ਬੇਨਿਸਤਾਰਾਵਾਦ ਅਜਿਹੀ ਸਿਆਸੀ ਜਾਂ ਲੋਕ ਲਹਿਰ ਹੁੰਦੀ ਹੈ ਜੋ ਗੁਆਚੀ ਜਾਂ ਖੋਹੀ ਗਈ ਮਾਂ-ਭੂਮੀ ਨੂੰ ਮੁੜ ਛੁਡਵਾਉਣਾ ਜਾਂ ਉਸ ਉੱਤੇ ਮੁੜ ਕਬਜ਼ਾ ਕਰਨਾ ਲੋਚਦੀ ਹੋਵੇ। ਇਹ ਵਿਚਾਰਧਾਰਾ ਇਤਿਹਾਸਕ (ਸੱਚੇ ਜਾਂ ਗਲਪੀ) ਅਤੇ/ਜਾਂ ਨਸਲੀ ਮਾਨਤਾਵਾਂ ਦੀ ਬੁਨਿਆਦ ਉੱਤੇ ਇਲਾਕਾਈ ਹੱਕ ਜਤਾਉਣ ਦੀ ਕੋਸ਼ਿਸ਼ ਕਰਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਬੇਨਿਸਤਾਰਾਵਾਦ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.