ਬੇਰੂਤ: ਲੇਬਨਾਨ ਦੀ ਰਾਜਧਾਨੀ ਅਤੇ ਸਭਤੋਂ ਵੱਡਾ ਸ਼ਹਿਰ

ਬੈਰੂਤ (Arabic: بيروت, ਯੂਨਾਨੀ: Βηρυττός, ਲਾਤੀਨੀ: Berytus, ਅਰਾਮਾਈ: Birot בירות, ਫ਼ਰਾਂਸੀਸੀ: Beyrouth) ਲਿਬਨਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਕਿਉਂਕਿ ਹਾਲ ਵਿੱਚ ਕੋਈ ਵੀ ਮਰਦਮਸ਼ੁਮਾਰੀ ਨਹੀਂ ਹੋਈ ਹੈ, ਅਬਾਦੀ ਦਾ ਸਹੀ ਪਤਾ ਨਹੀਂ ਹੈ; 2007 ਦੇ ਅੰਦਾਜ਼ੇ 10 ਲੱਖ ਤੋਂ 20 ਲੱਖ ਤੋਂ ਥੋੜ੍ਹੇ ਘੱਟ ਤੱਕ ਬਦਲਦੇ ਹਨ। ਇਹ ਲਿਬਨਾਨ ਦੇ ਭੂ-ਮੱਧ ਸਾਗਰ ਉਤਲੇ ਤਟ ਦੇ ਮੱਧ-ਬਿੰਦੂ ਉੱਤੇ ਇੱਕ ਪਠਾਰ ਉੱਤੇ ਸਥਿਤ ਹੈ ਅਤੇ ਇਹ ਦੇਸ਼ ਦੀ ਸਭ ਤੋਂ ਵੱਡਾ ਅਤੇ ਪ੍ਰਮੁੱਖ ਬੰਦਰਗਾਹ ਹੈ। ਬੈਰੂਤ ਮਹਾਂਨਗਰੀ ਖੇਤਰ ਵਿੱਚ ਬੈਰੂਤ ਸ਼ਹਿਰ ਅਤੇ ਉਸ ਦੇ ਉਪ-ਨਗਰ ਸ਼ਾਮਲ ਹਨ। ਇਸ ਮਹਾਂਨਗਰ ਦਾ ਪਹਿਲਾ ਜ਼ਿਕਰ ਪੁਰਾਤਨ ਮਿਸਰੀ ਤੇਲ ਅਲ ਅਮਰਨਾ ਦੀਆਂ ਚਿੱਠੀਆਂ ਵਿੱਚ ਹੋਇਆ ਜੋ 15ਵੀਂ ਸਦੀ ਈਸਾ ਪੂਰਵ ਦੀਆਂ ਹਨ। ਉਸ ਤੋਂ ਬਾਅਦ ਇਹ ਸ਼ਹਿਰ ਹਮੇਸ਼ਾ ਹੀ ਅਬਾਦ ਰਿਹਾ।

ਬੇਰੂਤ
 • ਗਰਮੀਆਂ (ਡੀਐਸਟੀ)+3
ਵੈੱਬਸਾਈਟਬੈਰੂਤ ਦਾ ਸ਼ਹਿਰ

ਹਵਾਲੇ

Tags:

ਫ਼ਰਾਂਸੀਸੀ ਭਾਸ਼ਾਯੂਨਾਨੀ ਭਾਸ਼ਾਲਾਤੀਨੀ ਭਾਸ਼ਾਲਿਬਨਾਨ

🔥 Trending searches on Wiki ਪੰਜਾਬੀ:

ਮੇਰਾ ਪਿੰਡ (ਕਿਤਾਬ)ਪਿਆਰਮਲੇਰੀਆਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਮਝੈਲਮਾਰਕ ਜ਼ੁਕਰਬਰਗਅੰਮ੍ਰਿਤਾ ਪ੍ਰੀਤਮਕਪਿਲ ਸ਼ਰਮਾਕਾਮਾਗਾਟਾਮਾਰੂ ਬਿਰਤਾਂਤਅਰਵਿੰਦ ਕੇਜਰੀਵਾਲਅਮਰ ਸਿੰਘ ਚਮਕੀਲਾਲੁਧਿਆਣਾਚਿੱਟਾ ਲਹੂਬੇਰੁਜ਼ਗਾਰੀਬਠਿੰਡਾ (ਲੋਕ ਸਭਾ ਚੋਣ-ਹਲਕਾ)ਸਾਮਾਜਕ ਮੀਡੀਆਸਵਰਸੁਰਿੰਦਰ ਗਿੱਲਬਿਧੀ ਚੰਦਸ਼ਬਦ-ਜੋੜਲਾਲ ਚੰਦ ਯਮਲਾ ਜੱਟਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬ ਦੀ ਕਬੱਡੀਛੂਤ-ਛਾਤਸਕੂਲ ਲਾਇਬ੍ਰੇਰੀਸੰਸਦੀ ਪ੍ਰਣਾਲੀਕਮਲ ਮੰਦਿਰਪੰਜਾਬੀ ਕਹਾਣੀਸੁਰਿੰਦਰ ਕੌਰਨਰਿੰਦਰ ਬੀਬਾਲੌਂਗ ਦਾ ਲਿਸ਼ਕਾਰਾ (ਫ਼ਿਲਮ)ਨਾਨਕ ਕਾਲ ਦੀ ਵਾਰਤਕਜਗਤਾਰ25 ਅਪ੍ਰੈਲਪੰਜਾਬ ਦੇ ਲੋਕ ਧੰਦੇਭਾਈ ਗੁਰਦਾਸਪਲਾਸੀ ਦੀ ਲੜਾਈਸਮਕਾਲੀ ਪੰਜਾਬੀ ਸਾਹਿਤ ਸਿਧਾਂਤriz16ਪੰਜਾਬੀ ਲੋਕਗੀਤਸ਼ਬਦ ਸ਼ਕਤੀਆਂਭਗਤ ਰਵਿਦਾਸਭਾਰਤ ਦਾ ਆਜ਼ਾਦੀ ਸੰਗਰਾਮਧਾਲੀਵਾਲ2020ਸਿੰਧੂ ਘਾਟੀ ਸੱਭਿਅਤਾਜਰਮਨੀਸਿਰਮੌਰ ਰਾਜਮੂਲ ਮੰਤਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸੂਬਾ ਸਿੰਘਹਿੰਦੀ ਭਾਸ਼ਾਕਮਾਦੀ ਕੁੱਕੜਮਾਤਾ ਜੀਤੋਰਣਜੀਤ ਸਿੰਘਆਸਟਰੇਲੀਆਰਿਸ਼ਤਾ-ਨਾਤਾ ਪ੍ਰਬੰਧਸਮਾਂਬੱਚਾਖ਼ਾਲਿਸਤਾਨ ਲਹਿਰਵਿਅੰਜਨਭਾਰਤ ਦਾ ਸੰਵਿਧਾਨਬਾਬਾ ਫ਼ਰੀਦਉੱਤਰ-ਸੰਰਚਨਾਵਾਦਫ਼ਰਾਂਸਪੰਜਾਬੀ ਵਾਰ ਕਾਵਿ ਦਾ ਇਤਿਹਾਸਸੰਰਚਨਾਵਾਦਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕਾਟੋ (ਸਾਜ਼)ਵਿਕੀਝੋਨਾ🡆 More