ਬਸ਼ਰ ਅਲ-ਅਸਦ

ਬਸ਼ਰ ਹਾਫਿਜ਼ ਅਲ-ਅਸਦ (ਜਨਮ 11 ਸਤੰਬਰ 1965) ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ ਬਾਥ ਪਾਰਟੀ ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ ਸੀਰੀਆਈ ਰਾਸ਼ਟਰਪਤੀ ਚੋਣਾਂ, 2000 ਅਤੇ ਸੀਰੀਆਈ ਰਾਸ਼ਟਰਪਤੀ ਚੋਣਾਂ, 2007 ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ। 16 ਜੁਲਾਈ 2014 ਵਿੱਚ ਉਹ ਤੀਜੀ ਵਾਰ ਅਗਲੇ ਸੱਤ ਸਾਲਾਂ ਲਈ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਸਨੂੰ ਉਸਦੇ ਦੋ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ 88.7% ਵੋਟਾਂ ਮਿਲੀਆਂ। ਸੀਰੀਆ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਿੱਥੇ ਇੱਕ ਤੋਂ ਜਿਆਦਾ ਲੋਕ ਚੋਣਾਂ ਲੜ ਰਹੇ ਸਨ।

ਬਸ਼ਰ ਹਾਫਿਜ਼ ਅਲ-ਅਸਦ
بشار الأسد
ਬਸ਼ਰ ਅਲ-ਅਸਦ
ਸੀਰੀਆ ਦਾ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
17 ਜੁਲਾਈ 2000
ਪ੍ਰਧਾਨ ਮੰਤਰੀMuhammad Mustafa Mero
Muhammad Naji al-Otari
Adel Safar
Riyad Farid Hijab
Omar Ibrahim Ghalawanji
Wael Nader al-Halqi
ਉਪ ਰਾਸ਼ਟਰਪਤੀAbdul Halim Khaddam
Zuhair Masharqa
Farouk al-Sharaa
Najah al-Attar
ਤੋਂ ਪਹਿਲਾਂਅਬਦੁਲ ਹਾਲਿਮ ਖਾਦਾਮ (Acting)
Regional Secretary of the Regional Command of the Syrian Regional Branch
ਦਫ਼ਤਰ ਸੰਭਾਲਿਆ
24 ਜੂਨ 2000
ਉਪਸੁਲੇਮਾਨ ਕਾਦਾਹ
ਮੁਹਮੰਦ ਸਾਇਦ ਬੇਖਿਤਾਨ
ਹਿਲਾਲ ਹਿਲਾਲ
ਲੀਡਰਅਬਦੁੱਲਾ ਅਲ-ਅਹਮਰ
ਤੋਂ ਪਹਿਲਾਂਹਾਫਿਜ਼ ਅਲ-ਅਸਦ
ਨਿੱਜੀ ਜਾਣਕਾਰੀ
ਜਨਮ (1965-09-11) 11 ਸਤੰਬਰ 1965 (ਉਮਰ 58)
ਦਮਸ਼ਕ, ਸੀਰੀਆ
ਸਿਆਸੀ ਪਾਰਟੀSyrian Ba'ath Party
ਹੋਰ ਰਾਜਨੀਤਕ
ਸੰਬੰਧ
National Progressive Front
ਜੀਵਨ ਸਾਥੀਅਸਮਾ ਅਲ-ਅਸਦ
ਬੱਚੇਹਾਫਿਜ਼
ਜ਼ਿਨ
ਕਰੀਮ
ਅਲਮਾ ਮਾਤਰਦਮਸ਼ਕ ਯੂਨੀਵਰਸਿਟੀ
ਵੈੱਬਸਾਈਟOfficial website
ਫੌਜੀ ਸੇਵਾ
ਵਫ਼ਾਦਾਰੀਬਸ਼ਰ ਅਲ-ਅਸਦ Syria
ਬ੍ਰਾਂਚ/ਸੇਵਾSyrian Armed Forces
ਸੇਵਾ ਦੇ ਸਾਲ1988–ਹੁਣ ਤੱਕ
ਰੈਂਕਬਸ਼ਰ ਅਲ-ਅਸਦ Marshal
ਯੂਨਿਟRepublican Guard (Before 2000)
ਕਮਾਂਡSyrian Armed Forces
ਲੜਾਈਆਂ/ਜੰਗਾਂਸੀਰੀਆਈ ਘਰੇਲੂ ਜੰਗ

ਹਵਾਲੇ

Tags:

ਸੀਰੀਆ

🔥 Trending searches on Wiki ਪੰਜਾਬੀ:

ਪੰਜਾਬ, ਭਾਰਤ18 ਸਤੰਬਰਹਾਰਪਪੰਜ ਤਖ਼ਤ ਸਾਹਿਬਾਨਚੀਨਬੀ.ਬੀ.ਸੀ.ਪੁਰਖਵਾਚਕ ਪੜਨਾਂਵ1923ਸੱਭਿਆਚਾਰ ਅਤੇ ਮੀਡੀਆਵਿਸਾਖੀਬੀਜਤਾਸ਼ਕੰਤਯੂਰਪੀ ਸੰਘਸਿੱਖਮਾਘੀਭਲਾਈਕੇਵਿਸ਼ਵਕੋਸ਼ਸਿੱਧੂ ਮੂਸੇ ਵਾਲਾਸੂਰਜ ਮੰਡਲਯੂਰਪਖ਼ਬਰਾਂਐਕਸ (ਅੰਗਰੇਜ਼ੀ ਅੱਖਰ)ਆਧੁਨਿਕ ਪੰਜਾਬੀ ਕਵਿਤਾਲੈੱਡ-ਐਸਿਡ ਬੈਟਰੀਜੈਤੋ ਦਾ ਮੋਰਚਾਯੋਨੀਪੰਜਾਬ ਦੀ ਕਬੱਡੀਵਰਨਮਾਲਾਬੁੱਲ੍ਹੇ ਸ਼ਾਹਗੁਰੂ ਗ੍ਰੰਥ ਸਾਹਿਬਸ਼ਰੀਅਤਗੁਰੂ ਅਮਰਦਾਸਦੇਵਿੰਦਰ ਸਤਿਆਰਥੀਸਦਾਮ ਹੁਸੈਨਮਾਈਕਲ ਡੈੱਲਨਵੀਂ ਦਿੱਲੀਯੂਕ੍ਰੇਨ ਉੱਤੇ ਰੂਸੀ ਹਮਲਾਸਿੰਗਾਪੁਰਸੀ. ਰਾਜਾਗੋਪਾਲਚਾਰੀਪੰਜਾਬੀ2006ਕ੍ਰਿਕਟਅਕਾਲ ਤਖ਼ਤਸੰਭਲ ਲੋਕ ਸਭਾ ਹਲਕਾਫਾਰਮੇਸੀਨਿਬੰਧ ਦੇ ਤੱਤਯੂਕਰੇਨੀ ਭਾਸ਼ਾਜੂਲੀ ਐਂਡਰਿਊਜ਼ਪੁਨਾਤਿਲ ਕੁੰਣਾਬਦੁੱਲਾਸੱਭਿਆਚਾਰਜੌਰਜੈਟ ਹਾਇਅਰਮੋਬਾਈਲ ਫ਼ੋਨਕਰਤਾਰ ਸਿੰਘ ਦੁੱਗਲਭਾਰਤੀ ਪੰਜਾਬੀ ਨਾਟਕਸਰਪੰਚਪੈਰਾਸੀਟਾਮੋਲਭੰਗੜਾ (ਨਾਚ)ਦਮਸ਼ਕਬਿਆਂਸੇ ਨੌਲੇਸਨਰਾਇਣ ਸਿੰਘ ਲਹੁਕੇਆਲੀਵਾਲਸਤਿ ਸ੍ਰੀ ਅਕਾਲ22 ਸਤੰਬਰਸ਼ੇਰ ਸ਼ਾਹ ਸੂਰੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ1989 ਦੇ ਇਨਕਲਾਬਪੱਤਰਕਾਰੀ20 ਜੁਲਾਈਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਖ਼ਾਲਸਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਲੋਕ ਸਭਾ ਹਲਕਿਆਂ ਦੀ ਸੂਚੀਭਗਵੰਤ ਮਾਨ🡆 More