ਬਰਤਾਨਵੀ ਅੰਟਾਰਕਟਿਕ ਰਾਜਖੇਤਰ

ਬਰਤਾਨਵੀ ਅੰਟਾਰਕਟਿਕ ਰਾਜਖੇਤਰ (BAT) ਅੰਟਾਰਕਟਿਕਾ ਦੀ ਇੱਕ ਕਾਤਰ ਹੈ ਜਿਹਦੇ ਉੱਤੇ ਸੰਯੁਕਤ ਬਾਦਸ਼ਾਹੀ ਆਪਣੇ 14 ਬਰਤਾਨਵੀ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਮੰਨ ਕੇ ਆਪਣਾ ਹੱਕ ਜਮਾਉਂਦੀ ਹੈ। ਇਹਦੇ ਵਿੱਚ 60°S ਅਕਸ਼ਾਂਸ਼ ਤੋਂ ਦੱਖਣਲਾ ਅਤੇ 20°W ਅਤੇ 80°W ਰੇਖਾਂਸ਼ਾਂ ਵਿਚਲਾ ਖੇਤਰ ਸ਼ਾਮਲ ਹੈ ਜੋ ਇੱਕ ਫ਼ਾਨਾ ਬਣਾਉਂਦਾ ਹੈ ਅਤੇ ਅਰਜਨਟੀਨਾ ਅਤੇ ਚਿਲੀ ਦੇ ਅੰਟਾਰਕਟਿਕਾ ਉਤਲੇ ਦਾਅਵਿਆਂ ਨਾਲ਼ ਟੱਕਰ ਖਾਂਦਾ ਹੈ।

ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Flag of ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਕੁਲ-ਚਿੰਨ੍ਹ of ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਝੰਡਾ ਕੁਲ-ਚਿੰਨ੍ਹ
ਮਾਟੋ: "ਘੋਖ ਅਤੇ ਖੋਜ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ
ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਸੰਯੁਕਤ ਬਾਦਸ਼ਾਹੀ (ਚਿੱਟੇ) ਦੇ ਸਬੰਧ ਵਿੱਚ ਅੰਟਾਰਕਟਿਕ ਰਾਜਖੇਤਰ (ਲਕੀਰਬੱਧ) ਦੀ ਸਥਿਤੀ
ਸੰਯੁਕਤ ਬਾਦਸ਼ਾਹੀ (ਚਿੱਟੇ) ਦੇ ਸਬੰਧ ਵਿੱਚ ਅੰਟਾਰਕਟਿਕ ਰਾਜਖੇਤਰ (ਲਕੀਰਬੱਧ) ਦੀ ਸਥਿਤੀ
ਰਾਜਧਾਨੀ
  • ਰੋਥੇਰਾ (ਪ੍ਰਮੁੱਖ ਅਧਾਰ)
  • ਲੰਡਨ (ਪ੍ਰਸ਼ਾਸਨ)
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ (ਯਥਾਰਥ)
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਕਮਿਸ਼ਨਰ
ਕੋਲਿਨ ਰਾਬਰਟਸ
• ਡਿਪਟੀ ਕਮਿਸ਼ਨਰ
ਜੇਨ ਰੰਬਲ
• ਪ੍ਰਸ਼ਾਸਕ
ਹੈਨਰੀ ਬਰਗੈਸ
• ਜ਼ੁੰਮੇਵਾਰ ਮੰਤਰੀa
ਮਾਰਕ ਸਿਮੰਡਸ
Establishment
• ਦਾਅਵਾ ਕੀਤਾ ਗਿਆ
1908
ਖੇਤਰ
• ਕੁੱਲ
1,709,400 km2 (660,000 sq mi)
ਆਬਾਦੀ
• ਅਨੁਮਾਨ
250
ਮੁਦਰਾਪਾਊਂਡ ਸਟਰਲਿੰਗ (GBP)
ਇੰਟਰਨੈੱਟ ਟੀਐਲਡੀ.aq
  1. ਬਰਤਾਨਵੀ ਵਿਦੇਸ਼ੀ ਰਾਜਖੇਤਰਾਂ ਲਈ।

ਹਵਾਲੇ

Tags:

ਅਰਜਨਟੀਨਾਅੰਟਾਰਕਟਿਕਾਚਿਲੀਸੰਯੁਕਤ ਬਾਦਸ਼ਾਹੀ

🔥 Trending searches on Wiki ਪੰਜਾਬੀ:

ਸਾਹਿਬਜ਼ਾਦਾ ਅਜੀਤ ਸਿੰਘਟਰਾਂਸਫ਼ਾਰਮਰਸ (ਫ਼ਿਲਮ)ਕਾਗ਼ਜ਼ਧਾਰਾ 370ਕਰਤਾਰ ਸਿੰਘ ਸਰਾਭਾਪੰਜਾਬੀ ਨਾਵਲ ਦਾ ਇਤਿਹਾਸਪੰਜਾਬੀ ਬੁਝਾਰਤਾਂਪਾਣੀਪਤ ਦੀ ਦੂਜੀ ਲੜਾਈਆਧੁਨਿਕ ਪੰਜਾਬੀ ਕਵਿਤਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਾਰਤਕ ਦੇ ਤੱਤਕਿਸਮਤਦਮਦਮੀ ਟਕਸਾਲਸੱਸੀ ਪੁੰਨੂੰਦੇਵੀਆਸ਼ੂਰਾਸਿਮਰਨਜੀਤ ਸਿੰਘ ਮਾਨਡੇਂਗੂ ਬੁਖਾਰਮਨੋਵਿਸ਼ਲੇਸ਼ਣਵਾਦਵਿਜੈਨਗਰ ਸਾਮਰਾਜਆਮਦਨ ਕਰਕੁੱਕੜਸਰੋਜਨੀ ਨਾਇਡੂਇਸਲਾਮਭਗਤ ਸਿੰਘਤਖਤੂਪੁਰਾਭਾਰਤ ਦੀਆਂ ਭਾਸ਼ਾਵਾਂਹਾੜੀ ਦੀ ਫ਼ਸਲਅੰਮ੍ਰਿਤਪਾਲ ਸਿੰਘ ਖ਼ਾਲਸਾਮਦਰ ਟਰੇਸਾਹਾਥੀਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਗੁਰਸੇਵਕ ਮਾਨਦੇਬੀ ਮਖਸੂਸਪੁਰੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਗੁਰੂ ਅੰਗਦਜ਼ਸਮਾਜ ਸ਼ਾਸਤਰਪਰੀ ਕਥਾਤਰਲੋਕ ਸਿੰਘ ਕੰਵਰਜਗਜੀਤ ਸਿੰਘਪੰਜਾਬੀ ਵਿਆਕਰਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵੀਅਤਨਾਮਸ਼ਿਵਾ ਜੀਬ੍ਰਹਿਮੰਡਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਕਾਨ੍ਹ ਸਿੰਘ ਨਾਭਾਮਾਲਵਾ (ਪੰਜਾਬ)ncrbdਮਾਰਕਸਵਾਦਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਗੁਰਮੀਤ ਕੌਰਤਾਜ ਮਹਿਲਪਿਸ਼ਾਬ ਨਾਲੀ ਦੀ ਲਾਗਪੰਜਾਬ, ਭਾਰਤ ਦੇ ਜ਼ਿਲ੍ਹੇਦੋਸਤ ਮੁਹੰਮਦ ਖ਼ਾਨਮੂਲ ਮੰਤਰਗਿੱਦੜਬਾਹਾਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਦੀਪ ਸਿੱਧੂਅਨੁਕਰਣ ਸਿਧਾਂਤਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭਾਰਤ ਦੀ ਰਾਜਨੀਤੀਫ਼ਰੀਦਕੋਟ ਸ਼ਹਿਰਵਰਚੁਅਲ ਪ੍ਰਾਈਵੇਟ ਨੈਟਵਰਕਲੋਕ ਵਾਰਾਂਅਰਦਾਸਸੇਵਾਪੰਜਾਬ, ਪਾਕਿਸਤਾਨਕੈਲੀਫ਼ੋਰਨੀਆਰਵਾਇਤੀ ਦਵਾਈਆਂਸਿੰਘ🡆 More