤਿਹਾਸਅਕਾਲੀ ਫੂਲਾ ਸਿੰਘਪ੍ਰੋਫ਼ੈਸਰ ਮੋਹਨ ਸਿੰਘਮਾਰਕਸਵਾਦੀ ਪੰਜਾਬੀ ਆਲੋਚਨਾਸੁਖਜੀਤ (ਕਹਾਣੀਕਾਰ)ਅੰਨ੍ਹੇ ਘੋੜੇ ਦਾ ਦਾਨਯੂਨਾਈਟਡ ਕਿੰਗਡਮਰੇਖਾ ਚਿੱਤਰਛੋਲੇਮਲੇਰੀਆਮਾਰਕਸਵਾਦੀ ਸਾਹਿਤ ਆਲੋਚਨਾਡਰੱਗਨਿੱਕੀ ਕਹਾਣੀਦ ਟਾਈਮਜ਼ ਆਫ਼ ਇੰਡੀਆਪਿਸ਼ਾਬ ਨਾਲੀ ਦੀ ਲਾਗਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮਹਾਨ ਕੋਸ਼ਜਿਹਾਦਮਿੱਕੀ ਮਾਉਸਬਾਬਾ ਵਜੀਦਸ਼ੇਰਪੰਜਾਬੀ ਲੋਕ ਖੇਡਾਂਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਧਨੀ ਰਾਮ ਚਾਤ੍ਰਿਕਸ਼ੁਭਮਨ ਗਿੱਲਕੈਥੋਲਿਕ ਗਿਰਜਾਘਰਹਵਾ ਪ੍ਰਦੂਸ਼ਣਅੱਕਪ੍ਰਯੋਗਵਾਦੀ ਪ੍ਰਵਿਰਤੀਸੋਹਿੰਦਰ ਸਿੰਘ ਵਣਜਾਰਾ ਬੇਦੀਟਾਟਾ ਮੋਟਰਸ🡆 More