ਫਿਜ਼ਾ ਅਲੀ

ਫਿਜ਼ਾ ਅਲੀ (ਜਨਮ: ਕਰਾਚੀ) ਇੱਕ ਪਾਕਿਸਤਾਨੀ ਮਾਡਲ ਅਤੇ ਅਦਕਾਰਾ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ 1999 ਵਿੱਚ ਸ਼ੁਰੂ ਕੀਤਾ। ਉਸਨੇ ਆਪਣਾ ਅਦਾਕਾਰੀ ਦਾ ਕੈਰੀਅਰ ਡਰਾਮੇ ਮੈਂਹਦੀ ਤੋਂ ਸ਼ੁਰੂ ਕੀਤਾ ਜੋ ਪਾਕਿਸਤਾਨ ਦੇ ਸ਼ਾਹਕਾਰ ਟੀਵੀ ਡਰਾਮਿਆਂ ਵਿੱਚ ਸ਼ੁਮਾਰ ਹੈ। ਉਸਦੇ ਹੋਰ ਚਰਚਿਤ ਡਰਾਮੇ ਲਵ ਲਾਇਫ ਔਰ ਲਾਹੌਰ, ਚੁਨਰੀ, ਵੋਹ ਸੁਬਹ ਕਬ ਆਏਗੀ ਅਤੇ ਮੋਮ ਆਦਿ ਹਨ। 2007 ਵਿੱਚ ਉਸਦਾ ਵਿਆਹ ਫਵਾਦ ਫਾਰੂਖ ਨਾਲ ਹੋਇਆ। ਇਸ ਮਗਰੋਂ ਉਸਦਾ ਦੂਜਾ ਨਿਕਾਹ ਵੀ ਹੋਇਆ। ਦੂਜੇ ਨਿਕਾਹ ਮਗਰੋਂ ਉਹ ਕਰਾਚੀ ਤੋਂ ਲਾਹੌਰ ਚਲੀ ਗਈ। 2012 ਵਿੱਚ ਉਸਨੇ ਇੱਕ ਸ਼ੋਅ ਹੋਸਟ ਕਰਨਾ ਸ਼ੁਰੂ ਕੀਤਾ। 2013 ਵਿੱਚ ਉਸਨੂੰ ਸਾਹਿਰ ਲੋਧੀ ਦੁਆਰਾ ਬਦਲ ਦਿੱਤਾ ਗਿਆ।

ਫਿਜ਼ਾ ਅਲ਼ੀ
فِضا علی
ਜਨਮ
ਫਿਜ਼ਾ ਅਲੀ

ਅਕਤੂਬਰ 5, 1976
ਕਰਾਚੀ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ1999- ਹੁਣ ਤੱਕ
ਜੀਵਨ ਸਾਥੀਫਵਾਦ ਫਾਰੂਕ

ਟੈਲੀਵਿਜਨ ਡਰਾਮੇ

  • ਮੈਂਹਦੀ
  • ਲਗਨ
  • ਅਪਨੇ ਹੁਏ ਪਰਾਏ
  • ਪਿਆਰੀ ਸ਼ੰਮੋ
  • ਅਹਿਸਾਸ
  • ਸ਼ੀਸ਼ੇ ਕਾ ਮਹਿਲ
  • ਯਾਦੇਂ
  • ਕਾਨਪੁਰ ਸੇ ਕਟਕ ਤਕ
  • ਵੋਹ ਸੁਬਹ ਕਬ ਆਏਗੀ
  • ਮੋਮ
  • ਚੁਨਰੀ
  • ਰੋਜਰ
  • ਲਵ, ਲਾਇਫ ਔਰ ਲਾਹੌਰ
  • ਤੁਮ ਹੋ ਕੇ ਚੁਪ
  • ਦਸ਼ਤ ਏ ਮੁਹੱਬਤ
  • ਜ਼ਿੰਦਗੀ ਕੀ ਰਾਹ ਮੇਂ
  • ਸਿਰਾਤ ਏ ਮੁਸਤਕੀਮ
  • ਸਸੁਰਾਲ ਗੇਂਦਾ ਫੂਲ
  • ਸਾਤ ਅੋਰ ਰਿਸ਼ਤੇ ਮੇਂ
  • ਘਾਓ
  • ਅਵਾਜ਼
  • ਮੁਹੱਬਤ ਵਹਿਮ ਕਾ
  • ਜ਼ਰਾ ਸੀ ਗਲਤਫਹਿਮੀ

ਹਵਾਲੇ

Tags:

🔥 Trending searches on Wiki ਪੰਜਾਬੀ:

ਕ਼ੁਰਆਨ2005ਹਿੰਦੁਸਤਾਨ ਟਾਈਮਸਅਲਾਹੁਣੀਆਂਗੁਰਮੁਖੀ ਲਿਪੀਜਪੁਜੀ ਸਾਹਿਬਮੁਹਾਰਨੀਪੰਜਾਬੀ ਵਾਰ ਕਾਵਿ ਦਾ ਇਤਿਹਾਸਸੂਚਨਾਸ਼ਬਦ ਅਲੰਕਾਰਪੰਜਾਬੀ ਨਾਵਲ ਦਾ ਇਤਿਹਾਸਬਿਰਤਾਂਤਕ ਕਵਿਤਾਭੰਗਾਣੀ ਦੀ ਜੰਗਤਖ਼ਤ ਸ੍ਰੀ ਕੇਸਗੜ੍ਹ ਸਾਹਿਬਭੰਗੜਾ (ਨਾਚ)ਛਪਾਰ ਦਾ ਮੇਲਾਲੱਸੀਅਟਲ ਬਿਹਾਰੀ ਵਾਜਪਾਈਲੋਕ ਖੇਡਾਂਮਨੀਕਰਣ ਸਾਹਿਬਵੀਅਤਨਾਮਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਮਾਝੀਗੁਰੂ ਅੰਗਦਬੀਬੀ ਭਾਨੀਰਬਿੰਦਰਨਾਥ ਟੈਗੋਰਬੁਖ਼ਾਰਾਰਣਜੀਤ ਸਿੰਘਹਰੀ ਸਿੰਘ ਨਲੂਆਲੋਕ ਮੇਲੇਮੱਛਰਪਹਾੜਤੂੰ ਮੱਘਦਾ ਰਹੀਂ ਵੇ ਸੂਰਜਾਸ਼ਬਦਆਸਾ ਦੀ ਵਾਰਪੰਜਾਬ (ਭਾਰਤ) ਦੀ ਜਨਸੰਖਿਆਭਾਰਤ ਦੀ ਰਾਜਨੀਤੀਪੰਜ ਕਕਾਰਗਿੱਪੀ ਗਰੇਵਾਲਕੰਡੋਮਟਾਹਲੀਟੀਕਾ ਸਾਹਿਤਸੰਰਚਨਾਵਾਦਗੁਰੂ ਗੋਬਿੰਦ ਸਿੰਘ ਮਾਰਗਗਿਆਨੀ ਦਿੱਤ ਸਿੰਘਜਰਗ ਦਾ ਮੇਲਾਡੇਂਗੂ ਬੁਖਾਰਪੰਜਾਬੀ ਆਲੋਚਨਾਨਿਊਜ਼ੀਲੈਂਡਪ੍ਰਹਿਲਾਦਰਮਨਦੀਪ ਸਿੰਘ (ਕ੍ਰਿਕਟਰ)ਕਾਫ਼ੀਦਿਲਜੀਤ ਦੋਸਾਂਝਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਜ਼ਭਾਰਤ ਦਾ ਉਪ ਰਾਸ਼ਟਰਪਤੀਡਾ. ਜਸਵਿੰਦਰ ਸਿੰਘਦਿੱਲੀਅਨੁਵਾਦਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਕਿਸਾਨ ਅੰਦੋਲਨਮਹਾਤਮਾ ਗਾਂਧੀਅਲ ਨੀਨੋਰਵਿਦਾਸੀਆਪਾਲਦੀ, ਬ੍ਰਿਟਿਸ਼ ਕੋਲੰਬੀਆਤੀਆਂਔਰਤਾਂ ਦੇ ਹੱਕਸਿੱਖ ਧਰਮਜਪਾਨਸਵਿਤਾ ਭਾਬੀਚੋਣਕਿੱਸਾ ਕਾਵਿਸਰਬਲੋਹ ਦੀ ਵਹੁਟੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਮੱਧਕਾਲੀਨ ਪੰਜਾਬੀ ਵਾਰਤਕਗੁਰੂ ਅਰਜਨ ਦੇਵ ਜੀ ਦਾ ਜੀਵਨ ਅਤੇ ਰਚਨਾਵਾਂ18 ਅਪਰੈਲਬਾਬਾ ਵਜੀਦ🡆 More