ਬੁਰਜ ਅਲ ਅਰਬ

ਬੁਰਜ ਅਲ ਅਰਬ (Arabic: برج العرب, ਅਰਬਾਂ ਦਾ ਟਾਵਰ ) ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਇੱਕ 7-ਤਾਰਾ ਲਗਜ਼ਰੀ ਹੋਟਲ ਹੈ।  ਇਹ ਦੁਨੀਆ ਦਾ ਤੀਜਾ ਸਭ ਤੋਂ ਉੱਚਾ ਹੋਟਲ ਹੈ (ਹਾਲਾਂਕਿ ਇਸਦੀ ਕੁੱਲ ਉਚਾਈ ਦਾ 39% ਗੈਰ-ਵਪਾਰਕ ਸਥਾਨ ਤੋਂ ਬਣਿਆ ਹੈ)।  ਬੁਰਜ ਅਲ ਅਰਬ ਜੁਮੀਰਾਹ ਬੀਚ ਤੋਂ 280 ਮੀਟਰ (920 ਫੁੱਟ) ਦੂਰ ਇੱਕ ਨਕਲੀ ਟਾਪੂ ਤੇ ਬਣਿਆ ਹੋਇਆ ਹੈ ਅਤੇ ਇਹ ਇੱਕ ਪ੍ਰਾਈਵੇਟ ਕਰਵਿੰਗ ਬ੍ਰਿਜ ਦੁਆਰਾ ਮੇਨਲੈਂਡ ਨਾਲ ਜੁੜਿਆ ਹੋਇਆ ਹੈ। ਢਾਂਚੇ ਦੀ ਸ਼ਕਲ ਜਹਾਜ਼ ਦੇ ਬਾਦਬਾਨ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ। ਇਸਦੀ ਛੱਤ ਦੇ ਕੋਲ 210 ਮੀਟਰ (689 ਫੁੱਟ) ਦੀ ਉਚਾਈ ਤੇ ਇੱਕ ਹੈਲੀਪੈਡ ਹੈ। 

ਬੁਰਜ ਅਲ ਅਰਬ
برج العرب
ਬੁਰਜ ਅਲ ਅਰਬ
ਬੁਰਜ ਅਲ ਅਰਬ 2007 ਵਿੱਚ
ਆਮ ਜਾਣਕਾਰੀ
ਰੁਤਬਾਸੰਪੂਰਨ
ਕਿਸਮਲਗਜ਼ਰੀ ਹੋਟਲ
ਆਰਕੀਟੈਕਚਰ ਸ਼ੈਲੀਹਾਈ-ਟੈਕ
ਜਗ੍ਹਾਦੁਬਈ, ਸੰਯੁਕਤ ਅਰਬ ਅਮੀਰਾਤ
ਨਿਰਮਾਣ ਆਰੰਭ1994
ਮੁਕੰਮਲ1999
ਖੁੱਲਿਆਦਸੰਬਰ 1999
ਲਾਗਤUS$1 billion
ਉਚਾਈ
ਆਰਕੀਟੈਕਚਰਲ321 m (1,053 ft)
ਸਿਖਰ ਮੰਜ਼ਿਲ197.5 m (648 ft)
ਤਕਨੀਕੀ ਜਾਣਕਾਰੀ
ਮੰਜ਼ਿਲ ਦੀ ਗਿਣਤੀ56 (3 ਗਰਾਊਂਡ ਥੱਲੇ)
ਲਿਫਟਾਂ/ਐਲੀਵੇਟਰ18
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਟੌਮ ਰਾਈਟ, ਡਬਲਯੂ ਕੇ ਕੇ ਆਰਕੀਟੈਕਟ
ਵਿਕਾਸਕਾਰਜੁਮੀਰਾਹ
ਸਟ੍ਰਕਚਰਲ ਇੰਜੀਨੀਅਰਅਟਕਿੰਸ
ਹੋਰ ਜਾਣਕਾਰੀ
ਕਮਰਿਆਂ ਦੀ ਗਿਣਤੀ202
ਵੈੱਬਸਾਈਟ
burj-al-arab.com
ਹਵਾਲੇ

ਸਾਈਟ

ਬੀਚਫਰੰਟ ਏਰੀਆ ਜਿੱਥੇ ਬੁਰਜ ਅਲ ਅਰਬ ਅਤੇ ਜੁਮੀਰਾਹਾ ਬੀਚ ਹੋਟਲ ਸਥਿਤ ਹੈ, ਪਹਿਲਾਂ ਇਸ ਨੂੰ ਮਿਆਮੀ ਬੀਚ ਕਿਹਾ ਜਾਂਦਾ ਸੀ। ਇਹ ਹੋਟਲ, ਪੂਰਬਲੇ ਸ਼ਿਕਾਗੋ ਬੀਚ ਹੋਟਲ ਦੇ ਸਮੁੰਦਰੀ ਤੱਟ ਤੋਂ 280 ਮੀਟਰ ਦੂਰੀ ਤੇ ਸਥਿਤ ਹੈ।  ਜਗਾਹ ਦੇ ਨਾਮ ਦਾ ਮੂਲ ਸ਼ਿਕਾਗੋ ਬ੍ਰਿਜ ਐਂਡ ਆਇਰਨ ਕੰਪਨੀ ਵਿੱਚ ਸੀ, ਜੋ ਇੱਕ ਸਮੇਂ ਤੇ ਵਿਸ਼ਾਲ ਫਲੋਟਿੰਗ ਤੇਲ ਸਟੋਰੇਜ਼ ਟੈਂਕਾਂ ਨੂੰ ਵੇਲਡ ਕਰਦੀ ਹੁੰਦੀ ਸੀ, ਜਿਸ ਨੂੰ ਸਥਾਨਕ ਤੌਰ 'ਤੇ ਸਾਈਟ ਤੇ ਕਾਜ਼ਾਨ ਵਜੋਂ ਜਾਣਿਆ ਜਾਂਦਾ ਸੀ। 

1997 ਵਿੱਚ ਜਦੋਂ ਪੁਰਾਣਾ ਹੋਟਲ ਢਾਹ ਦਿੱਤਾ ਗਿਆ ਸੀ, ਇਸਦਾ ਪੁਰਾਣਾ ਨਾਮ ਬਰਕਰਾਰ ਰਿਹਾ। ਬੁਰਜ ਅਲ ਅਰਬ ਹੋਟਲ ਦੇ ਨਿਰਮਾਣ ਦੇ ਪੜਾਅ ਲਈ ਪਬਲਿਕ ਪ੍ਰੋਜੈਕਟ ਦੇ ਨਾਮ ਦੇ ਰੂਪ ਵਿੱਚ ਦੁਬਈ ਸ਼ਿਕਾਗੋ ਬੀਚ ਹੋਟਲ ਚੱਲਦਾ ਰਿਹਾ ਜਦੋਂ ਤੱਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਨਵਾਂ ਨਾਮ ਨਹੀਂ ਐਲਾਨਿਆ। 

ਡਿਜ਼ਾਇਨ ਅਤੇ ਉਸਾਰੀ

ਬੁਰਜ ਅਲ ਅਰਬ ਨੂੰ ਆਰਕੀਟੈਕਟ ਟੌਮ ਰਾਈਟ ਦੀ ਅਗਵਾਈ ਵਿੱਚ ਬਹੁ-ਪੱਖੀ ਸਲਾਹ-ਮਸ਼ਵਰੇ ਵਾਲੇ ਅਦਾਰੇ ਅਟਕਿੰਸ ਨੇ ਡਿਜ਼ਾਇਨ ਕੀਤਾ ਸੀ। ਟੌਮ ਰਾਈਟ ਬਾਅਦ ਵਿੱਚ ਡਬਲਯੂ ਕੇ ਕੇ ਆਰਕੀਟੈਕਚਰ ਦਾ ਸਹਿ-ਸੰਸਥਾਪਕ ਬਣਿਆ। ਡਿਜ਼ਾਇਨ ਅਤੇ ਉਸਾਰੀ ਦਾ ਪ੍ਰਬੰਧ ਕੈਨੇਡੀਅਨ ਇੰਜੀਨੀਅਰ ਰਿਕ ਗ੍ਰੈਗਰੀ ਨੇ ਕੀਤਾ ਸੀ, ਡਬਲਿਊ ਐਸ ਅਟਕਿੰਸ ਦੀ ਵੀ ਭਾਗੀਦਾਰੀ ਸੀ। ਇਹ ਪੁਰਤਗਾਲ ਦੇ ਲਿਸਬਨ ਵਿੱਚ ਵਾਸਕੋ ਡੀ ਗਾਮਾ ਟਾਵਰ ਨਾਲ ਮਿਲਦਾ-ਜੁਲਦਾ ਹੈ। ਟਾਪੂ ਦੀ ਉਸਾਰੀ ਦਾ ਕਾਰਜ 1994 ਵਿੱਚ ਸ਼ੁਰੂ ਹੋਇਆ ਸੀ ਅਤੇ ਸਿਖਰਲੇ ਨਿਰਮਾਣ ਦੇ ਦੌਰਾਨ 2,000 ਨਿਰਮਾਣ ਵਰਕਰ ਇਸ ਵਿੱਚ ਸ਼ਾਮਲ ਸੀ। ਇਹ ਇੱਕ ਜੇ-ਕਲਾਸ ਯੌਟ ਦੇ ਹਵਾ ਨਾਲ ਭਰੇ ਹੋਏ ਬਾਦਬਾਨ ਨਾਲ ਮੇਲ ਖਾਂਦੀ ਹੈ।  ਦੋ "ਖੰਭ" ਇੱਕ ਵਿਸ਼ਾਲ "ਮਸਤੂਲ" ਬਣਾਉਣ ਲਈ ਇੱਕ V ਦੀ ਸ਼ਕਲ ਵਿੱਚ ਫੈਲਦੇ ਹਨ, ਜਦੋਂ ਕਿ ਉਹਨਾਂ ਦੇ ਵਿਚਕਾਰਲਾ ਸਪੇਸ ਵੱਡਾ ਐਟਰੀਅਮ ਬਣਿਆ ਹੋਇਆ ਹੈ। ਆਰਕੀਟੈਕਟ ਟੌਮ ਰਾਈਟ ਨੇ  ਕਿਹਾ ਸੀ, "ਕਲਾਇੰਟ ਦੀ ਇਛਾ ਐਸੀ ਇਮਾਰਤ ਦੀ ਸੀ ਜੋ ਦੁਬਈ ਲਈ ਇੱਕ ਪ੍ਰਤੀਕ ਜਾਂ ਸੰਕੇਤਕ ਬਿਆਨ ਬਣ ਜਾਵੇ, ਇਹ ਸਿਡਨੀ ਦੇ ਆਪਣੇ ਓਪੇਰਾ ਹਾਊਸ, ਲੰਡਨ ਦੇ ਨਾਲ ਬਿਗ ਬੇਨ, ਜਾਂ ਪੈਰਿਸ ਵਿੱਚ ਆਈਫਲ ਟਾਵਰ ਨਾਲ ਮਿਲਦਾ ਹੋਵੇ। ਇਮਾਰਤ ਉਸ ਦੇਸ਼ ਦੇ ਨਾਮ ਦੀ ਸਮਾਰਥੀ ਬਣਨੀ ਚਾਹੀਦੀ ਹੈ।"[not in citation given]

ਹਵਾਲੇ

Tags:

ਦੁਬਈਸੰਯੁਕਤ ਅਰਬ ਅਮੀਰਾਤ

🔥 Trending searches on Wiki ਪੰਜਾਬੀ:

ਭਾਈ ਤਾਰੂ ਸਿੰਘਇਸਲਾਮਗੁਰਮਤ ਕਾਵਿ ਦੇ ਭੱਟ ਕਵੀਰਾਜ ਸਭਾਪੰਜਾਬੀ ਤਿਓਹਾਰਗਿੱਦੜਬਾਹਾਦਮਦਮੀ ਟਕਸਾਲਵਿਜੈਨਗਰਪਰਿਵਾਰਬੇਬੇ ਨਾਨਕੀਸ਼ਿਵਾ ਜੀਮਿਸਲਰਾਜਨੀਤੀ ਵਿਗਿਆਨਆਨੰਦਪੁਰ ਸਾਹਿਬ ਦਾ ਮਤਾਅੰਮ੍ਰਿਤ ਵੇਲਾਮਦਰੱਸਾਪਟਿਆਲਾਜਨੇਊ ਰੋਗਪਪੀਹਾਸਰੋਜਨੀ ਨਾਇਡੂ2024 ਦੀਆਂ ਭਾਰਤੀ ਆਮ ਚੋਣਾਂਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਲਾਦੀਮੀਰ ਪੁਤਿਨਵਿਜੈਨਗਰ ਸਾਮਰਾਜਐਨ (ਅੰਗਰੇਜ਼ੀ ਅੱਖਰ)ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਤੂੰਬੀਗਣਤੰਤਰ ਦਿਵਸ (ਭਾਰਤ)ਜ਼ਸੁਕਰਾਤਆਸ਼ੂਰਾਬਲਰਾਜ ਸਾਹਨੀਮੰਜੀ (ਸਿੱਖ ਧਰਮ)ਤਾਨਸੇਨਚਰਖ਼ਾਲੋਕ-ਕਹਾਣੀਸਮਾਂ ਖੇਤਰਸ਼ੇਖ਼ ਸਾਦੀਦਲੀਪ ਸਿੰਘਪੰਜਾਬੀ ਨਾਵਲ ਦਾ ਇਤਿਹਾਸਰਾਮਗੜ੍ਹੀਆ ਮਿਸਲਯੋਨੀਪਨੀਰਗਿਆਨਦਾਨੰਦਿਨੀ ਦੇਵੀਪੰਜਾਬੀ ਸੂਬਾ ਅੰਦੋਲਨਛਾਇਆ ਦਾਤਾਰਧਾਲੀਵਾਲਖੀਰਾਮਨੁੱਖ ਦਾ ਵਿਕਾਸਯਥਾਰਥਵਾਦ (ਸਾਹਿਤ)ਮਦਰ ਟਰੇਸਾਸਿੱਖ ਧਰਮਪੰਜਾਬ ਵਿੱਚ ਕਬੱਡੀਯਹੂਦੀਗੁਰੂ ਤੇਗ ਬਹਾਦਰ ਜੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਗੁਰੂ ਤੇਗ ਬਹਾਦਰਪੂੰਜੀਵਾਦਸਿੱਖ ਧਰਮ ਦਾ ਇਤਿਹਾਸਉਦਾਰਵਾਦਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਛਪਾਰ ਦਾ ਮੇਲਾਭਾਰਤ ਵਿੱਚ ਬੁਨਿਆਦੀ ਅਧਿਕਾਰਲੁਧਿਆਣਾਸੰਯੁਕਤ ਰਾਜਭੰਗੜਾ (ਨਾਚ)ਸਿਕੰਦਰ ਮਹਾਨਕਿਤਾਬਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪੁਠ-ਸਿਧਵਿਆਕਰਨਿਕ ਸ਼੍ਰੇਣੀਸਦੀਮਾਤਾ ਗੁਜਰੀਰਣਜੀਤ ਸਿੰਘ ਕੁੱਕੀ ਗਿੱਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਸੂਫ਼ੀ ਕਵੀi8yyt🡆 More